Sri Dasam Granth Sahib

Displaying Page 1104 of 2820

ਅਬ ਕਹੋ ਤੋਹਿ ਤੀਸ੍ਰ ਬਿਚਾਰ

Aba Kaho Tohi Teesar Bichaara ॥

In this way the second incarnation manifested himself and now I am describing the third one thoughtfully

ਬ੍ਰਹਮਾ ਅਵਤਾਰ ਕੱਸਪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਨੀਚ ਨੈਨ ਕਰਿ ਦੂਰ ਗਰਬ ॥੪॥

Dhari Neecha Nain Kari Doora Garba ॥4॥

Then all the gods relinquished their pried and served with him bowed eyes.4.

ਬ੍ਰਹਮਾ ਅਵਤਾਰ ਬਚੇਸ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਂਤਿ ਧਰ੍ਯੋ ਬਪੁ ਬ੍ਰਹਮ ਰਾਇ

Jih Bhaanti Dhario Bapu Barhama Raaei ॥

ਬ੍ਰਹਮਾ ਅਵਤਾਰ ਕੱਸਪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਕਹ੍ਯੋ ਤਾਹਿ ਨੀਕੇ ਸੁਭਾਇ ॥੯॥

Sabha Kahaio Taahi Neeke Subhaaei ॥9॥

The manner in which Brahma assumed his body, I now describe it nicely.9.

ਬ੍ਰਹਮਾ ਅਵਤਾਰ ਕੱਸਪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੁਤੀਯ ਅਵਤਾਰੇ ਬ੍ਰਹਮਾ ਕਸਪ ਸਮਾਪਤੰ ॥੨॥

Eiti Sree Bachitar Naatak Graanthe Duteeya Avataare Barhamaa Kasapa Samaapataan ॥2॥

End of the description of Kashyap the second incarnation of Brahma, in Bachittar Natak.


ਅਥ ਤ੍ਰਿਤੀਆ ਅਵਤਾਰ ਸੁਕ੍ਰ ਕਥਨੰ

Atha Triteeaa Avataara Sukar Kathanaan ॥

Now being the description about the third incarnation Shukra


ਪਾਧੜੀ ਛੰਦ

Paadharhee Chhaand ॥

PAADHARI STANZA


ਪੁਨਿ ਧਰਾ ਤੀਸਰ ਇਹ ਭਾਂਤਿ ਰੂਪ

Puni Dharaa Teesar Eih Bhaanti Roop ॥

ਬ੍ਰਹਮਾ ਅਵਤਾਰ ਸੁੱਕ੍ਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿ ਭਯੋ ਆਨ ਕਰਿ ਦੈਤ ਭੂਪ

Jagi Bhayo Aan Kari Daita Bhoop ॥

The third from that Brahma assumed was this king, that he because the king (Guru) of the demons

ਬ੍ਰਹਮਾ ਅਵਤਾਰ ਸੁੱਕ੍ਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦੇਬ ਬੰਸ ਪ੍ਰਚੁਰ੍ਯੋ ਅਪਾਰ

Taba Deba Baansa Parchurio Apaara ॥

ਬ੍ਰਹਮਾ ਅਵਤਾਰ ਸੁੱਕ੍ਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੇ ਸੁ ਰਾਜ ਪ੍ਰਿਥਮੀ ਸੁਧਾਰਿ ॥੧॥

Keene Su Raaja Prithamee Sudhaari ॥1॥

At that time, the clan of demons increased enormously and they ruled over the earth.1.

ਬ੍ਰਹਮਾ ਅਵਤਾਰ ਸੁੱਕ੍ਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਡ ਪੁਤ੍ਰ ਜਾਨਿ ਕਿਨੀ ਸਹਾਇ

Bada Putar Jaani Kinee Sahaaei ॥

ਬ੍ਰਹਮਾ ਅਵਤਾਰ ਸੁੱਕ੍ਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸਰ ਅਵਤਾਰ ਭਇਓ ਸੁਕ੍ਰ ਰਾਇ

Teesar Avataara Bhaeiao Sukar Raaei ॥

ਬ੍ਰਹਮਾ ਅਵਤਾਰ ਸੁੱਕ੍ਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿੰਦਾ ਬ੍ਯਾਜ ਉਸਤਤੀ ਕੀਨ

Niaandaa Baiaaja Austatee Keena ॥

Considering him as him eldest son Brahma helped him In the from of the a Guru and this way Shukracharya became the third incarnation of Brahma

ਬ੍ਰਹਮਾ ਅਵਤਾਰ ਸੁੱਕ੍ਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਤਾਸੁ ਦੇਵਤਾ ਭਏ ਛੀਨ ॥੨॥

Lakhi Taasu Devataa Bhaee Chheena ॥2॥

ਬ੍ਰਹਮਾ ਅਵਤਾਰ ਸੁੱਕ੍ਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗੰਥੇ ਤ੍ਰਿਤੀਆ ਅਵਤਾਰ ਬ੍ਰਹਮਾ ਸੁਕ੍ਰ ਸਮਾਪਤੰ ॥੩॥

Eiti Sree Bachitar Naatak Gaanthe Triteeaa Avataara Barhamaa Sukar Samaapataan ॥3॥

His fame spread further because of the slander of gods, seeing which the gods became weak.2.


ਅਥ ਚਤੁਰਥ ਬ੍ਰਹਮਾ ਬਚੇਸ ਕਥਨੰ

Atha Chaturtha Barhamaa Bachesa Kathanaan ॥

End of the description of shukra, the third incarnation of Brahma.


ਪਾਧੜੀ ਛੰਦ

Paadharhee Chhaand ॥

PAADARI STANZA :Now begins the description about Baches the fourth incarnation of Brahma


ਮਿਲਿ ਦੀਨ ਦੇਵਤਾ ਲਗੇ ਸੇਵ

Mili Deena Devataa Lage Seva ॥

ਬ੍ਰਹਮਾ ਅਵਤਾਰ ਬਚੇਸ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤੇ ਸੌ ਬਰਖ ਰੀਝੇ ਗੁਰਦੇਵ

Beete Sou Barkh Reejhe Gurdev ॥

The lowly gods served the Lord for a hundred years, when he (the Guru-Lord) was pleased

ਬ੍ਰਹਮਾ ਅਵਤਾਰ ਬਚੇਸ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਧਰਾ ਰੂਪ ਬਾਚੇਸ ਆਨਿ

Taba Dharaa Roop Baachesa Aani ॥

ਬ੍ਰਹਮਾ ਅਵਤਾਰ ਬਚੇਸ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਾ ਸੁਰੇਸ ਭਈ ਅਸੁਰ ਹਾਨਿ ॥੩॥

Jeetaa Suresa Bhaeee Asur Haani ॥3॥

Then Brahma assumed the from of Baches, when Indra, the king of gods became the conqueror and the demons were defeated.3.

ਬ੍ਰਹਮਾ ਅਵਤਾਰ ਬਚੇਸ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਧਰਾ ਚਤੁਰਥ ਵਤਾਰ

Eih Bhaanti Dharaa Chaturtha Vataara ॥

ਬ੍ਰਹਮਾ ਅਵਤਾਰ ਬਚੇਸ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਾ ਸੁਰੇਸ ਹਾਰੇ ਦਿਵਾਰ

Jeetaa Suresa Haare Divaara ॥

In way, the fourth incarnation manifested himself, on account of which Indra, conquered and the demons were defeated

ਬ੍ਰਹਮਾ ਅਵਤਾਰ ਬਚੇਸ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਦੇਵ ਸੇਵ ਲਾਗੇ ਸੁ ਸਰਬ

Autthi Dev Seva Laage Su Sarab ॥

ਬ੍ਰਹਮਾ ਅਵਤਾਰ ਬਚੇਸ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ