Conduct of a Sikh of the Guru
ਐਸੇ ਸਿੱਖ ਦੀ ਰਹਿਣੀ

Bhai Gurdas Vaaran

Displaying Vaar 9, Pauri 7 of 22

ਦਿਬ ਦਿਸਟਿ ਗੁਰ ਧਿਆਨੁ ਧਰਿ ਸਿਖ ਵਿਰਲਾ ਕੋਈ।

Dib Disati Gur Dhiaanu Dhari Sikh Viralaa Koee |

Rare is the gurmukh who concentrates upon the Guru and attains the divine sight.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੭ ਪੰ. ੧


ਰਤਨ ਪਾਰਖੂ ਹੋਇ ਕੈ ਰਤਨਾ ਅਵਲੋਈ।

Ratan Paarakhoo Hoi Kai Ratanaa Avaloee |

He is the jeweller having the capacity of testing as well as keeping the jewels in the from of virtues.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੭ ਪੰ. ੨


ਮਨੁ ਮਾਣਕੁ ਨਿਰਮੋਲਕਾ ਸਤਿਸੰਗਿ ਪਰੋਈ।

Manu Maanaku Niramolakaa Satisangi Paroee |

His mind becomes pure like ruby and he remains absorbed in the holy congregation.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੭ ਪੰ. ੩


ਰਤਨਮਾਲ ਗੁਰਸਿਖ ਜਗਿ ਗੁਰਮਤਿ ਗੁਣ ਗੋਈ।

Ratanamaal Gurasikh Jagi Guramati Gun Goee |

His mind becomes pure like ruby and he remains absorbed in the holy congregation.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੭ ਪੰ. ੪


ਜੀਵਦਿਆਂ ਮਰਿ ਅਮਰੁ ਹੋਇ ਸੁਖ ਸਹਜਿ ਸਮੋਈ।

Jeevadiaan Mari Amaru Hoi Sukh Sahaji Samoee |

He is dead while being alive i.e. he turns his face from evil propensities.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੭ ਪੰ. ੫


ਓਤਿ ਪੋਤਿ ਜੋਤੀ ਜੋਤਿ ਮਿਲਿ ਜਾਣੈ ਜਾਣੋਈ ॥੭॥

Aotipoti Jotee Joti Mili Jaanai Jaanoee ||7 ||

Totally merging himself in the supreme light he understands his self as well as the Lord.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੭ ਪੰ. ੬