The way of Gurmukh
ਗੁਰਮੁਖਤਾਈ

Bhai Gurdas Vaaran

Displaying Vaar 9, Pauri 3 of 22

ਗੁਰਮੁਖਿ ਮਾਰਗੁ ਆਖੀਐ ਗੁਰਮਤਿ ਹਿਤਕਾਰੀ।

Guramukhi Maaragu Aakheeai Guramati Hitakaaree |

The way leading to the adoption of beneficent wisdom of the Guru (Gurmat) is known as the Gurmukh-way.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੩ ਪੰ. ੧


ਹੁਕਮਿ ਰਜਾਈ ਚਲਣਾ ਗੁਰ ਸਬਦ ਵੀਚਾਰੀ।

Hukami Rajaaee Chalanaa Gur Sabad Veechaaree |

In it one is taught to live in the will of the Lord and to ponder upon the Word of Guru.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੩ ਪੰ. ੨


ਭਾਣਾ ਭਾਵੈ ਖਸਮ ਕਾ ਨਿਹਚਉ ਨਿਰੰਕਾਰੀ।

Bhaanaa Bhaavai Khasam Kaa Nihachau Nirankaaree |

The will of the Master comes to be loved and in all thoughts permeates the formless Lord.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੩ ਪੰ. ੩


ਇਸਕ ਮੁਸਕ ਮਹਕਾਰ ਹੈ ਹੁਇ ਪਰਉਪਕਾਰੀ।

Isak Musak Mahakaaru Hai Hui Praupakaaree |

As love and fragrance do not remain hidden, the Gurmukh also does not remain concealed and gets himself busy in altruistic activities.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੩ ਪੰ. ੪


ਸਿਦਕ ਸਬੂਰੀ ਸਾਬਤੇ ਮਸਤੀ ਹੁਸੀਆਰੀ।

Sidak Sabooree Saabatay Masatee Huseeaaree |

He imbibes in him the faith, contentment, ecstasy, and the qualities of being skilful.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੩ ਪੰ. ੫


ਗੁਰਮੁਖਿ ਆਪੁ ਗਵਾਇਆ ਜਿਣਿ ਹਉਮੈ ਮਾਰੀ ॥੩॥

Guramukhi Aapu Gavaaiaa Jini Haumai Maaree ||3 ||

Gurmukh decimates ego and conquers it.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੩ ਪੰ. ੬