Bhai Nand Lal -Divan-e-Goya: Ghazals

Displaying Page 3 of 4

ਮੇਰਾ ਰੂਪ ਗੰ੍ਰ੍ਰਥ ਜੀ ਜਾਣ

Mērā rūp garrath jī jāṇ

Deem Granth Jee as my embodiment,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੪੯


ਇਸ ਮੇਂ ਭੇਤ ਨਹੀਂ ਕੁਝ ਮਾਨ (੨੦)

Is mēn bhēt nahīn kujh mān ॥ (20)

And concede to no other perception.(20)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੦


ਤੀਸਰ ਰੂਪ ਸਿੱਖ ਹੈਂ ਮੋਰ

Tīsar rūp sikkh hain mōr

My Sikh is my third embodiment,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੧


ਗੁ ਰਬਾਣੀ ਰੱਤ ਜਹਿ ਨਸਿ ਭੋਰ (੨੧)

Gurabāṇī ratt jahi nasi bhōr ॥ (21)

Who remains imbued in the essence of Gurbani day and night.(21)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੨


ਵਸਿਾਹ ਪ੍ਰ੍ਰ੍ਰੀਤ ਗੁਰ ਸ਼ਬਦ ਜੋ ਧਰੇ

Vasāh prrrīt gur saabad jō dharē

One who puts confidence in and affection upon the Guru’s Shabad.

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੩


ਗੁ ਕਾ ਦਰਸ ਨਿੱਤ ਕਰੇ (੨੨)

Gura kā daras nitt [No Conversion Availble] ṭh karē ॥ (22)

He, always and ever, achieves the vision of the Guru.(22)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੪


ਗਿਆਨ ਸ਼ਬਦ ਗੁਰੂ ਸੁਣੇ ਸੁਣਾਇ

Giān saabad gurū suṇē suṇāi

He should revel in listening and recounting Guru’s Shabad,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੫


ਜਪੁ ਜੀ ਜਾਪੁ ਪੜ੍ਹ੍ਹ੍ਹੇ ਚਿੱਤ ਲਾਇ (੨੩)

Japu jī jāpu paṛhhhē citt lāi ॥ (23)

And with full concentration read Jap Jee Jaap.{23)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੬


ਗੁ ਰਦਵਾਰ ਕਾ ਦਰਸ਼ਨ ਕਰੈ

Guradvār kā darsaan karai

He should go and espy the Guru’s Portal,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੭


ਪਰ-ਦਾਰਾ ਕਾ ਤਿਆਗ ਜੋ ਕਰੇ (੨੪)

Par-dārā kā tiāg jō karē ॥ (24)

And should withstand being tempted by other women.(24)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੮


ਗੁਰ ਸਿਖ ਸੇਵਾ ਕਰੇ ਚਿਤ ਲਾਇ

Gur sikh sēvā karē cit lāi

With zeal, he should serve the Sikhs of the Guru,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੫੯


ਆਪਾ ਮਨ ਕਾ ਸਗਲ ਮਿਟਾਇ (੨੫)

Āpā man kā sagal miṭāi ॥ (25)

After relinquish all ego from his mind.(25)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੦


ਇਨ ਕਰਮਨ ਮੇਂ ਜੋ ਪਰਧਾਨ

In karman mēn jō pardhān

One who tends towards these actions,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੧


ਸੋ ਸਿਖ ਰੂਪ ਮੇਰਾ ਪਹਿਚਾਨ (੨੬)

Sō sikh rūp mērā pahicān ॥ (26)

Recognises my manifestation.(26)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੨


ਦੋਹਰਾ

Dōharā

Dohira

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੩


ਐੈਸੇ ਗੁਰਸਿਖ ਮਾਨ ਹੈ ਸੇਵਾ ਕਰੇ ਜੋ ਕੋਇ

Aisē gursikh mān hai sēvā karē jō kōi

That Sikh of the Guru gets acceptance, who performs the service,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੪


ਤਨ ਮਨ ਧਨ ਪਸਿੰਨ ਅਰਪ ਕੇ ਸੇ ਮੁਝ ਸੇਵਾ ਹੋਇ (੨੭)

Tan man dhan pasinn arap kē sē mujh sēvā hōi ॥ (27)

And the one who surrenders through mind, body and soul, and becomes prominent server of mine.(27)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੫


ਐੈਸੇ ਗੁਰਸਿਖ ਸੇਵ ਕੀ ਮੋਹਿ ਪਹੁਚੇ ਆਇ

Aisē gursikh sēv kī mōhi pahucē āi

The service of such a Sikh of the Guru is approved by me,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੬


ਸੁਣਹੁ ਨੰਦ ਚਿਤ ਦੇਇ ਕਰ ਮੁਕਤਿ ਬੈਕੁੰਠ ਜਾਇ (੨੮)

Suṇhu nand cit dēi kar mukti baikuṇṭh jāi ॥ (28)

And listen, Nand, earnestly, this is the way, the heaven is secured.(28)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੭


ਨੰਦ ਲਾਲ ਵਾਚ

Nand lāl vāc

Speech of Nand Lal

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੮


ਨਿਰਗੁਣ ਸੁਰਗੁਣ ਗੁਰਸ਼ਬਦ ਜੀ ਕਹੇ ਰੂਪ ਤੁਮ ਤੀਨ

Nirguṇ surguṇ gursaabad jī kahē rūp tum tīn

You have expounded that Transcendental, Corporeal and Guru’s Shabad are your three attributes.

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੬੯


ਨਿਰਗੁਣ ਰੂਪ ਨਹੀ ਦੇਖੀਏੇ ਸਰਗੁਣ ਸਿੱਖ ਅਧੀਨ (੨੯)

Nirguṇ rūp nahī dēkhīē sarguṇ sikkh adhīn ॥ (29)

Transcendental is not visible and Corporeal is through the Sikh.(29)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੦


ਚੌਪਈ

Chaupaī

Chaupayee

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੧


ਤੁ ਮਰਾ ਨਿਰਗੁਣ ਰੂਪ ਅਪਾਰਾ

Tu marā nirguṇ rūp apārā

Your Transcendental Attribute is infinite,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੨