Virtues of a servant
ਮੁਰੀਦ ਲੱਛਣ

Bhai Gurdas Vaaran

Displaying Vaar 9, Pauri 22 of 22

ਮੁਰਦਾ ਹੋਇ ਮੁਰੀਦੁ ਸੋ ਗੁਰ ਗੋਰਿ ਸਮਾਵੈ।

Muradaa Hoi Mureedu So Gur Gori Samaavai |

The disciple who remains dead (among hopes and desires) will ultimately enter into the grave of the Guru i.e. he will transform himself into Guru.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੨ ਪੰ. ੧


ਸਬਦ ਸੁਰਤਿ ਲਿਵ ਲੀਣੁ ਹੋਇ ਓਹੁ ਆਪੁ ਗਵਾਵੈ।

Sabad Suratiliv |eenu Hoi Aohu Aapu Gavaavai |

He merges his consciousness in the Word and loses his ego.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੨ ਪੰ. ੨


ਤਨ ਧਰਤੀ ਕਰਿ ਧਰਮਸਾਲ ਮਨੁ ਦਭੁ ਵਿਛਾਵੈ।

Tanu Dharatee Kari Dharamasaal Manu Dabhu Vichhaavai |

Accepting body in the form of earth as the resting place, he spreads mat of mind over it.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੨ ਪੰ. ੩


ਲਤਾਂ ਹੇਠਿ ਲਤਾੜੀਐ ਗੁਰ ਸਬਦੁ ਕਮਾਵੈ।

Lataan Haythhi Lataarheeai Gur Sabadu Kamaavai |n

Even if he gets trampled under the feet, he conducts himself according to the teachings of the Guru.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੨ ਪੰ. ੪


ਭਾਇ ਭਗਤਿ ਨੀਵਾਣੁ ਹੋਇ ਗੁਰਮਤਿ ਠਹਰਾਵੈ।

Bhaai Bhagati Neevaanu Hoi Guramati Thhaharaavai |

Getting imbued with the loving devotion, he becomes humble and stabilises his mind.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੨ ਪੰ. ੫


ਵਰਸੈ ਨਿਝਰ ਧਾਰ ਹੋਇ ਸੰਗਤਿ ਚਲਿ ਆਵੈ ॥੨੨॥੯॥

Varasai Nijhar Dhaar Hoi Sangati Chali Aavai ||22 ||9 ||

He himself moves towards the holy congregation and the grace of the Lord showers upon him.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੨ ਪੰ. ੬