Realization of the all-pervasiveness of the wondrous Guru
ਨਿਜ ਸਰੂਪਕ ਵਾਹਿਗੁਰੂ ਵ੍ਯਾਪਕਤਾ ਦਾ ਅਨਭੈ

Bhai Gurdas Vaaran

Displaying Vaar 9, Pauri 6 of 22

ਦਰਪਣਿ ਵਾਂਗਿ ਧਿਆਨੁ ਧਰਿ ਆਪੁ ਆਪ ਨਿਹਾਲੈ।

Darapani Vaang Dhiaanu Dhari Aapu Aap Nihaalai |

As is the reflection in the mirror. He sees in the world His ownself.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੬ ਪੰ. ੧


ਘਟਿ ਘਟਿ ਪੂਰਨ ਬ੍ਰਹਮੁ ਹੈ ਚੰਦੁ ਜਲ ਵਿਚਿ ਭਾਲੈ।

Ghati Ghati Pooran Brahamu Hai Chandu Jal Vichi Bhaalai |

That perfect Lord is there in all the selves; the ignorant individual searches Him outside as the moon sees its own reflection in the water and feels it is there.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੬ ਪੰ. ੨


ਗੋਰਸੁ ਗਾਈ ਵੇਖਦਾ ਘਿਉ ਦੁਧ ਵਿਚਾਲੈ।

Gorasu Gaaee Vaykhadaa Ghiu Dudhu Vichaalai |

Lord Himself is there in the milk, cow and ghee.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੬ ਪੰ. ੩


ਫੁਲਾਂ ਅੰਦਰਿ ਵਾਸੁ ਲੈ ਫਲੁ ਸਾਉ ਸਮ੍ਹਾਲੈ।

Dhulaan Andari Vaasu Lai Fal Saau Samhaalai |

Taking fragrance from the flowers He Himself is the flavour in them.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੬ ਪੰ. ੪


ਕਾਸਟਿ ਅਗਨਿ ਚਲਿਤੁ ਵੇਖਿ ਜਲ ਧਰਤਿ ਹਿਆਲੈ।

Kaasati Agani Chalitu Vaykhi Jal Dharati Hiaalai |

His own phenomenon is there in wood, fire, water, earth and snow.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੬ ਪੰ. ੫


ਘਟਿ ਘਟਿ ਪੂਰਨੁ ਬ੍ਰਹਮੁ ਹੈ ਗੁਰਮੁਖਿ ਵੇਖਾਲੈ ॥੬॥

Ghati Ghati Pooranu Brahamu Hai Guramukhi Vaykhaalai ||6 ||

The perfect Lord resides in all the selves and is visualised by a rare gurmukh.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੬ ਪੰ. ੬