ਵਾਹੁ ਵਾਹੁ ਗੁਰ ਸੰਤ ਉੁਬਾਰਨੰ ॥ (੧)

This shabad is on page 159 of Bhai Nand Lal.

ਜੋਤਿ ਬਿਗਾਸ

jōti bigās

Jote Bigas

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧


ਵਾਹੁ ਵਾਹੁ ਗੁਰ ਧਰਮ ਦ੍ਰ੍ਰ੍ਰਿੜਾਵਨੰ

vāhu vāhu gur dharam drrriṛāvnan

Hail, hail the Guru, who inculcates the righteousness.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੫


ਵਾਹੁ ਵਾਹੁ ਗੁ ਥਾਪ ਅਥਾਪਨੰ

vāhu vāhu gura thāp athāpnan

Hail, hail the Guru who rehabilitates the infirm ones.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੯


ਅਨਕ ਸਿੱਧ ਨਾਥ ਤਪੀਸਰੰ

anak siddh nāth tapīsran

Many are Sidhs*, Naths*, the recluses,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੩


(ਮੂਲ ਪੰਜਾਬੀ)

(mūl pañjābī)

(Punjabi)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨


ਵਾਹੁ ਵਾਹੁ ਪਤਿਤ ਪਾਵਨੰ (੧੨)

vāhu vāhu patit pāvnan ॥ (12)

Hail, hail the Guru, who redeems the apostates.(12)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੬


ਵਾਹੁ ਵਾਹੁ ਗੁ ਹਰਿ ਹਰਿ ਜਾਪਨੰ (੨੪)

vāhu vāhu gura hari hari jāpnan ॥ (24)

Hail, hail the Guru who promotes the divine remembrance.(24)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੦


ਅਨਕ ਜੋਗੀ ਜੋਗ ਜੋਗੀਸਰ (੩੬)

anak jōgī jōg jōgīsar ॥ (36)

Many are Jogis*, reveling in Yoga,(36)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੪


ਵਾਹੁ ਵਾਹੁ ਗੁਰ ਪਤਿਤ ਉੁਧਾਰਨੰ

vāhu vāhu gur patit udhārnan

Hail, hail the Guru, the saviour of the sinners.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩


ਵਾਹੁ ਵਾਹੁ ਗੁ ਨਾਇਕ ਸੱਚ ਗੰਧਨੰ

vāhu vāhu gura nāik sacc gandhnan

Hail, hail the brave Guru, who spreads truth and courage.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੭


ਵਾਹੁ ਵਾਹੁ ਗੁਰ ਸਮਰਥ ਪੂਰਨੰ

vāhu vāhu gur samrath pūrnan

Hail, hail the Guru, who is absolutely competent.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੧


ਅਨਕ ਅਨਹਦ ਧੁਨ ਨਾਦਨੰ

anak anhad dhun nādnan

Many musical tunes are being produced.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੫


ਵਾਹੁ ਵਾਹੁ ਗੁਰ ਸੰਤ ਉੁਬਾਰਨੰ (੧)

vāhu vāhu gur sant ubārnan ॥ (1)

Hail, hail the Guru, the promoter of the saints.(1)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪


ਵਾਹੁ ਵਾਹੁ ਗੁ ਅੱਛਲ ਅਗੰਧਨੰ (੧੩)

vāhu vāhu gura acchal agndhanan ॥ (13)

Hail, hail the Guru, who is beyond deceits.(13)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੮


ਵਾਹੁ ਵਾਹੁ ਗੁਰ ਸੱਚਾ ਸੂਰਨੰ (੨੫)

vāhu vāhu gur saccā sūrnan ॥ (25)

Hail, hail the Guru, who is a true warrior.(25)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੨


ਅਨਕ ਬੈਕੁੰਠ ਸਿੱਧ ਸਮਾਧਨੰ (੩੭)

anak baikuṇṭh siddh samādhnan ॥ (37)

In many heavens Sidhs* are in meditation,(37)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੬


ਵਾਹੁ ਵਾਹੁ ਗੁਰ ਪਾਰ ਉੁਤਾਰਨੰ

vāhu vāhu gur pār utārnan

Hail, hail the Guru, the liberator,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫


ਵਾਹੁ ਵਾਹੁ ਗੁ ਰੂਪ ਨਿਰੰਜਨੰ

vāhu vāhu gura rūp nirñjanan

Hail, hail the Guru, who is impeccable.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੯


ਵਾਹੁ ਵਾਹੁ ਗੁਰ ਕਭੂ ਨਾ ਝੂਰਨੰ

vāhu vāhu gur kabhū nā jhūrnan

Hail, hail the Guru, who never shudders.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੩


ਅਨਕ ਖਾਣੀ ਬਾਣੀ ਬ੍ਰ੍ਰ੍ਰਹਮਿੰਡਨੰ

anak khāṇī bāṇī brrrahmiṇḍnan

Many are life-sources, creations and universes,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੭


ਵਾਹੁ ਵਾਹੁ ਗੁ ਅਗਮ ਅਪਾਰਨੰ (੨)

vāhu vāhu gura agam apārnan ॥ (2)

Hail, hail the Guru, the stable and infinite.(2)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬


ਵਾਹੁ ਵਾਹੁ ਗੁਰ ਭਰਮ ਭੈ ਭੰਜਨੰ (੧੪)

vāhu vāhu gur bharam bhai bhañjnan ॥ (14)

Hail, hail the Guru, who eradicates the fear and disbelief.(14)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੦


ਵਾਹੁ ਵਾਹੁ ਗੁਰ ਕਲਾ ਸੰਪੂਰਨੰ (੨੬)

vāhu vāhu gur kalā sampūrnan ॥ (26)

Hail, hail the Guru, who is perfect in all the arts.(26)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੪


ਅਨਕ ਦੀਪ ਲੋ ਨਵ ਖੰਡਨੰ (੩੮)

anak dīp lō nav khaṇḍnan ॥ (38)

Many are continents and nine-regions,(38)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੮


ਵਾਹੁ ਵਾਹੁ ਗੁ ਹਰਿ ਆਰਾਧਨੰ

vāhu vāhu gura hari ārādhnan

Hail, hail the Guru, who meditates on God.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭


ਵਾਹੁ ਵਾਹੁ ਗੁਰ ਅੱਛਲ ਅਛੇਦਨੰ

vāhu vāhu gur acchal achēdnan

Hail, hail the Guru, who is beyond deception and penetration.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੧


ਨਾਨਕ ਸੋ ਅੰਗਦ ਗੁਰ ਦੇਵਨਾ

nānak sō aṅgad gur dēvnā

Nanak passed on the Guruship to Angad,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੫


ਅਨਕ ਸੂਰ ਅਰ ਬੀਰਨੰ

anak sūr ar bīrnan

Many are brave and valiant heroes

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੯


ਵਾਹੁ ਵਾਹੁ ਗੁਰ ਅਪਰ ਅਪਾਰਨੰ (੩)

vāhu vāhu gur apar apārnan ॥ (3)

Hail, hail the Guru, who is beyond limits.(3)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮


ਵਾਹੁ ਵਾਹੁ ਗੁ ਪੂ ਰਨ ਵੇਦਨੰ (੧੫)

vāhu vāhu gura pū ran vēdnan ॥ (15)

Hail, hail the Guru, whose knowledge is absolute.(15)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੨


ਸੋ ਅਮਰ ਦਾਸ ਹਰਿ ਸੇਵਨਾ (੨੭)

sō amar dās hari sēvnā ॥ (27)

Then Amar Das served Hari, the Almighty.(27)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੬


ਅਨਕ ਪੈਗੰਬਰ ਅਰ ਪੀਰਨੰ (੩੯)

anak paigmbar ar pīrnan ॥ (39)

Many are messengers and the seers,(39)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੦


ਵਾਹੁ ਵਾਹੁ ਗੁ ਅਸੁਰ ਸੰਘਾਰਨੰ

vāhu vāhu gura asur saṅghārnan

Hail, hail the Guru, who ousts the ignoble,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੯


ਵਾਹੁ ਵਾਹੁ ਗੁ ਕੰਟ ਛੇਦਨੰ

vāhu vāhu gura kaṇṭ ka chēdnan

Hail, hail the Guru, who surmounts all the hindrance.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੩


ਸੋ ਰਾਮ ਦਾਸ ਸੋ ਅਰਜਨਾ

sō rām dās sō arjanā

Then Ram Das to Arjun,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੭


ਅਨਕ ਤੇਤੀਸ ਕਰੌੜਨੰ

anak tētīs karauṛnan

There are many in the form of thirty three karors (millions),

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੧


ਵਾਹੁ ਵਾਹੁ ਗੁ ਦੈਤ ਪਿਛਾਰਨੰ (੪)

vāhu vāhu gura dait pichārnan ॥ (4)

Hail, hail the Guru, who annihilates the demons.(4)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੦


ਵਾਹੁ ਵਾਹੁ ਗੁ ਅਲੱਖ ਅਭੇਦਨੰ (੧੬)

vāhu vāhu gura alakkh abhēdnan ॥ (16)

Hail, hail the Guru, who is imperceptable and mysterious.(16)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੪


ਸੋ ਹਰਿ ਗੋਬਿੰਦ ਹਰਿ ਪਰਸਨਾ (੨੮)

sō hari gōbind hari parasnā ॥ (28)

And then Hargobind worshipped the Almighty.(28)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੮


ਅਨਕ ਚੰਦ ਅਰ ਸੂਰਨੰ (੪੦)

anak chand ar sūrnan ॥ (40)

Many are the suns and many are the moons,(40)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੨


ਵਾਹੁ ਵਾਹੁ ਗੁ ਦੁਸ਼ ਬਦਿਾਰਨੰ

vāhu vāhu gura dusaa ṭa badārnan

Hail, hail the Guru, who tears apart the vicious.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੧


ਵਾਹੁ ਵਾਹੁ ਗੁ ਅਚਿੰਤ ਦਿਆਲਨੰ

vāhu vāhu gura acint diālnan

Hail, hail the Guru, who eliminates all the worries.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੫


ਸੋ ਕਰਤਾ ਹਰਿ ਰਾਇ ਦਾਤਾਰਨੰ

sō karatā hari rāi dātārnan

So the Almighty blessed Har Rai,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੫੯


ਸਭ ਦੀਨ ਗੁਰੂ ਘਰ ਵਾਰਨੰ

sabh dīn gurū ghar vārnan

All of them sacrifice themselves for the Guru,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੩


ਵਾਹੁ ਵਾਹੁ ਗੁ ਕਰੁਣਾ ਧਾਰਨੰ (੫)

vāhu vāhu gura karuṇā dhārnan ॥ (5)

Hail, hail the Guru, who espouses the kindness.(5)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੨


ਵਾਹੁ ਵਾਹੁ ਗੁਰ ਸਦਾ ਕਿਰਪਾਲਨੰ (੧੭)

vāhu vāhu gur sadā kirpālnan ॥ (17)

Hail, hail the Guru, who is always benevolent.(17)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੬


ਸੋ ਹਰਿ ਕ੍ਰ੍ਰ੍ਰਸਿੰਨ ਅਗੰਮ ਅਪਾਰਨੰ (੨੯)

sō hari krrrasinn agamm apārnan ॥ (29)

Who made Har Krishna, infinite and inaccessible.(29)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੦


ਸਭਨ ਸਿਰ ਗੁਰ ਅਵਤਾਰਨੰ (੪੧)

sabhan sir gur avtārnan ॥ (41)

And above them all is the incarnation of the Guru.(41)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੪


ਵਾਹੁ ਵਾਹੁ ਆਦਿ ਜੁਗਾਦਨੰ

vāhu vāhu ādi jugādnan

Hail, hail the Guru, who is from the beginning and forever.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੩


ਵਾਹੁ ਵਾਹੁ ਗੁਰ ਸਰਬ ਪ੍ਰ੍ਰ੍ਰਿਤਪਾਲਨੰ

vāhu vāhu gur sarab prrritpālnan

Hail, hail the Guru, who provides sustenance to all.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੭


ਸੋ ਤੇੰਗ ਬਹਾਦੁਰ ੰਸਤਿ ਸਰੂਪਨਾ

sō tēṅg bahādur nsati sarūpanā

Then Tegh Bahadur who was the epitome of veracity was blessed.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੧


ਜਨ ਲਾਲ ਦਾਸਨ ਦਾਸਨੰ

jan lāl dāsan dāsnan

Lal, the server of the servers,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੫


ਵਾਹੁ ਵਾਹੁ ਗੁ ਅਗੰਮ ਅਗਾਧਨੰ (੬)

vāhu vāhu gura agamm agādhnan ॥ (6)

Hail, hail the Guru, who is stable and fathomless.(6)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੪


ਵਾਹੁ ਵਾਹੁ ਗੁ ਪੁ ਰਖ ਅਕਾਲਨ (੧੮)

vāhu vāhu gura pu rakh akālan (18)

Hail, hail the Guru, who is the embodiment of the Almighty.(18)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੮


ਸੋ ਗੁ ਰੁ ਗੋ ਬਿੰਦ ਸਿੰਘ ਹਰਿ ਕਾ ਰੂਪਨਾ (੩੦)

sō gu ru gō bind siṅgh hari kā rūpnā ॥ (30)

As was Guru Gobind Singh, the embodiment of Hari.(30)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੨


ਸਰਨ ਆਇਉੁਸਤਿਗੁਰ ਪਾਸਨੰ (੪੨)

saran āiustigur pāsnan ॥ (42)

Has come forward seeking the protection of Satguru, the true preceptor.(42)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੬


ਵਾਹੁ ਵਾਹੁ ਗੁ ਸੱਚ ਆਰਾਧਨੰ

vāhu vāhu gura sacc ārādhnan

Hail, hail the Guru, who worships the truthfulness.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੫


ਵਾਹੁ ਵਾਹੁ ਗੁਰ ਨੌ ਨਿੱਧ ਦੇਵਨੰ

vāhu vāhu gur nau niddh dēvnan

Hail, hail the Guru, who provides all the nine treasures.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੩੯


ਸਭ ੲੋਕੋ ਏੇਕੋ ਏੇਕਨਾ

sabh [No Conversion Availbleōkō ēkō ēknā

All are one and one into all,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੩


ਸਦਕਾ ਸਰਬੱਤ ਸਾਧ ਸੰਗਤਾ

sadkā sarbatt sādh saṅgtā

Through the benevolence of the congregation,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੭


ਵਾਹੁ ਵਾਹੁ ਗੁ ਪੂਰਨ ਸਾਧਨੰ (੭)

vāhu vāhu gura pūran sādhnan ॥ (7)

Hail, hail the Guru, who is absolute in resources.(7)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੬


ਵਾਹੁ ਵਾਹੁ ਗੁ ਸਦਾ ਸਦੇਵਨੰ (੧੯)

vāhu vāhu gura sadā sadēvnan ॥ (19)

Hail, hail the Guru, who is a (godly) attraction forever.(19)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੦


ਨਹੀੰ ਭੇਦ ਨਾ ਕਛੂ ਭੀ ਪੇਖਨਾ (੩੧)

nahīn bhēd nā kachū bhī pēkhnā ॥ (31)

And there exists no distinction among them.(31)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੪


ਸਤਿਗੁਰ ਤੇ ਹਰਿਨਾਮ ਮੰਗਤਾ (੪੩)

satigur tē harinām maṅgtā ॥ (43)

He is begging for the godly name from Satguru.(43)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੮


ਵਾਹੁ ਵਾਹੁ ਗੁਰ ਤਖ਼ਤ ਨਿਵਾਸਨੰ

vāhu vāhu gur takhaat nivāsnan

Hail, hail the Guru, who dons the thrones.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੭


ਵਾਹੁ ਵਾਹੁ ਗੁਰ ਏੇਕੋ ਸੇਵਨੰ

vāhu vāhu gur ēkō sēvnan

Hail, hail the Guru, who reveres the One Only.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੧


ਅਨਕ ਬ੍ਰ੍ਰ੍ਰਹਮਾ ਬਿੰਸੰਨ ਮਹੇਸੰਨੰ

anak brrrahmā binsann mahēsnnan

(There are) numerous Brahmas*, Bishans* and Maheshas*,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੫


ਜੋਤਿ ਬਿਗਾਸ ਸੰਪੂਰਣ ਹੋਇਆ ਰਚਿਤ ਮੁਨਸੰੀ ਨੰਦ ਲਾਲ ਜੀ ਮੁਲਤਾਨੀ

jōti bigās sampūraṇ hōiā racit munsaī nand lāl jī multānī ॥ bh la

Completed Jote Bigas, as authored by Munshi Nand Lal Multani. Forgive

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੮੯


ਵਾਹੁ ਵਾਹੁ ਗੁ ਨਹਿਚਲ ਆਸਨੰ (੮)

vāhu vāhu gura nahichal āsnan ॥ (8)

Hail, hail the Guru, who is firmly established.(8)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੮


ਵਾਹੁ ਵਾਹੁ ਗੁ ਅੱਲਖ ਅਭੇਵਨੰ (੨੦)

vāhu vāhu gura allakh abhēvnan ॥ (20)

Hail, hail the Guru, who is imperceptible and beyond comprehension.(20)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੨


ਅਨਕ ਦੇਵੀ ਦੁਰਗਾ ਵੈਸੰਨੰ (੩੨)

anak dēvī durgā vaisnnan ॥ (32)

Many goddesses like Durga and Vaishnavas*,(32)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੬


ਬਖਸੰਣੀ ਸਦਕਾ ਸਰਬਤ ਸਤਿ ਸੰਗਤਿ ਜਿਊੂ ਕਾ ਬਿਰਦ ਆਪਣੇ ਕੀ ਪੈ ਰਖਣੀ

c ka bakhsaṇṇī sadkā sarabat sati saṅgti jiū kā birad āpaṇē kī pai ja rakhṇī ॥

the lapses of the old server of the worshippers.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੯੦


ਵਾਹੁ ਵਾਹੁ ਗੁ ਭੈ ਬਿਨਾਸਨੰ

vāhu vāhu gura bhai bināsnan

Hail, hail the Guru, who ravages the anxieties.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੧੯


ਵਾਹੁ ਵਾਹੁ ਗੁ ਸੱਚ ਸਚੀਰਨੰ

vāhu vāhu gura sacc sacīrnan

Hail, hail the Guru, who promotes the truthful-living.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੩


ਅਨਕ ਰਾਮ ਕਸਿੰਨ ਅਵਤਾਰਨੰ

anak rām kasinn avtārnan

Many are Ramas* and Krishnas*, the incarnate,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੭


ਸਰਬਤ ਸਤਿ ਸੰਗਤਿ ਸਦਕਾ ਨਹਿਾਲ ਕਰਨਾ

sarabat sati saṅgti sadkā nahāl karnā ॥

May all the congregation be blessed.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੯੧


ਵਾਹੁ ਵਾਹੁ ਗੁ ਸੱਚੀ ਰਾਸਨੰ (੯)

vāhu vāhu gura saccī rāsnan ॥ (9)

Hail, hail the Guru, who revels in sincerity.(9)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੦


ਵਾਹੁ ਵਾਹੁ ਗੁ ਮੁ ਕਤ ਮੁਕਤੀਰਨੰ (੨੧)

vāhu vāhu gura mu kat muktīrnan ॥ (21)

Hail, hail the Guru, who is free and bestows the total emancipation.(21)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੪


ਅਨਕ ਨਰਸਿੰਘ ਹਰਨਾਕਸੰ ਮਾਰਨੰ (੩੩)

anak narsiṅgh harnāksan mārnan ॥ (33)

Many are Narsinghs* who killed Harnakashas*.(33)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੮


ਵਾਹੁ ਵਾਹੁ ਵਾਹੁ ॥।

vāhu vāhu vāhu ॥.

Hail, hail, hail

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੯੨


ਵਾਹੁ ਵਾਹੁ ਗੁ ਮੁਕਤਿ ਸਾਧਾਰਨੰ

vāhu vāhu gura mukti sādhārnan

Hail, hail the Guru, who sustains the emancipation.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੧


ਵਾਹੁ ਵਾਹੁ ਗੁਰ ਪੂਰ ਈੰਸੰਵਰੰ

vāhu vāhu gur pūr na īnsnvaran

Hail, hail the Guru, who is celestially perfect.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੫


ਅਨਕ ਧਰੂ ਪ੍ਰ੍ਰ੍ਰਹਿਲਾਦਨੰ

anak dharū prrrahilādnan

Many are Dhruvs and Prehlads*,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੬੯


ਵਾਹੁ ਵਾਹੁ ਗੁ ਸੰਗਤ ਤਾਰਨੰ (੧੦)

vāhu vāhu gura saṅgat tārnan ॥ (10)

Hail, hail the Guru, who liberates the congregation.(10)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੨


ਵਾਹੁ ਵਾਹੁ ਗੁ ਸੁਚੀਸਰੰ (੨੨)

vāhu vāhu gura s cha sucīsran ॥ (22)

Hail, hail the Guru, who promotes the sincere-living.(22)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੬


ਅਨਕ ਗੋਰਖ ਸਿੱਧ ਸਗਧਨੰ (੩੪)

anak gōrakh siddh sagdhanan ॥ (34)

As are Gorakhs*, Sidhs* in meditation,(34)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੦


ਵਾਹੁ ਵਾਹੁ ਇੱਛ ਪੁਜਾਵਨੰ

vāhu vāhu icch pujāvnan

Hail, hail the Guru, who fulfils the desires.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੩


ਵਾਹੁ ਵਾਹੁ ਗੁ ਘਟਿ ਘਟਿ ਬਿਆਪਨੰ

vāhu vāhu gura ghaṭi ghaṭi biāpnan

Hail, hail the Guru, who infuses every heart.

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੭


ਅਨਕ ਅਕਾਸੰ ਪਾਤਾਲਨੰ

anak akāsan pātālnan

Numerous are the skies and the heavens,

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੧


ਵਾਹੁ ਵਾਹੁ ਗੁਰ ਨਾਮ ਜਪਾਵਨੰ (੧੧)

vāhu vāhu gur nām japāvnan ॥ (11)

Hail, hail the Guru, who inspires the godly name.(11)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੨੪


ਵਾਹੁ ਵਾਹੁ ਗੁਰ ਨਾਥ ਅਨਾਥਨੰ (੨੩)

vāhu vāhu gur nāth anāthnan ॥ (23)

Hail, hail the Guru, who is the sustainer of the destitutes.(23)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੪੮


ਅਨਕ ਇੰਦਰ ਧਰਮ ਰਾਇ ਜਮਕਾਲਨੰ (੩੫)

anak indar dharam rāi jamkālnan ॥ (35)

As are Indras*, Dharam Rais* and the Jamkals*,(35)

ਭਾਈ ਨੰਦ ਲਾਲ : ਜੋਤੇ ਬਿਗਾਸ ਪੰਜਾਬੀ ਪੰ. ੭੨