ਤਾ ਕੈ ਕਛੂ ਨਾ ਆਵੈ ਹਾਥ ॥ (੭)

This shabad is on page 168 of Bhai Nand Lal.

ਕਸਿੇ ਥੋੜਾ ਕਸਿੇ ਅਗਲਾ ਸਦਾ ਰਹੇ ਤਸਿ ਸੋਗ (੯)

Kasē thōṛā kasē aglā sadā rahē tasi sōg ॥ (9)

More to some and scanty to others, he, for ever, remains in affliction.(9)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੫


ਚੌਪਈ

Chaupaī

Chaupayee

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੬


ਕੜਾਹ ਪ੍ਰ੍ਰਸਾਦਿ ਕੀ ਬਿੱਧ ਸੁਣ ਲੀਜੈ

Kaṛāh prrasādi kī biddh suṇ lījai

Listen to the procedure of preparing consecrated pudding.

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੭


ਤੀਨ ਭਾਂਤ ਕੋ ਸਮਸਰ ਕੀਜੇ (੧੦)

Tīn bhānt kō samsar kījē ॥ (10)

Take three components in equal quantity.(10)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੮


ਲੇਪ ਆਗੇ ਬਹੁਕਰ ਦੀਜੈ

Lēp ṇa āgē bahukar dījai

After brooming, mud-plastering the floor,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੯


ਮਾਂਜਣ ਧਰ ਭਾਂਜਣ ਧੋਵੀਜੈ (੧੧)

Māñjaṇ dhar bhāñjaṇ dhōvījai ॥ (11)

And using the scrubber, wash all the utensils.(11)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੦


ਕਰਿ ਇਸ਼ਨਾਨ ਪਵਿਤ੍ਰ੍ਰ੍ਰ ਹੋਇ ਬਹੇ

Kari isanān pavitrrr hōi bahē

Then take the bath and come forward all clean,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੧


ਵਾਹਿਗੁਰੂ ਬਿਨ ਅਵਰ ਨਾ ਕਹੇ (੧੨)

Vāhigurū bin avar nā kahē ॥ (12)

And, except Vaheguru, the Almighty, utter nothing else.(12)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੩੨


ਨਿਰਧਨ ਦੇਖ ਨਾ ਪਾਸ ਬਹਾਵੈ

Nirdhan dēkh nā pās bahāvai ॥

Coming across a poor-man, if he does not entertain him,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੭


ਸੋ ਤਨਖਾਹੀ ਮੂਲ ਕਹਾਵੈ (੬)

Sō tankhāhī mūl kahāvai ॥ (6)

He obtains the fundamental punishment.(6)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੮


ਸ਼ ਬਦ ਗਿਆਨ ਬਿਨ ਕਰੇ ਜੋ ਬਾਤ

Saa bad giān bin karē jō bāt ॥

One who tattles without the knowledge of the celestial word,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੧੯


ਤਾ ਕੈ ਕਛੂ ਨਾ ਆਵੈ ਹਾਥ (੭)

Tā kai kachū nā āvai hāth ॥ (7)

Benefits by nothing at all.(7)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੦


ਸ਼ ਬਦ ਭੋਗ ਨਾ ਨਿਵਾਵੇ ਸੀਸ

Saa bad bhōg nā nivāvē sīs ॥

If he does not pay his obeisance,

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੧


ਤਾਂ ਕੋ ਮਿਲੇ ਨਾ ਪਰਮ ਜਗਦੀਸ (੮)

Tān kō milē nā param jagdīs ॥ (8)

He will attain not access to the Supreme Being.(8)

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੨


ਦੋਹਰਾ

Dōharā

Dohira

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੩


ਜੋ ਪ੍ਰ੍ਰਸਾਦਿ ਕੋ ਬਾਂਟ ਹੈ ਮਨ ਮੇਂ ਧਾਰੇ ਲੋਭ

Jō prrasādi kō bāṇṭ hai man mēn dhārē lōbh

One who distributes graced-pudding with avarice in his heart.

ਭਾਈ ਨੰਦ ਲਾਲ ਜੀ : ਤਨਖ਼ਾਹ ਨਾਮਾ ਪੰ. ੨੪