Sri Dasam Granth Sahib

Displaying Page 1078 of 2820

ਅਸਿ ਲਸਤ ਰਸਤ ਤੇਗ ਜਗੀ ॥੫੦੩॥

Asi Lasata Rasata Tega Jagee ॥503॥

The mighty ghosts and Baitals, danced, the elephants trumpetted and the heart-moving instruments were played the horses neighed and the elephants roared the swords in the hands of the warriors looked splendid.503.

੨੪ ਅਵਤਾਰ ਨਿਹਕਲੰਕ - ੫੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਹਨੇ ਪਛਮੀ ਦੀਹ ਦਾਨੋ ਦਿਵਾਨੇ

Hane Pachhamee Deeha Daano Divaane ॥

੨੪ ਅਵਤਾਰ ਨਿਹਕਲੰਕ - ੫੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਦਛਨੀ ਆਨਿ ਬਾਜੇ ਨਿਸਾਨੇ

Disaa Dachhanee Aani Baaje Nisaane ॥

੨੪ ਅਵਤਾਰ ਨਿਹਕਲੰਕ - ੫੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਨੇ ਬੀਰ ਬੀਜਾਪੁਰੀ ਗੋਲਕੁੰਡੀ

Hane Beera Beejaapuree Golakuaandee ॥

੨੪ ਅਵਤਾਰ ਨਿਹਕਲੰਕ - ੫੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਤਛ ਮੁਛੰ ਨਚੀ ਰੁੰਡ ਮੁੰਡੀ ॥੫੦੪॥

Gire Tachha Muchhaan Nachee Ruaanda Muaandee ॥504॥

After killing the proud demons of the West, now the trumpets sounded in the South, there the warriors of Bijapur and Golkunda were killed the warriors fell and the goddess Kali, the wearer of the rosary of skulls, began to dance.504.

੨੪ ਅਵਤਾਰ ਨਿਹਕਲੰਕ - ੫੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸੇਤੁਬੰਧੀ ਸੁਧੀ ਬੰਦ੍ਰ ਬਾਸੀ

Sabai Setubaandhee Sudhee Baandar Baasee ॥

੨੪ ਅਵਤਾਰ ਨਿਹਕਲੰਕ - ੫੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਮਛਬੰਦ੍ਰੀ ਹਠੀ ਜੁਧ ਰਾਸੀ

Maande Machhabaandaree Hatthee Judha Raasee ॥

੨੪ ਅਵਤਾਰ ਨਿਹਕਲੰਕ - ੫੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਹੀ ਦ੍ਰਾਵੜੇ ਤੇਜ ਤਾਤੇ ਤਿਲੰਗੀ

Darhee Daraavarhe Teja Taate Tilaangee ॥

੨੪ ਅਵਤਾਰ ਨਿਹਕਲੰਕ - ੫੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਤੇ ਸੂਰਤੀ ਜੰਗ ਭੰਗੀ ਫਿਰੰਗੀ ॥੫੦੫॥

Hate Sooratee Jaanga Bhaangee Phringee ॥505॥

The battles were fought with the residents of Setubandh and other ports and with the persistent warriors of Matasya Pradesh, the inhabitants of Telangana and the warriors of Dravir and Surat were destroyed.505.

੨੪ ਅਵਤਾਰ ਨਿਹਕਲੰਕ - ੫੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਪੇ ਚਾਂਦ ਰਾਜਾ ਚਲੇ ਚਾਂਦ ਬਾਸੀ

Chape Chaanda Raajaa Chale Chaanda Baasee ॥

੨੪ ਅਵਤਾਰ ਨਿਹਕਲੰਕ - ੫੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬੀਰ ਬਈਦਰਭਿ ਸੰਰੋਸ ਰਾਸੀ

Bade Beera Baeeedarbhi Saanrosa Raasee ॥

੨੪ ਅਵਤਾਰ ਨਿਹਕਲੰਕ - ੫੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਦਛਨੀ ਸੰਗ ਲਿਨੇ ਸੁਧਾਰੰ

Jite Dachhanee Saanga Line Sudhaaraan ॥

੨੪ ਅਵਤਾਰ ਨਿਹਕਲੰਕ - ੫੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਪ੍ਰਾਚਿਯੰ ਕੋਪਿ ਕੀਨੋ ਸਵਾਰੰ ॥੫੦੬॥

Disaa Paraachiyaan Kopi Keeno Savaaraan ॥506॥

The honour of the king of Chand town mashed, the kings of Vidarbha country were suppressed in great ire after conquering and chastising the South, the Lord Kalki journeyed towards the East.506.

੨੪ ਅਵਤਾਰ ਨਿਹਕਲੰਕ - ੫੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਅਵਤਾਰ ਦਛਨ ਜੈ ਬਿਜਯ ਨਾਮ ਦੂਜਾ ਧਿਆਯ ਸਮਾਪਤੰ ॥੨॥

Eiti Sree Bachitar Naatak Graanthe Kalakee Avataara Dachhan Jai Bijaya Naam Doojaa Dhiaaya Samaapataan ॥2॥

End of the second chapter entitled “Kalki Incarnation, Victory over the South” in Bachittar Natak.2.


ਪਾਧਰੀ ਛੰਦ

Paadharee Chhaand ॥

PAADHARI STANZA (Now begins the description of the fighting in the East)


ਪਛਮਹਿ ਜੀਤਿ ਦਛਨ ਉਜਾਰਿ

Pachhamahi Jeeti Dachhan Aujaari ॥

੨੪ ਅਵਤਾਰ ਨਿਹਕਲੰਕ - ੫੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪਿਓ ਕਛੂਕੁ ਕਲਕੀ ਵਤਾਰ

Kopiao Kachhooku Kalakee Vataara ॥

੨੪ ਅਵਤਾਰ ਨਿਹਕਲੰਕ - ੫੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੋ ਪਯਾਣ ਪੂਰਬ ਦਿਸਾਣ

Keeno Payaan Pooraba Disaan ॥

੨੪ ਅਵਤਾਰ ਨਿਹਕਲੰਕ - ੫੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਜੀਅ ਜੈਤ ਪਤ੍ਰੰ ਨਿਸਾਣ ॥੫੦੭॥

Bajeea Jaita Pataraan Nisaan ॥507॥

After conquering the West and devastating the South, Kalki incarnation went towards the East and his trumpets of victory sounded.507.

੨੪ ਅਵਤਾਰ ਨਿਹਕਲੰਕ - ੫੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗਧਿ ਮਹੀਪ ਮੰਡੇ ਮਹਾਨ

Maagadhi Maheepa Maande Mahaan ॥

੨੪ ਅਵਤਾਰ ਨਿਹਕਲੰਕ - ੫੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਚਾਰ ਚਾਰੁ ਬਿਦਿਯਾ ਨਿਧਾਨ

Dasa Chaara Chaaru Bidiyaa Nidhaan ॥

੨੪ ਅਵਤਾਰ ਨਿਹਕਲੰਕ - ੫੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਗੀ ਕਲਿੰਗ ਅੰਗੀ ਅਜੀਤ

Baangee Kaliaanga Aangee Ajeet ॥

੨੪ ਅਵਤਾਰ ਨਿਹਕਲੰਕ - ੫੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੰਗ ਅਗੋਰ ਨਯਪਾਲ ਅਭੀਤ ॥੫੦੮॥

Moraanga Agora Nayapaala Abheet ॥508॥

There he met the kings of Magadha, who were experts in eighteen sciences, on that side there were also fearless kings of Bang, Kaling, Nepal etc.508.

੨੪ ਅਵਤਾਰ ਨਿਹਕਲੰਕ - ੫੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ