Sri Dasam Granth Sahib

Displaying Page 1121 of 2820

ਸਾਸਤ੍ਰਗ ਸੁਧ

Saastarga Sudha ॥

ਬ੍ਰਹਮਾ ਅਵਤਾਰ ਜੁਜਾਤਿ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧੀ ਸੁ ਜੁਧ

Karodhee Su Judha ॥

ਬ੍ਰਹਮਾ ਅਵਤਾਰ ਜੁਜਾਤਿ - ੯੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਭਯੋ ਬੇਨ

Nripa Bhayo Bena ॥

ਬ੍ਰਹਮਾ ਅਵਤਾਰ ਜੁਜਾਤਿ - ੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਕਾਮ ਧੇਨ ॥੯੫॥

Jan Kaam Dhena ॥95॥

The king had knowledge of Shastras, he was extremely furious in war, he was the fulfiller of all wishes like Kamadhenu, the wish-fulfilling cow.95.

ਬ੍ਰਹਮਾ ਅਵਤਾਰ ਜੁਜਾਤਿ - ੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੂਨੀ ਸੁ ਖਗ

Khoonee Su Khga ॥

ਬ੍ਰਹਮਾ ਅਵਤਾਰ ਜੁਜਾਤਿ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧਾ ਅਭਗ

Jodhaa Abhaga ॥

ਬ੍ਰਹਮਾ ਅਵਤਾਰ ਜੁਜਾਤਿ - ੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਤ੍ਰੀ ਅਖੰਡ

Khtaree Akhaanda ॥

ਬ੍ਰਹਮਾ ਅਵਤਾਰ ਜੁਜਾਤਿ - ੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧੀ ਪ੍ਰਚੰਡ ॥੯੬॥

Karodhee Parchaanda ॥96॥

The king with his bloody dagger was and invincible, complete, furious and powerful warrior.96.

ਬ੍ਰਹਮਾ ਅਵਤਾਰ ਜੁਜਾਤਿ - ੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੂਨਿ ਕਾਲ

Satar¨ni Kaal ॥

ਬ੍ਰਹਮਾ ਅਵਤਾਰ ਜੁਜਾਤਿ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢੀ ਕ੍ਰਵਾਲ

Kaadhee Karvaala ॥

ਬ੍ਰਹਮਾ ਅਵਤਾਰ ਜੁਜਾਤਿ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮ ਤੇਜ ਭਾਨੁ

Sama Teja Bhaanu ॥

ਬ੍ਰਹਮਾ ਅਵਤਾਰ ਜੁਜਾਤਿ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਵਾਲਾ ਸਮਾਨ ॥੯੭॥

Javaalaa Samaan ॥97॥

When he drew his sword, he was like KAL (death) for his enemies, and his magnificence was like the fires of the sun.97.

ਬ੍ਰਹਮਾ ਅਵਤਾਰ ਜੁਜਾਤਿ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜੁਰਤ ਜੰਗ

Jaba Jurta Jaanga ॥

ਬ੍ਰਹਮਾ ਅਵਤਾਰ ਜੁਜਾਤਿ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਮੁਰਤ ਅੰਗ

Nahi Murta Aanga ॥

ਬ੍ਰਹਮਾ ਅਵਤਾਰ ਜੁਜਾਤਿ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਭਜਤ ਨੇਕ

Ari Bhajata Neka ॥

ਬ੍ਰਹਮਾ ਅਵਤਾਰ ਜੁਜਾਤਿ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਿ ਟਿਕਤ ਏਕ ॥੯੮॥

Nahi Ttikata Eeka ॥98॥

When he fought, none of his limbs turned back, none of his enemies could stand before him and thus ran away.98.

ਬ੍ਰਹਮਾ ਅਵਤਾਰ ਜੁਜਾਤਿ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰਤ ਭਾਨੁ

Tharharta Bhaanu ॥

ਬ੍ਰਹਮਾ ਅਵਤਾਰ ਜੁਜਾਤਿ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਪਤ ਦਿਸਾਨ

Kaanpata Disaan ॥

ਬ੍ਰਹਮਾ ਅਵਤਾਰ ਜੁਜਾਤਿ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡਤ ਮਵਾਸ

Maandata Mavaasa ॥

ਬ੍ਰਹਮਾ ਅਵਤਾਰ ਜੁਜਾਤਿ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਤ ਉਦਾਸ ॥੯੯॥

Bhajata Audaasa ॥99॥

The sun trembled before him, the directions shivered, the opponents stood with bowed heads and would run away in anxiety.99.

ਬ੍ਰਹਮਾ ਅਵਤਾਰ ਜੁਜਾਤਿ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰਤ ਬੀਰ

Tharharta Beera ॥

ਬ੍ਰਹਮਾ ਅਵਤਾਰ ਜੁਜਾਤਿ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੰਭਰਤ ਭੀਰ

Bhaanbharta Bheera ॥

ਬ੍ਰਹਮਾ ਅਵਤਾਰ ਜੁਜਾਤਿ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਜਤ ਦੇਸ

Tatajata Desa ॥

ਬ੍ਰਹਮਾ ਅਵਤਾਰ ਜੁਜਾਤਿ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਮਨਿ ਨਰੇਸ ॥੧੦੦॥

Nripamani Naresa ॥100॥

The warriors trembled, the cowards fled and the kings of various countries would break before him like thread.100.

ਬ੍ਰਹਮਾ ਅਵਤਾਰ ਜੁਜਾਤਿ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ