Indenticalness of the Sikh with the Guru
ਐਸਾ ਸਿੱਖ ਗੁਰੂ ਨਾਲ ਅਭੇਦ

Bhai Gurdas Vaaran

Displaying Vaar 9, Pauri 9 of 22

ਪਾਰਸੁ ਹੋਇਆ ਪਾਰਸਹੁਂ ਗੁਰਮੁਖਿ ਵਡਿਆਈ।

Paarasu Hoiaa Paarasahu Guramukhi Vadiaaee |

The greatness of the gurmukh is that he being the philosopher’s stone makes every one a philosopher’s stone.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੯ ਪੰ. ੧


ਹੀਰੈ ਹੀਰਾ ਬੇਧਿਆ ਜੋਤੀ ਜੋਤਿ ਮਿਲਾਈ।

Heerai Heeraa Baydhiaa Jotee Joti Milaaee |

As the diamond is cut by the diamond, the light of the gurmukh merges in Supreme Light.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੯ ਪੰ. ੨


ਸਬਦ ਸੁਰਤਿ ਲਿਵ ਲੀਣੁ ਹੋਇ ਜੰਤ੍ਰ ਜੰਤ੍ਰ੍ਰੀ ਵਾਈ।

Sabad Suratiliv |eenu Hoi Jantr Jantree Vaaee |

His consciousness is attuned to the Word as the mind of the player absorbs in the instrument.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੯ ਪੰ. ੩


ਗੁਰ ਚੇਲਾ ਚੇਲਾ ਗੁਰੂ ਪਰਚਾ ਪਰਚਾਈ।

Gur Chaylaa Chaylaa Guroo Prachaa Prachaaee |

Now the disciple and the Guru become identical. They become one and merge in one another.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੯ ਪੰ. ੪


ਪੁਰਖਹੁੰ ਪੁਰਖੁ ਉਪਾਇਆ ਪੁਰਖੋਤਮ ਹਾਈ।

Purakhahun Purakhu Upaaiaa Purakhotam Haaee |

From man was born man (from Guru Nanak to Guru Angad) and he became the superior man.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੯ ਪੰ. ੫


ਵੀਹ ਇਕੀਹ ਉਲੰਘਿ ਕਤ ਹੋਇ ਸਹਜਿ ਸਮਾਈ ॥੮॥

Veeh Ikeeh Ulaghi Kai Hoi Sahaji Samaaee ||9 ||

Crossing the world with one jump he merged in the innate knowledge.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੯ ਪੰ. ੬