Bhai Nand Lal -Divan-e-Goya: Ghazals

Displaying Page 4 of 4

ਸੋ ਿਕਸ ਦੇਖੈ ਦੀਨ ਦਿਆਰਾ (੩੦)

Sō ikas dēkhai dīn diārā ॥ (30)

And who can have that vision, Oh My Benevolent-one.(30)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੩


ਜਗਤ ਗੁਰੂ ਤੁਮ ਕਹੋ ਸਵਾਮੀ

Jagat gurū tum kahō savāmī

Oh, My Master, you remain the Guru of the temporal world,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੪


ਘਟਿ ਘਟਿ ਵਾਸੀ ਅੰਤਰ ਜਾਮੀ (੩੧)

Ghaṭi ghaṭi vāsī antar jāmī ॥ (31)

And, Knowing-all, you prevail on all the minds.(31)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੫


ਸ੍ਰ੍ਰ੍ਰੀ ਗੁਰੂ ਵਾਚ

Srrrī gurū vāc

Speech of Sri Guru Jee

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੬


ਸੁਣ ਸਿਖ ਭਾਈ ਨੰਦ ਸੋ ਲਾਲ

Suṇ sikh bhāī nand sō lāl

Listen, Sikh Brother, Nand Lal,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੭


ਤੁ ਸੁਣ ਹਮਰੇ ਬਚਨ ਰਸਾਲ (੩੨)

Tu ma suṇ hamrē bachan rasāl ॥ (32)

Listen earnestly to my sweet words,(32)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੮


ਗੁਰ ਸਿਖ ਸੁਰਗੁਣ ਰੂਪ ਸੁਜਾਨ

Gur sikh surguṇ rūp sujān

Guru’s Sikh becomes auspiciously corporeal,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੭੯


ਪ੍ਰ੍ਰ੍ਰਿਥਮ ਸੇਵ ਗੁਰ ਹਿਤ ਚਿਤ ਕਾਨ (੩੩)

Prrritham sēv gur hit cit kān ॥ (33)

If he is, primarily and diligently, engaged in the service of Guru.(33)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੦


ਗੁਰ ਸਿਖ ਸੇਵ ਸ਼ਬਦ ਜੋ ਗਹੇ

Gur sikh sēv saabad jō gahē

Guru’s Sikh, who conceives Guru’s Shabad,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੧


ਸ਼ ਬਦ ਸਰੂਪ ਸੋ ਇਹ ਬਿਧ ਲਹੇ (੩੪)

Saa bad sarūp sō ih bidh lahē ॥ (34)

Obtains the blessings through the embodiment of the Shabad.(34)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੨


ਸ਼ਬਦ ਰੂਪ ਸਰੂਪ ਵਾਕ ਜੋ ਧਾਰੇ

Saabad rūp sarūp vāk jō dhārē

One who adheres to the explication through the manifestation of the Shabad,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੩


ਤਸਿ ਤੇ ਲਖੈਂ ਅਪਰ ਅਪਾਰੇ (੩੫)

Tasi tē lakhain apar apārē ॥ (35)

Leads others to the Infinite one.(35)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੪


ਤੇ ਮੈਂ ਗੋਸ਼ਟ ਕਹੀ ਸੋ ਭਾਈ

Tē main gōsaaṭ kahī sō bhāī

Brother,, I have narrated to you this discourse,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੫


ਪੜ੍ਹ੍ਹ੍ਹੇ ਸੁਣੇ ਜੋ ਚਿਤ ਹਿਤ ਲਾਈ (੩੬)

Paṛhhhē suṇē jō cit hit lāī ॥ (36)

And the ones who read and listen to it thoughtfully,(36)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੬


ਤਸਿ ਕੀ ਮਹਮਿਾ ਕਹੁੰ ਬਖਾਣ

Tasi kī mahmā kahun bakhāṇ

Their attributes will be beyond description,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੭


ਜੋਤੀ ਜੋ ਤਿ ਮਿਲੇ ਮੋਹਿ ਮਾਨ (੩੭)

Jōtī jō ti milē mōhi mān ॥ (37)

And, through my honour, the lights will merge into the light.(37)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੮


ਸੰਮ ਸਤਰਾ ਸਹਸਿ ਸੋ ਬਾਵਣ

Samm ta satarā sahsi sō bāvaṇ

It is Samwat Seventeen hundred and fifty-two*,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੮੯


ਮੱਘਰ ਸੁਦੀ ਨੌਮੀ ਸੁਖ ਦਾਵਣ (੩੮)

Magghar sudī naumī sukh dāvaṇ ॥ (38)

Auspicious Ninth day of first half of moon in the month of Maghar*.(38) (*December 1695CE)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੯੦


ਸੁ ਗੁਰ ਵਾਰ ਸਤੱਦਰੂ ਤੀਰ

Su ra gur vār satddarū tīr

On a Friday at the bank of (river) Satluj,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੯੧


ਬਚਨ ਕਹੇ ਨੰਦ ਲਾਲ ਸੋ ਬੀਰ (੩੯)

Bachan kahē nand lāl sō bīr ॥ (39)

The hero expounded these solemn verses to Nand Lal.(39)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੯੨


ਵਾਹਿਗੁਰੂ ਗੁਰ ਜਾਪਏੇ ਵਾਹਿਗੁਰੂ ਕਰ ਧਿਆਨ

Vāhigurū gur jāpaē vāhigurū kar dhiān

Those Sikhs of the guru who remember Waheguru attentively,

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੯੩


ਮੁਕ ਲਾਭ ਸੋ ਹੋਇ ਹੈਂ ਗੁਰ ਸਿਖ ਰਦਿਿ ਮਹਿ ਮਾਨ (੪੦)

Muk ta lābh sō hōi hain gur sikh radi mahi mān ॥ (40)

Are endowed with salvation, remember, O Gursikh! (40)

ਭਾਈ ਨੰਦ ਲਾਲ ਜੀ : ਰਹਿਤ ਨਾਮਾ ਪੰ. ੯੪