The spiritual sport of the gursikh
ਗੁਰ ਸਿਖ ਦੀ ਆਤਮ ਖੇਡ

Bhai Gurdas Vaaran

Displaying Vaar 9, Pauri 5 of 22

ਪਰਮ ਜੋਤਿ ਪਰਗਾਸੁ ਕਰਿ ਉਨਮਨਿ ਲਿਵਲਾਈ।

Pram Joti Pragaasu Kari Unamaniliv Laaee |

Kindling the supreme light in his mind a gurmukh remains absorbed in the state of supreme trance.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੫ ਪੰ. ੧


ਪਰਮ ਤਤੁ ਪਰਵਾਣੁ ਕਰਿ ਅਨਹਦਿ ਧੁਨਿ ਵਾਈ।

Pram Tatu Pravaanu Kari Anahadi Dhuni Vaaee |

When he adopts the supreme reality (Lord) in his mind, the unstruck melody starts ringing.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੫ ਪੰ. ੨


ਪਰਮਾਰਥ ਪਰਬੋਧ ਕਰਿ ਪਰਮਾਤਮ ਹਾਈ।

Pramaarathh Prabodh Kari Pramaatm Haaee |

Becoming conscious for altruism now resides in his heart the sense of God’s omnipresence.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੫ ਪੰ. ੩


ਗੁਰ ਉਪਦੇਸੁ ਅਵੇਸੁ ਕਰਿ ਅਨਭਉ ਪਦ ਪਾਈ।

Gur Upadaysu Avaysu Kari Anabhau Padu Paaee |

Inspired by the teachings of the Guru, gurmukh attains the state of fearlessness.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੫ ਪੰ. ੪


ਸਾਧਸੰਗਤਿ ਕਰਿ ਸਾਧਨਾ ਇਕ ਮਨਿ ਇਕੁ ਧਿਆਈ।

Saadhsangati Kari Saadhnaa Ik Mani Iku Dhiaaee |

Disciplining himself in the company in the holy ones i.e. losing his ego, he remembers Lord with single-minded devotion.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੫ ਪੰ. ੫


ਵੀਹ ਇਕੀਹ ਚੜ੍ਹਾਉ ਚੜ੍ਹਿ ਇਉਂ ਨਿਜ ਘਰਿ ਜਾਈ ॥੫॥

Veeh Ikeeh Charhhaau Charhhi Iun Nij Ghari Jaaee ||5 ||

This way, entering from this world into the spiritual world, he finally establishes himself in his real nature.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੫ ਪੰ. ੬