ਪੰਜਵੀਂ ਗੱਦੀ ਰੱਬੀ ਨੂਰ ਦੀਆਂ ਚੌਹਾਂ ਮਸ਼ਾਲਾਂ ਦੀ ਲੋ ਨੂੰ ਚਮਕਾਉਣ ਵਾਲੀ ਸੀ ।

This shabad is on page 133 of Bhai Nand Lal.

ਪੰਜਵੀਂ ਪਾਤਸ਼ਾਹੀ

Paańajavīña pātasẖāhī

Fifth Guru, Guru Arjan Dev Ji

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੮੯


ਪੰਜਵੀਂ ਗੱਦੀ ਰੱਬੀ ਨੂਰ ਦੀਆਂ ਚੌਹਾਂ ਮਸ਼ਾਲਾਂ ਦੀ ਲੋ ਨੂੰ ਚਮਕਾਉਣ ਵਾਲੀ ਸੀ

Paańajavīña ga¤dī ra¤bī nūra dīaāña chouhāʼn masẖālāʼn dī lo nūańa chamakāauna vālī sī [

The fifth Guru, the burnisher of the flames of the previous four Gurus of heavenly glow, was the fifth successor to the divine seat of Guru Nanak.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੦


ਆਪਣੀ ਉੱਚਤਾ ਕਰਕੇ ਉਹ, ਪੰਜਵੀਂ ਗੱਦੀ ਦਾ ਮਾਲਕ, ਉੱਚੇ ਅਸਥਾਨ ਅਤੇ ਰੁਤਬੇ ਵਾਲੇ, ਉਚੇਰੇ ਰੱਬੀ ਸ਼ਾਨ ਸ਼ੋਕਤ ਵਾਲੇ, ਸੱਚ ਦੇ ਪਾਲਣਹਾਰੇ ਅਤੇ ਵੱਡੀ ਵਡਿਆਈ ਦਾ ਪਰਸਾਰ ਕਰਨ ਵਾਲੇ, ਪੰਜਾਂ ਪਵਿੱਤ੍ਰ ਸ਼ਰੇਣੀਆਂ ਨਾਲੋਂ ਕਿਧਰੇ ਵਡੇਰਾ ਸੀ

Aāpanī au¤chatā karaké auha, paańajavīña ga¤dī dā mālaka, au¤ché asathāna até rutabé vālé, auchéré ra¤bī sẖāna sẖokata vālé, sa¤cha dé pālanahāré até va¤dī vadiaāeī dā parasāra karana vālé, paańajāʼn pavi¤tara sẖarénīaāña nāloña kidharé vadérā sī [

He was the withholder of the truth and the disseminator of the brilliance of Akaalpurakh, a teacher of high status with spiritual ostentation because of his own greatness and his rank was a way higher than the five sacred sections of the society.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੧


ਉਹ ਉੱਚੀ ਦਰਗਾਹ ਦਾ ਲਾਡਲਾ ਅਤੇ ਬੇਨਜ਼ੀਰ ਦਰਬਾਰ ਦਾ ਪਿਆਰਾ ਸੀ

Auha au¤chī daragāha dā lādalā até bénazīra darabāra dā piaārā sī [

He was the favorite of the heavenly shrine and a beloved of the extraordinary divine court.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੨


ਉਹ ਰੱਬ ਵਿਚ ਸੀ ਅਤੇ ਰੱਬ ਉਸ ਦੀ ਜ਼ਾਤ ਵਿਚ ਸੀ

Auha ra¤ba vicha sī até ra¤ba ausa dī zāta vicha sī [

He was one with God and vice versa.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੩


ਉਸ ਦੀਆਂ ਸਿਫਤਾਂ ਦਾ ਵਰਨਣ ਸਾਡੀ ਜੀਭ ਦੇ ਬਿਆਨ ਤੋਂ ਬਾਹਰ ਹੈ

Ausa dīaāña sipẖatāʼn dā varanana sādī jībẖa dé biaāna toña bāhara hai [

Our tongue is incapable to describe his virtues and kudos.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੪


ਖਾਸ ਵਿਅਕਤੀ ਉਸ ਦੇ ਰਾਹ ਦੀ ਧੂੜ ਹਨ ਅਤੇ ਰੱਬੀ ਫ਼ਰਿਸ਼ਤੇ ਉਸ ਦੀ ਪਨਾਹ ਦੀ ਛਤਰ ਛਾਇਆ ਹੇਠ ਹਨ

Kẖāsa viakatī ausa dé rāha dī dhūrẖa hana até ra¤bī faarisẖaté ausa dī panāha dī chẖatara chẖāeiaā héttẖa hana [

Persons of distinction are the dust of his path, and the heavenly angels are under his auspicious patronage.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੫


ਸੰਸਾਰ ਨੂੰ ਇਕ ਲੜੀ ਵਿਚ ਪਰੋਈ ਰੱਖਣ ਵਾਲੀ ਰੱਬ ਦੀ ਏਕਤਾ ਦਰਸਾਉਣ ਵਾਲੇ ਅਰਜਨ ਨਾਮ ਦਾ ਅਲਿਫ ਹਰ ਨਿਰਾਸੇ ਤੇ ਧ੍ਰਿਕਾਰੇ ਨੂੰ ਸਹਾਇਤਾ ਦੇਣ ਵਾਲਾ ਹੈ

Saańasāra nūańa eika larẖī vicha paroeī ra¤kẖana vālī ra¤ba dī eékatā darasāauna vālé arajana nāma dā alipẖa hara nirāsé té dhirakāré nūańa sahāeitā déna vālā hai [

The letter 'Alif' in the word Arjan that implies to weave the whole world into one link and is the proponent of the unity of Waaheguru, is the supporter and helper to every hopeless, cursed and disdained person.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੬


ਉਸ ਦੇ ਨਾਮ ਦੀ ਖੁਸ਼ੀ ਵਧਾਉਣ ਵਾਲੀ ਰੇ ਹਰ ਥੱਕੇ-ਟੁੱਟੇ ਅਤੇ ਨਿਮਾਣੇ ਦਾ ਮਿੱਤ੍ਰ ਹੈ

Ausa dé nāma dī kẖusẖī vadhāauna vālī ré hara tha¤ké-ttu¤tté até nimāné dā mi¤tara hai [

The 'Ray' in his name is the friend of every tired, languid and exhausted individual.

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੭


ਉਸ ਦੀ ਰੱਬੀ ਸੁਗੰਧੀ ਵਾਲੀ ਜੀਮ ਪੱਕੇ ਸਿਕਦਵਾਨਾਂ ਦੀ ਰੂਹ ਨੂੰ ਤਾਜ਼ਗੀ ਬਖਸ਼ਣ ਵਾਲੀ ਹੈ ਬਖਸ਼ਿਸ਼ ਦਾ ਸਾਥੀ ਨੂੰਨ ਸ਼ਰਧਾਵਾਨਾਂ ਨੂੰ ਨਿਵਾਜਣ ਵਾਲਾ ਹੈ ੭੪

Ausa dī ra¤bī sugaańadhī vālī jīma pa¤ké sikadavānāʼn dī rūha nūańa tāzagī bakẖasẖana vālī hai [ bakẖasẖisẖa dā sāthī nūańana sẖaradhāvānāʼn nūańa nivājana vālā hai ] 74 ]

The heavenly aromatic 'Jeem' blesses freshness to the faithful and the companion of largess, 'Noon', patronizes the devoted believers. (74)

ਭਾਈ ਨੰਦ ਲਾਲ : ਗੰਜ ਨਾਮਾ -੭੪ :ਪੰ.੧੯੮


ਗੁਰੂ ਅਰਜਨ ਜੁਮਲਾ ਜੂਦੋ ਫ਼ਜ਼ਾਲ

Gurū arajana jumalā jūdo faazāla

Guru Arjan is the personification of bestowals and praises,

ਭਾਈ ਨੰਦ ਲਾਲ : ਗੰਜ ਨਾਮਾ :ਪੰ.੧੯੯


ਹਕੀਕਤ ਪਜ਼ੋਹਿੰਦਾਇ ਹੱਕ ਜਮਾਲ ੭੫

Hakīkata pazohiańadāei ha¤ka jamāla ] 75 ]

And, is the searcher of the reality of the glory of Akaalpurakh. (75)

ਭਾਈ ਨੰਦ ਲਾਲ : ਗੰਜ ਨਾਮਾ -੭੫ :ਪੰ.੨੦੦


ਵਜੂਦਸ਼ ਹਮਾ ਰਹਿਮਤਿ ਈਜ਼ਦੀ

Vajūdasẖa hamā rahimati eīzadī

His entire body is the glimpse and reflection of the kindness and benevolence of Akaalpurakh,

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੦੧


ਸਆਦਤ ਫ਼ਜ਼ਾਇੰਦਇ ਸਰਮਦੀ ੭੬

Saādata faazāeiańadaei saramadī ] 76 ]

And, is the propagator of the eternal virtues. (76)

ਭਾਈ ਨੰਦ ਲਾਲ : ਗੰਜ ਨਾਮਾ -੭੬ :ਪੰ.੨੦੨


ਮੁਰੀਦਸ਼ ਦੋ ਆਲਮ ਚਿਹ ਬਲ ਸਦ ਹਜ਼ਾਰ

Murīdasẖa do aālama chiha bala sada hazāra

What to speak of just two worlds, he had millions of followers,

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੦੩


ਹਮਾ ਕਰਮਹਾਇ ਜੁੱਰਾਆ ਖ਼੍ਵਾਰ ੭੭

Hamā karamahāei aū ju¤rāaā kẖẖavāra ] 77 ]

All of them are drinking gulps of divine nectar of his kindness. (77)

ਭਾਈ ਨੰਦ ਲਾਲ : ਗੰਜ ਨਾਮਾ -੭੭ :ਪੰ.੨੦੪


ਅਜ਼ੋ ਨਜ਼ਮ ਕਾਲਿ ਹੱਕ ਅੰਦੇਸ਼ਾ ਰਾ

Azo nazama kāli ha¤ka aańadésẖā rā

Verses full of divine thought comes down out of him,

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੦੫


ਬਦੋ ਨਸਕ ਇਲਇ ਯਕੀਂ-ਪੇਸ਼ਾ ਰਾ ੭੮

Bado nasaka eilaei yakīña-pésẖā rā ] 78 ]

And, faith and trust-revealing essays, full of spiritual enlightenment, are also from him. (78)

ਭਾਈ ਨੰਦ ਲਾਲ : ਗੰਜ ਨਾਮਾ -੭੮ :ਪੰ.੨੦੬


ਜਲਾਇ ਮਕਾਲਿ ਹੱਕ ਆਮਦ ਅਜ਼ੋ

Jalāei makāli ha¤ka aāmada azo

Divine thought and conversation get the glitter and shine from him,

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੦੭


ਫ਼ਰੋਗ਼ਿ ਜਮਾਲਿ ਹੱਕ ਆਮਦ ਅਜ਼ੋ ੭੯

Faarogi jamāli ha¤ka aāmada azo ] 79 ]

And, the divine beauty also gets its freshness and bloom from him.(79)

ਭਾਈ ਨੰਦ ਲਾਲ : ਗੰਜ ਨਾਮਾ -੭੯ :ਪੰ.੨੦੮