Indenticalness of the Sikh with the Guru
ਐਸਾ ਸਿੱਖ ਗੁਰੂ ਨਾਲ ਅਭੇਦ

Bhai Gurdas Vaaran

Displaying Vaar 9, Pauri 8 of 22

ਰਾਗ ਨਾਦ ਵਿਸਮਾਦੁ ਹੋਇ ਗੁਣ ਗਹਿਰ ਗੰਭੀਰਾ।

Raag Naathh Visamaadu Hoi Gun Gahir Ganbheeraa |

Elated in the music and sound (of the word), the disciple of the Guru becomes full of serene qualities.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੮ ਪੰ. ੧


ਸਬਦ ਸੁਰਤਿ ਲਿਵਲੀਣ ਹੋਇ ਅਨਹਦ ਧੁਨਿ ਧੀਰਾ।

Sabad Suratiliv |een Hoi Anahadi Dhuni Dheeraa |

His consciousness gets merged into the Word and his mind stabilizes in the unstruck melody.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੮ ਪੰ. ੨


ਜੰਤ੍ਰ੍ਰੀ ਜੰਤ੍ਰ੍ਰ ਵਜਾਇਦਾ ਮਨਿ ਉਨਮਨਿ ਚੀਰਾ।

Jantree Jantr Vajaaidaa Manni Unimani Cheeraa |

The Guru plays upon the instrument of sermon, listening to which the mind dones clothes of the highest state of equipoise (to dance before the Lord).

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੮ ਪੰ. ੩


ਵਜਿ ਵਜਾਇ ਸਮਾਇ ਲੈ ਗੁਰ ਸਬਦ ਵਜੀਰਾ।

Vaji Vajaai Samaai Lai Gur Sabad Vajeeraa |

The Sikh of the Guru, getting attuned to the instrument of teaching ultimately turns out himself to be a player of the Guru Word.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੮ ਪੰ. ੪


ਅੰਤਰਿਜਾਮੀ ਜਾਣੀਐ ਅੰਤਰਿ ਗਤਿ ਪੀਰਾ।

Antarijaamee Jaaneeai Antarigati Peeraa |

Now the omniscient Lord understands his pangs of separation.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੮ ਪੰ. ੫


ਗੁਰ ਚੇਲਾ ਚੇਲਾ ਗੁਰੂ ਬੇਧਿ ਹੀਰੈ ਹੀਰਾ ॥੮॥

Gur Chaylaa Chaylaa Guroo Baydhi Heerai Heeraa ||8 ||

The disciple transforms into Guru and the guru into disciple in the same manner, as the diamond cutter in fact is also a diamond.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੮ ਪੰ. ੬