Sri Dasam Granth Sahib

Displaying Page 103 of 2820

ਜਹਾ ਤਹਾ ਤਿਹ ਧਰਮ ਚਲਾਯੋ

Jahaa Tahaa Tih Dharma Chalaayo ॥

ਬਚਿਤ੍ਰ ਨਾਟਕ ਅ. ੨ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ੍ਰ ਪਤ੍ਰ ਕਹ ਸੀਸਿ ਢੁਰਾਯੋ ॥੩੧॥

Atar Patar Kaha Seesi Dhuraayo ॥31॥

They extended their Dharma everywhere and had the royal canopy over their head.31.

ਬਚਿਤ੍ਰ ਨਾਟਕ ਅ. ੨ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਸੂਅ ਬਹੁ ਬਾਰਨ ਕੀਏ

Raajasooa Bahu Baaran Keeee ॥

ਬਚਿਤ੍ਰ ਨਾਟਕ ਅ. ੨ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਦੇਸੇਸ੍ਵਰ ਲੀਏ

Jeeti Jeeti Desesavar Leeee ॥

They performed Rajasu sacrifice several times declaring themselves as supreme rulers, after conquering kings of various countries.

ਬਚਿਤ੍ਰ ਨਾਟਕ ਅ. ੨ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਮੇਧ ਬਹੁ ਬਾਰਨ ਕਰੇ

Baaja Medha Bahu Baaran Kare ॥

ਬਚਿਤ੍ਰ ਨਾਟਕ ਅ. ੨ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕਲੂਖ ਨਿਜ ਕੁਲ ਕੇ ਹਰੇ ॥੩੨॥

Sakala Kalookh Nija Kula Ke Hare ॥32॥

They performed Bajmedh-sacrifice (horse—sacrifice) several times, clearing their dynasty of all the blemishes.32.

ਬਚਿਤ੍ਰ ਨਾਟਕ ਅ. ੨ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਬੰਸ ਮੈ ਬਢੋ ਬਿਖਾਧਾ

Bahuta Baansa Mai Badho Bikhaadhaa ॥

ਬਚਿਤ੍ਰ ਨਾਟਕ ਅ. ੨ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਟ ਸਕਾ ਕੋਊ ਤਿਹ ਸਾਧਾ

Metta Na Sakaa Koaoo Tih Saadhaa ॥

After that there arose quarrels and differences within the dynasty, and none could set the things right.

ਬਚਿਤ੍ਰ ਨਾਟਕ ਅ. ੨ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਚਰੇ ਬੀਰ ਬਨੈਤੁ ਅਖੰਡਲ

Bichare Beera Banitu Akhaandala ॥

ਬਚਿਤ੍ਰ ਨਾਟਕ ਅ. ੨ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਗਹਿ ਚਲੇ ਭਿਰਨ ਰਨ ਮੰਡਲ ॥੩੩॥

Gahi Gahi Chale Bhrin Ran Maandala ॥33॥

The great warriors and archers moved towards the battlefield for a fight.33.

ਬਚਿਤ੍ਰ ਨਾਟਕ ਅ. ੨ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਅਰੁ ਭੂਮਿ ਪੁਰਾਤਨ ਬੈਰਾ

Dhan Aru Bhoomi Puraatan Bairaa ॥

ਬਚਿਤ੍ਰ ਨਾਟਕ ਅ. ੨ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਾ ਮੂਆ ਕਰਤਿ ਜਗ ਘੇਰਾ

Jin Kaa Mooaa Karti Jaga Gheraa ॥

The world hath perished after quarrel on wealth and property from very olden times.

ਬਚਿਤ੍ਰ ਨਾਟਕ ਅ. ੨ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹ ਬਾਦ ਅਹੰਕਾਰ ਪਸਾਰਾ

Moha Baada Ahaankaara Pasaaraa ॥

ਬਚਿਤ੍ਰ ਨਾਟਕ ਅ. ੨ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕ੍ਰੋਧ ਜੀਤਾ ਜਗ ਸਾਰਾ ॥੩੪॥

Kaam Karodha Jeetaa Jaga Saaraa ॥34॥

The attachment, ego and infights spread widely and the world was conquered by lust and anger.34.

ਬਚਿਤ੍ਰ ਨਾਟਕ ਅ. ੨ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਧਨਿ ਧਨਿ ਧਨ ਕੋ ਭਾਖੀਐ ਜਾ ਕਾ ਜਗਤੁ ਗੁਲਾਮੁ

Dhani Dhani Dhan Ko Bhaakheeaai Jaa Kaa Jagatu Gulaamu ॥

The mammon may hailed, who hath the whole world as her slave.

ਬਚਿਤ੍ਰ ਨਾਟਕ ਅ. ੨ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਨਿਰਖਤ ਯਾ ਕੋ ਫਿਰੈ ਸਭ ਚਲ ਕਰਤ ਸਲਾਮ ॥੩੫॥

Sabha Nrikhta Yaa Ko Phrii Sabha Chala Karta Salaam ॥35॥

All the world goes in search for her and all go to salute her.35.

ਬਚਿਤ੍ਰ ਨਾਟਕ ਅ. ੨ - ੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI.


ਕਾਲ ਕੋਊ ਕਰਨ ਸੁਮਾਰਾ

Kaal Na Koaoo Karn Sumaaraa ॥

ਬਚਿਤ੍ਰ ਨਾਟਕ ਅ. ੨ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰ ਬਾਦ ਅਹੰਕਾਰ ਪਸਾਰਾ

Bari Baada Ahaankaara Pasaaraa ॥

None could remember KAL and there was only extension of enmity, strife ego.

ਬਚਿਤ੍ਰ ਨਾਟਕ ਅ. ੨ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਭ ਮੂਲ ਇਹ ਜਗ ਕੋ ਹੂਆ

Lobha Moola Eih Jaga Ko Hooaa ॥

ਬਚਿਤ੍ਰ ਨਾਟਕ ਅ. ੨ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੋ ਚਾਹਤ ਸਭੈ ਕੋ ਮੂਆ ॥੩੬॥

Jaa So Chaahata Sabhai Ko Mooaa ॥36॥

Only greed become the base of the world, because of which everyone wants the other to die.36.

ਬਚਿਤ੍ਰ ਨਾਟਕ ਅ. ੨ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੨॥੧੩੭॥

Eiti Sree Bachitar Naatak Graanthe Subha Baansa Barnnaan Duteeyaa Dhiaaei Saanpooranaam Satu Subhama Satu ॥2॥137॥

End of the Second Chapter of BACHITTAR NATAK entitled ‘The Description of Ancestry’.2.


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJJANG PRAYAAT STANZA