Bhai Nand Lal -Divan-e-Goya: Ghazals

Displaying Page 2 of 19

ਕਾਂ ਚੁਨਾਂ ਜ਼ਰਇ ਬਾਰ-ਵਰ ਦਾਨਦ ੧੧

Kāʼn chunāʼn zaraei bāra-vara dānada ] 11 ]

The field is ripe and grown but full of weeds and thorns. (11)

ਭਾਈ ਨੰਦ ਲਾਲ : ਗੰਜ ਨਾਮਾ -੧੧ :ਪੰ.੨੨


ਪਹਿਲੀ ਪਾਤਸ਼ਾਹੀ (ਗੁਰੂ ਨਾਨਕ ਦੇਵ ਜੀ)

Pahilī pātasẖāhī (gurū nānaka déva jī)

Pehlee Paatshaahee (Sri Guru Nanak Dev Ji)

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੩


ਪਹਿਲੀ ਪਾਤਸ਼ਾਹੀ ਉਸ ਸੱਚੇ ਅਤੇ ਸਮਰੱਥ ਦੇ ਨੂਰ ਨੂੰ ਚਮਕਾਉਣ ਵਾਲੀ, ਅਤੇ ਰੱਬ ਤੇ ਭਰੋਸੇ ਦੇ ਗਿਆਨ ਨੂੰ ਰੋਸ਼ਨ ਕਰਨ ਵਾਲੀ ਹੈ

Pahilī pātasẖāhī ausa sa¤ché até samara¤tha dé nūra nūańa chamakāauna vālī, até ra¤ba té bẖarosé dé giaāna nūańa rosẖana karana vālī hai [

The first Sikh Guru, Guur Nanak Dev Ji, was the one who glistened the true and all-powerful refulgence of the Almighty and to highlight the significance of knowledge of complete faith in Him.

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੪


ਉਸ ਸਦੀਵੀ ਜਾਣਕਾਰੀ ਦਾ ਝੰਡਾ ਉੱਚਂ ਕਰਨ ਵਾਲੀ ਅਤੇ ਗਿਆਨ ਦੇ ਅੰਨ੍ਹੇਰੇ ਨੂੰ ਦੂਰ ਕਰਨ ਵਾਲੀ, ਪਾਤਾਲ ਤੋਂ ਲੈਕੇ ਅਨੰਤ ਤਕ ਉਸ ਰੱਬ ਦੇ ਫਰਮਾਨ ਦਾ ਪਲਾਨਾ ਆਪਣੇ ਮੋਢੇ ਤੇ ਰੱਖੀ ਬੈਠੀ ਹੈ

Ausa sadīvī jānakārī dā jẖaańadā au¤chaña karana vālī até giaāna dé aańanaHéré nūańa dūra karana vālī, pātāla toña laiké anaańata taka ausa ra¤ba dé pẖaramāna dā palānā aāpané modẖé té ra¤kẖī baittẖī hai [

He was the one who elevated the flag of eternal spirituality and eliminated the darkness of ignorance of divine enlightenment and who took upon his own shoulders the responsibility of propagating the message of Akaalpurakh.

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੫


ਲਾਹੂਤ ਤੋਂ ਲੈਕੇ ਇਸ ਜਹਾਨ ਤੱਕ ਸਭ ਉਸ ਦੇ ਦਰ ਦੀ ਖਾਕ ਹਨ

Lāhūūta toña laiké eisa jahāna ta¤ka sabẖa ausa dé dara dī kẖāka hana [

Beginning from the earliest time to the present world, everyone considers himself to be the dust at his door;

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੬


ਉਸ ਦਾ ਜੱਸ ਗਾਇਣ ਕਰਣ ਵਾਲਾ ਆਪ ਵੱਡੇ ਮਰਤਬੇ ਵਾਲਾ ਰੱਬ ਹੈ ਅਤੇ ਉਸ ਦਾ ਤਾਲਬ ਆਪ ਰੱਬ ਦੀ ਅਬਿਨਾਸੀ ਜ਼ਾਤ ਹੈ

Ausa dā ja¤sa gāeina karana vālā aāpa va¤dé maratabé vālā ra¤ba hai até ausa dā tālaba aāpa ra¤ba dī abināsī zāta hai [

The highest-ranked, the Lord, Himself sings his praises; and his disciple-student is the divine lineage of Waaheguru Himself.

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੭


ਹਰ ਚੌਥੇ ਅਤੇ ਛੇਵੇਂ ਫਰਿਸ਼ਤੇ ਦਾ ਕਲਾਮ ਵੀ ਉਸੇ ਦੀ ਸਿਫਤ ਸਾਲਾਹ ਕਰਣ ਤੋਂ ਅਸਮਰੱਥ ਹੈ ਅਤੇ ਉਸ ਦਾ ਨੂਰ ਨਾਲ ਭਰਿਆ ਝੰਡਾ ਦੋਹਾਂ ਜਹਾਨਾਂ ਤੇ ਝੁਲਦਾ ਹੈ

Hara chouthé até chẖévéña pẖarisẖaté dā kalāma vī ausé dī sipẖata sālāha karana toña asamara¤tha hai até ausa dā nūra nāla bẖariaā jẖaańadā dohāʼn jahānāʼn té jẖuladā hai [

Every fourth and sixth angel is unable to describe Guru's eclat in their expressions; and his radiance filled flag is flying over both the worlds.

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੮


ਉਸ ਦੇ ਹੁਕਮ ਦੀ ਮਿਸਾਲ ਰੱਬ ਦੀਆਂ ਨੂਰਾਨੀ ਕਿਰਨਾਂ ਹਨ ਅਤੇ ਉਸਦੇ ਸਾਹਮਣੇ ਲੱਖਾਂ ਚੰਨ ਸੂਰਜ ਅੰਨ੍ਹੇਰੇ ਦੇ ਸਮੁੰਦਰ ਵਿਚ ਡੁਬ ਜਾਂਦੇ ਹਨ

Ausa dé hukama dī misāla ra¤ba dīaāña nūrānī kiranāʼn hana até ausadé sāhamané la¤kẖāʼn chaańana sūraja aańanaHéré dé samuańadara vicha duba jāʼndé hana [

Examples of his command are the brilliant rays emanating from the Provident and when compared to him, millions of suns and moons get drowned in the oceans of darkness.

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੯


ਉਸ ਦੇ ਬਚਨ ਅਤੇ ਆਗਿਆ ਦੁਨੀਆਂ ਦੇ ਲੋਕਾਂ ਲਈ ਸਰਵੋਤਮ ਹਨ, ਅਤੇ ਉਸ ਦੀ ਸਫਾਰਸ਼ ਦੋਹਾਂ ਜਹਾਨਾਂ ਲਈ ਪਹਿਲਾ ਦਰਜਾ ਰਖਦੀ ਹੈ

Ausa dé bachana até aāgiaā dunīaāña dé lokāʼn laeī saravotama hana, até ausa dī sapẖārasẖa dohāʼn jahānāʼn laeī pahilā darajā rakẖadī hai [

His words, messages and orders are the supreme for the people of the world and his recommendations rank absolutely first in both the worlds.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦


ਉਸ ਦੇ ਸੱਚੇ ਖਿਤਾਬ ਦੋਹਾਂ ਜਹਾਨਾਂ ਦੇ ਮੁਰਸ਼ਦ ਹਨ ਅਤੇ ਉਸ ਦੀ ਸੱਚੀ ਜ਼ਾਤ ਗੁਨਾਹਗਾਰਾਂ ਲਈ ਰਹਿਮਤ ਹੈ

Ausa dé sa¤ché kẖitāba dohāʼn jahānāʼn dé murasẖada hana até ausa dī sa¤chī zāta gunāhagārāʼn laeī rahimata hai [

His true titles are the guide for both the worlds; and his true disposition is the compassion for the sinful.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧


ਰੱਬ ਦੀ ਦਰਗਾਹ ਦੇ ਦੇਵਤੇ ਉਸ ਮੁਰਸ਼ਦ ਦੇ ਚਰਨਾਂ ਦੀ ਧੂੜ ਨੂੰ ਚੁੰਮਦੇ ਹਨ ਅਤੇ ਉਚੇਰੇ ਦਰਬਾਰ ਦੇ ਪਵਿੱਤ੍ਰ ਫਰਸ਼ਿਤੇ ਉਸ ਮੁਰਸ਼ਦ ਦੇ ਗੋਲੇ ਅਤੇ ਗੁਲਾਮ ਹਨ

Ra¤ba dī daragāha dé dévaté ausa murasẖada dé charanāʼn dī dhūrẖa nūańa chuańamadé hana até auchéré darabāra dé pavi¤tara pẖarasẖité ausa murasẖada dé golé até gulāma hana [

The gods in the court of Waaheguru consider it a privilege to kiss the dust of his lotus feet and the angles of the higher court are slaves and servitors of this mentor.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੨


ਉਸ ਦੇ ਪਵਿੱਤ੍ਰ ਨਾਮ ਦੇ ਦੋਵੇਂ ਨੂੰਨ ਨਿਆਮਤਾਂ ਬਖਸ਼ਣ ਵਾਲੇ ਅਤੇ ਸਹਾਈ ਹੋਣ ਵਾਲੇ ਹਨ ਵਿਚਕਾਰਲਾ ਅਲਿਫ ਅਕਾਲਪੁਰਖ ਦਾ ਲਖਾਇਕ ਹੈ, ਅਖੀਰਲਾ ਕਾਫ਼ ਅੰਤਮ ਮਹਾਂਪੁਰਖ ਦਾ ਸੂਚਕ ਹੈ

Ausa dé pavi¤tara nāma dé dovéña nūańana niaāmatāʼn bakẖasẖana vālé até sahāeī hona vālé hana [ vichakāralā alipẖa akālapurakẖa dā lakẖāeika hai, akẖīralā kāfaa aańatama mahāʼnpurakẖa dā sūchaka hai [

Both the ens (N's) in his name depict nurturer, nourisher ans neighborly (boons, support and benefactions); the middle A represents the Akaalpurakh, and the last K represents the Ultimate great prophet.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੩


ਉਸ ਦੀ ਫਕੀਰੀ ਕਾਮਲ ਫਕਰ ਦਾ ਸਿਰ ਉੱਚਾ ਕਰਨ ਵਾਲੀ ਹੈ ਅਤੇ ਉਸ ਦੀ ਸਖਾਵਤ ਦੋਹਾਂ ਜਹਾਨਾਂ ਵਿਚ ਭਰਪੂਰ ਹੈ ੧੨

Ausa dī pẖakīrī kāmala pẖakara dā sira au¤chā karana vālī hai até ausa dī sakẖāvata dohāʼn jahānāʼn vicha bẖarapūra hai ] 12 ]

His mendicancy raises the bar of detachment from the worldly distractions to the highest level and his generosity and benevolence prevails all over both the worlds. (12)

ਭਾਈ ਨੰਦ ਲਾਲ : ਗੰਜ ਨਾਮਾ -੧੨ :ਪੰ.੩੪


ਵਾਹਿਗੁਰੂ ਜੀਉ ਸਤ

Vāhigurū jīau sata

Waaheguru is the Truth,

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੫


ਵਾਹਿਗੁਰੂ ਜੀਉ ਹਾਜ਼ਰ ਨਾਜ਼ਰ ਹੈ

Vāhigurū jīau hāzara nāzara hai

Waaheguru is Omnipresent

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੬


ਉਸ ਦਾ ਨਾਮ ਨਾਨਕ ਪਾਤਸ਼ਾਹ ਹੈ ਤੇ ਉਹ ਸੱਚੇ ਧਰਮ ਵਾਲਾ ਹੈ

Ausa dā nāma nānaka pātasẖāha hai té auha sa¤ché dharama vālā hai [

His name is Nanak, the emperor and his religion is the truth,

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੭


ਅਤੇ ਉਸ ਜਿਹਾ ਹੋਰ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ ੧੩

Até ausa jihā hora koeī daravésẖa saańasāra vicha nahīña aāeiaā ] 13 ]

And that, there has not been another prophet like him who emanated in this world. (13)

ਭਾਈ ਨੰਦ ਲਾਲ : ਗੰਜ ਨਾਮਾ -੧੩ :ਪੰ.੩੮


ਫ਼ੁਕਰੇ ਫ਼ਕਰ ਰਾ ਸਰ-ਫ਼ਰਾਜ਼ੀ

Faukaré aū faakara rā sara-faarāzī

His mendicancy (by precept and practice) lifts the head of saintly living to lofty heights,

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੯


ਪੇਸ਼ਿ ਕਾਰਿ ਜੁਮਲਾ ਜਾਨਬਾਜ਼ੀ ੧੪

Pésẖi aū kāri jumalā jānabāzī ] 14 ]

And, in his view, everyone should be prepared to venture his life for the principles of truth and noble deeds. (14)

ਭਾਈ ਨੰਦ ਲਾਲ : ਗੰਜ ਨਾਮਾ -੧੪ :ਪੰ.੪੦


ਤਾਲਿਬੇ ਖ਼ਾਕਿ ਚਿਹ ਖ਼ਾਸੋ ਚਿਹ ਆਮ

Tālibé kẖẖāki aū chiha kẖẖāso chiha aāma

Whether special person of high status or ordinary people, whether angels or

ਭਾਈ ਨੰਦ ਲਾਲ : ਗੰਜ ਨਾਮਾ :ਪੰ.੪੧


ਚਿਹ ਮਲਾਇਕ ਚਿਹ ਹਾਜ਼ਰਾਨਿ ਤਮਾਮ ੧੫

Chiha malāeika chiha hāzarāni tamāma ] 15 ]

Whether onlookers of the heavenly court, all of them are desirous-petitioners of the dust of his lotus feet. (15)

ਭਾਈ ਨੰਦ ਲਾਲ : ਗੰਜ ਨਾਮਾ -੧੫ :ਪੰ.੪੨


ਹੱਕ ਚੂ ਖ਼ੁੱਦ ਵਾਸਿਫ਼ਸ਼ ਚਿਗੋਇਮ ਮਨ

Ha¤ka chū kẖẖu¤da vāsifaasẖa chigoeima mana

When God Himself is showering praises on him, what can I add to that?

ਭਾਈ ਨੰਦ ਲਾਲ : ਗੰਜ ਨਾਮਾ :ਪੰ.੪੩


ਦਰ ਰਾਹਿ ਵਸਫ਼ਿ ਚਿ ਪੋਇਮ ਮਨ ੧੬

Dara rāhi vasafai aū chi poeima mana ] 16 ]

In fact, how should I travel on the path of approbations? (16)

ਭਾਈ ਨੰਦ ਲਾਲ : ਗੰਜ ਨਾਮਾ -੧੬ :ਪੰ.੪੪


ਸਦ ਹਜ਼ਾਰਾਂ ਮੁਰੀਦਸ਼ ਅਜ਼ ਮਲਕੂਤ

Sada hazārāʼn murīdasẖa aza malakūta

Millions from the world of souls, the angels, are his devotees,

ਭਾਈ ਨੰਦ ਲਾਲ : ਗੰਜ ਨਾਮਾ :ਪੰ.੪੫