Bhai Nand Lal -Divan-e-Goya: Ghazals

Displaying Page 2 of 6

ਕਸਿੇ ਥੋੜਾ ਕਸਿੇ ਅਗਲਾ ਸਦਾ ਰਹੇ ਤਸਿ ਸੋਗ (੯)

Kasē thōṛā kasē aglā sadā rahē tasi sōg ॥ (9)

More to some and scanty to others, he, for ever, remains in affliction.(9)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੫


ਚੌਪਈ

Chaupaī

Chaupayee

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੬


ਕੜਾਹ ਪ੍ਰ੍ਰਸਾਦਿ ਕੀ ਬਿੱਧ ਸੁਣ ਲੀਜੈ

Kaṛāh prrasādi kī biddh suṇ lījai

Listen to the procedure of preparing consecrated pudding.

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੭


ਤੀਨ ਭਾਂਤ ਕੋ ਸਮਸਰ ਕੀਜੇ (੧੦)

Tīn bhānt kō samsar kījē ॥ (10)

Take three components in equal quantity.(10)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੮


ਲੇਪ ਆਗੇ ਬਹੁਕਰ ਦੀਜੈ

Lēp ṇa āgē bahukar dījai

After brooming, mud-plastering the floor,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੯


ਮਾਂਜਣ ਧਰ ਭਾਂਜਣ ਧੋਵੀਜੈ (੧੧)

Māñjaṇ dhar bhāñjaṇ dhōvījai ॥ (11)

And using the scrubber, wash all the utensils.(11)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੦


ਕਰਿ ਇਸ਼ਨਾਨ ਪਵਿਤ੍ਰ੍ਰ੍ਰ ਹੋਇ ਬਹੇ

Kari isanān pavitrrr hōi bahē

Then take the bath and come forward all clean,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੧


ਵਾਹਿਗੁਰੂ ਬਿਨ ਅਵਰ ਨਾ ਕਹੇ (੧੨)

Vāhigurū bin avar nā kahē ॥ (12)

And, except Vaheguru, the Almighty, utter nothing else.(12)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੨


ਨਵਤਨ ਕਸਿੰਭ ਪੂਰ ਜਲ ਲੇਹ

Navtan kasimbh pūr jal lēh

Take a pitcherful of fresh water,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੩


ਗੋ ਬਿੰਦ ਸਿੰਘ ਸਫਲ ਤਿਨ ਦੇਹ (੧੩)

Gō bind siṅgh saphal tin dēh ॥ (13)

Then, Gobind Singh says, he will be physically fit.(13)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੪


ਕਰਿ ਤਿਆਰ ਚੌਕੀ ਪਰ ਧਰੇ

Kari tiār chaukī par dharē

After preparing it, place it on a stool,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੫


ਚਾਰ ਓਰ ਕੀਰਤਨ ਬਹਿ ਕਰੇ (੧੪)

Cār ōr kīratan bahi karē ॥ (14)

With holy hymns flowing in all the four directions.(14)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੬


ਦੌਹਰਾ

Dau harā

Dohira

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੭


ਮੋ ਹਰ ਤੁਰਕ ਕੀ ਸਿਰ ਧਰੇ ਲੋਹ ਲਗਾਵੈ ਚਰਨ

Mō har turak kī sir dharē lōh lagāvai charan

One who bows his head to a Turk (enemy) and surrenders his sword at his feet,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੮


ਕਹੈ ਗੋਬਿੰਦ ਸਿੰਘ ਸੁਣੋ ਲਾਲ ਜੀ ਫਿਰ ਫਿਰ ਹੋਏੇ ਤਸਿ ਮਰਨ (੧੫)

Kahai gōbind siṅgh suṇō lāl jī phir phir hōē tasi maran ॥ (15)

Gobind Singh says, “Listen Lal Jee, he runs into the cycle of life and death.”(15)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੯


ਚੌਪਈ

Chaupaī

Chaupayee

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੦


ਲਗੈ ਦੀਵਾਨ ਸੁਣ ਮੂਲ ਨਾ ਜਾਵੈ

Lagai dīvān suṇ mūl nā jāvai

One who never goes to the divine congregation,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੧


ਰਹਿ ਬਿਨਾ ਪ੍ਰ੍ਰ੍ਰਸਾਦਿ ਵਰਤਾਵੈ (੧੬)

Rahi binā prrrasādi vartāvai ॥ (16)

And distributes sacred pudding withtout proper conduct.(16)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੨


ਸੂ ਹਾ ਪਹਿਣ ਲਏੇ ਨਸਵਾਰ

Sū hā pahiṇ laē nasvār

One who wears red (shining clothes) and takes snuff,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੩


ਕਹੇ ਗੋਬਦਿ ਸਿੰਘ ਜਮ ਕਰੇ ਖਵਾਰ (੧੭)

Kahē gōbdi siṅgh jam karē khavār ॥ (17)

Gobind Singh says, he will be punished by the Yama of death.(17)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੪


ਮਾਇ ਬੈਣ ਜੋ ਆਵੈ ਸੰਗਤਿ

Māi baiṇ jō āvai saṅgti

When sisters and mothers come to the congregation,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੫


ਦ੍ਰ੍ਰਸਿ਼ਟ ਬੁਰੀ ਦੇਖੈ ਤਸਿ ਪੰਗਤ (੧੮)

Drrasiaṭ burī dēkhai tasi paṅgat ॥ (18)

One who casts an evil eye at their row,(18)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੬


ਸਿਖ ਹੋਇ ਜੋ ਕਰਤ ਕਰੋਧ

Sikh hōi jō karat karōdh

And being a Sikh, if he renders wrath,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੭


ਕੰ ਨਿਆ ਮੂਲ ਨਾ ਦੇਵੇ ਸੋਧ (੧੯)

Kan niā mūl nā dēvē sōdh ॥ (19)

(He) loses the respect which a daughter could endow.(19)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੪੮