ਉਨ੍ਹਾਂ ਦੇ ਨਾਮ ਦੀ ਚੰਗੇ ਭਾਗਾਂ ਵਾਲੀ ਰੇ ਅਮਰ ਮੁਖੜੇ ਦੀ ਸੋਭਾ ਅਤੇ ਰੌਣਕ ਹੈ ।
ਵਜੂਦਸ਼ ਜ਼ਿ ਕੁਦਸੀ ਵਰਕ ਆਮਦਾ ॥ ੫੯ ॥
Vajūdasẖa zi kudasī varaka aāmadā ] 59 ]
And, his disposition is a page from the tome of the gods. (59)
ਭਾਈ ਨੰਦ ਲਾਲ : ਗੰਜ ਨਾਮਾ -੫੯ :ਪੰ.੧੪੨
ਜ਼ਿ ਵਸਫ਼ਸ਼ ਜ਼ਬਾਨਿ ਦੋ ਆਲਮ ਕਸੀਰ
Zi vasafaasẖa zabāni do aālama kasīra
He cannot be admired enough by the tongues of both the worlds,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੪੩
ਬਵਦ ਤੰਗ ਪੇਸ਼ਸ਼ ਫ਼ਜ਼ਾਇ ਜ਼ਮੀਰ ॥ ੬੦ ॥
Bavada taańaga pésẖasẖa faazāei zamīra ] 60 ]
And, for him, the vast courtyard of the soul is not large enough. (60)
ਭਾਈ ਨੰਦ ਲਾਲ : ਗੰਜ ਨਾਮਾ -੬੦ :ਪੰ.੧੪੪
ਹਮਾਂ ਬਿਹ ਕਿ ਖ਼ਾਹੇਮ ਅਜ਼ ਫ਼ਜਲਿ ਊ
Hamāʼn biha ki kẖẖāhéma aza faajali aū
Therefore, it would be prudent for us that we should, from his eclat and beneficence
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੪੫
ਜ਼ਿ ਅਲਤਾਫ਼ੋ ਅਕਰਾਮ ਹੱਕ ਅਦਲਿ ਊ ॥ ੬੧ ॥
Zi alatāfao akarāma ha¤ka adali aū ] 61 ]
And His kindness and generosity, obtain His command. (61)
ਭਾਈ ਨੰਦ ਲਾਲ : ਗੰਜ ਨਾਮਾ -੬੧ :ਪੰ.੧੪੬
ਸਰਿ ਮਾ ਬਪਾਇਸ਼ ਬਵਦ ਬਰ ਦਵਾਮ
Sari mā bapāeisẖa bavada bara davāma
Our heads should, therefore, always bow at His lotus feet,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੪੭
ਨਿਸ਼ਾਰਸ਼ ਦਿਲੋ ਜਾਨਿ ਮਨ ਮੁਸਤਦਾਮ ॥ ੬੨ ॥
Nisẖārasẖa dilo jāni mana musatadāma ] 62 ]
And, our heart and soul should always be willing to sacrifice themselves for Him. (62)
ਭਾਈ ਨੰਦ ਲਾਲ : ਗੰਜ ਨਾਮਾ -੬੨ :ਪੰ.੧੪੮
ਤੀਜੀ ਪਾਤਸ਼ਾਹੀ (ਸ੍ਰੀ ਗੁਰੂ ਅਮਰ ਦਾਸ ਜੀ)
Tījī pātasẖāhī (sarī gurū amara dāsa jī)
Third Guru Guru Amar Das Ji
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੪੯
ਤੀਸਰੀ ਪਾਤਸ਼ਾਹੀ, ਗੁਰੂ ਅਮਰ ਦਾਸ ਜੀ, ਸੱਚ ਦੇ ਪਾਲਨਹਾਰੇ, ਦੇਸ਼ਾਂ ਦੇ ਸੁਲਤਾਨ ਅਤੇ ਸਖ਼ਾਵਤ ਅਤੇ ਬਖ਼ਸ਼ਿਸ਼ ਦੇ ਸੰਸਾਰ ਸਾਗਰ ਸਨ ।
Tīsarī pātasẖāhī, gurū amara dāsa jī, sa¤cha dé pālanahāré, désẖāʼn dé sulatāna até sakẖẖāvata até bakẖẖasẖisẖa dé saańasāra sāgara sana [
The Third Guru, Guru Amar Das Ji, was the noursiher-upholder of truth, emperor of regions and expansive ocean of bestowals and largess.
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੫੦
ਇੱਕ, ਮੌਤ ਦਾ ਡਾਢਾ ਫ਼ਰਿਸ਼ਤਾ ਜਿਸ ਦੇ ਅਧੀਨ ਸੀ, ਅਤੇ ਦੂਸਰਾ, ਹਿਸਾਬ ਕਿਤਾਬ ਰੱਖਣ ਵਾਲਿਆਂ ਦੇਵਤਿਆਂ ਦੇ ਸੁਲਤਾਨ ਜਿਸ ਦੇ ਲੇਖੇ ਵਿਚ ਸਨ ।
Ei¤ka, mouta dā dādẖā faarisẖatā jisa dé adhīna sī, até dūsarā, hisāba kitāba ra¤kẖana vāliaāña dévatiaāña dé sulatāna jisa dé lékẖé vicha sana [
The strong and powerful angel of death was subservient to him, and the chief of gods of maintaining the accounts of each and every person was under his supervision.
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੫੧
ਇਹਨਾਂ ਦੋਹਾਂ ਦੀ ਚਮਕ ਦਾ ਪਹਿਰਾਵਾ ਸੱਚ ਦੀ ਮਸ਼ਾਲ ਅਤੇ ਬੰਦ-ਪਤਿਆਂ ਵਾਲੀ ਹਰ ਕਲੀ ਦੀ ਖੁਸ਼ੀ ਅਤੇ ਖੇੜਾ ਸੀ ।
Eihanāʼn dohāʼn dī chamaka dā pahirāvā sa¤cha dī masẖāla até baańada-patiaāña vālī hara kalī dī kẖusẖī até kẖérẖā sī [
The glow of the garb of the flame of truth, and the blossoming of the closed buds is their joy and happiness.
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੫੨
ਉਨ੍ਹਾਂ ਦੇ ਪਵਿੱਤ੍ਰ ਨਾਮ ਦਾ ਅਲਿਫ ਹਰ ਭਟਕ ਰਹੇ ਬੰਦੇ ਲਈ ਸੁੱਖ ਆਰਾਮ ਬਖ਼ਸ਼ਣ ਵਾਲਾ ਹੈ ਅਤੇ ਮੁਬਾਰਕ ਮੀਮ ਹਰ ਆਤਰ ਅਤੇ ਲਾਚਾਰ ਦੇ ਕੰਨਾਂ ਨੂੰ ਕਾਵਿ-ਰਸ ਬਖਸ਼ਦਾ ਹੈ ।
AunaHāʼn dé pavi¤tara nāma dā alipẖa hara bẖattaka rahé baańadé laeī su¤kẖa aārāma bakẖẖasẖana vālā hai até mubāraka mīma hara aātara até lāchāra dé kaańanāʼn nūańa kāvi-rasa bakẖasẖadā hai [
The first letter of his holy name, 'Alif', bestows elation and serenity to every strayed person.
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੫੩
ਵਾਹਿਗੁਰੂ ਜੀਉ ਸਤ
Vāhigurū jīau sata
Waaheguru is the Truth,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੩੧
ਉਨ੍ਹਾਂ ਦੇ ਨਾਮ ਦੀ ਚੰਗੇ ਭਾਗਾਂ ਵਾਲੀ ਰੇ ਅਮਰ ਮੁਖੜੇ ਦੀ ਸੋਭਾ ਅਤੇ ਰੌਣਕ ਹੈ ।
AunaHāʼn dé nāma dī chaańagé bẖāgāʼn vālī ré amara mukẖarẖé dī sobẖā até rounaka hai [
The sacred 'Meem", blesses the ear of every grieved and afflicted person with the savor of poetry.
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੫੪
ਵਾਹਿਗੁਰੂ ਜੀਉ ਹਾਜ਼ਰ ਨਾਜ਼ਰ ਹੈ
Vāhigurū jīau hāzara nāzara hai
Waaheguru is Omnipresent
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੩੨
ਨੇਕ-ਬਖ਼ਤੀ ਭਰਪੂਰ ਦਾਲ ਹਰ ਨਿਰਾਸੇ ਦੀ ਸਹਾਈ ਹੁੰਦੀ ਹੈ ।
Néka-bakẖẖatī bẖarapūra dāla hara nirāsé dī sahāeī huańadī hai [
The fortunate 'Ray' of his name is the glory and grace of his divine face and the well-intentioned 'Daal' is the support of every helpless.
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੫੫
ਗੁਰੂ ਅੰਗਦ ਆਂ ਮੁਰਸ਼ਦੁਲ-ਆਲਮੀਂ
Gurū aańagada aāña murasẖadula-aālamīña
Guru Angad is the prophet for both the worlds,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੩੩
ਉਨ੍ਹਾਂ ਦੇ ਨਾਮ ਦਾ ਦੂਜਾ ਅਲਿਫ ਹਰ ਪਾਪੀ ਅਤੇ ਦੋਸ਼ੀ ਨੂੰ ਸ਼ਰਨ ਅਤੇ ਪਨਾਹ ਦੇਣ ਵਾਲਾ ਹੈ, ਅਤੇ ਅੰਤਲਾ ਸੀਨ ਉਸ ਕਰਤਾਰ ਦਾ ਪਰਛਾਵਾਂ ਹੈ ॥ ੬੩ ॥
AunaHāʼn dé nāma dā dūjā alipẖa hara pāpī até dosẖī nūańa sẖarana até panāha déna vālā hai, até aańatalā sīna ausa karatāra dā parachẖāvāʼn hai ] 63 ]
The second 'Alif' of his name provides protection and refuge to every sinner and the last 'Seen' is the image of the Almighty Waaheguru. (63)
ਭਾਈ ਨੰਦ ਲਾਲ : ਗੰਜ ਨਾਮਾ -੬੩ :ਪੰ.੧੫੬
ਜ਼ਿ ਫ਼ਜਲਿ ਅਹਦ ਰਹਿਮਤੁਲ ਮਜ਼ਨਬੀਨ ॥ ੫੫ ॥
Zi faajali ahada rahimatula mazanabīna ] 55 ]
With the grace of Akaalpurakh, he is the blessing for the sinners. (55)
ਭਾਈ ਨੰਦ ਲਾਲ : ਗੰਜ ਨਾਮਾ -੫੫ :ਪੰ.੧੩੪
ਦੋ ਆਲਮ ਚਿ ਬਾਸ਼ਦ ਹਜ਼ਂਰਾਂ ਜਹਾਂ
Do aālama chi bāsẖada hazañarāʼn jahāʼn
What to talk of just two worlds! With his bestowals,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੩੫
ਤੁਫੈਲਿ ਕਰਮਹਾਇ ਓ ਕਾਮਾਰਾਂ ॥ ੫੬ ॥
Tupẖaili karamahāei aoa kāmārāʼn ] 56 ]
Thousands worlds are successful to get redemption. (56)
ਭਾਈ ਨੰਦ ਲਾਲ : ਗੰਜ ਨਾਮਾ -੫੬ :ਪੰ.੧੩੬
ਵਜੂਦਸ਼ ਹਮਾ ਫ਼ਜਲੋ ਫ਼ੈਜ਼ਿ ਕਰੀਮ
Vajūdasẖa hamā faajalo faaizi karīma
His body is the treasure of the graces of the forgiving Waaheguru,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੩੭
ਜ਼ਿ ਹੱਕ ਆਮਦੋ ਹਮ ਬਹੱਕ ਮੁਸਤਕੀਮ ॥ ੫੭ ॥
Zi ha¤ka aāmado hama baha¤ka musatakīma ] 57 ]
He manifested from Him and at the end, he got absorbed in Him as well. (57)
ਭਾਈ ਨੰਦ ਲਾਲ : ਗੰਜ ਨਾਮਾ -੫੭ :ਪੰ.੧੩੮
ਹਮਾ ਆਸ਼ਕਾਰੋ ਨਿਹਾਂ ਜ਼ਾਹਿਰਸ਼
Hamā aāsẖakāro nihāʼn zāhirasẖa
He is always manifest whether he is visible or hidden,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੩੯
ਬਤੂਨੋ ਇਯਾਂ ਜੁਮਲਗੀ ਬਾਹਿਰਸ਼ ॥ ੫੮ ॥
Batūno eiyāʼn jumalagī bāhirasẖa ] 58 ]
He is present everywhere here and there, inside and outside. (58)
ਭਾਈ ਨੰਦ ਲਾਲ : ਗੰਜ ਨਾਮਾ -੫੮ :ਪੰ.੧੪੦
ਚੂ ਵੱਸਾਫ਼ਿ ਊ ਜ਼ਾਤਿ ਹੱਕ ਆਮਦਾ
Chū va¤sāfai aū zāti ha¤ka aāmadā
His admirer is, in fact, an admirer of Akaalpurakh,
ਭਾਈ ਨੰਦ ਲਾਲ : ਗੰਜ ਨਾਮਾ :ਪੰ.੧੪੧