Sri Dasam Granth Sahib

Displaying Page 1134 of 2820

ਧਰਮ ਰੀਤਿ ਸਬ ਠੌਰ ਚਲਾਈ

Dharma Reeti Saba Tthour Chalaaeee ॥

ਬ੍ਰਹਮਾ ਅਵਤਾਰ ਰਘੁ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਸੁਖ ਬਸੀ ਲੁਗਾਈ

Jatar Tatar Sukh Basee Lugaaeee ॥

He introduced the religious traditions at all places and all the people lived peacefully everywhere

ਬ੍ਰਹਮਾ ਅਵਤਾਰ ਰਘੁ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖ ਨਾਂਗ ਕੋਈ ਕਹੂੰ ਦੇਖਾ

Bhookh Naanga Koeee Kahooaan Na Dekhaa ॥

ਬ੍ਰਹਮਾ ਅਵਤਾਰ ਰਘੁ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਬ ਧਨੀ ਬਿਸੇਖਾ ॥੧੬੯॥

Aoocha Neecha Saba Dhanee Bisekhaa ॥169॥

There did not seem to be any hungry and naked, high and low and everyone seemed to be a self-sufficient person.169.

ਬ੍ਰਹਮਾ ਅਵਤਾਰ ਰਘੁ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਧਰਮ ਧੁਜਾ ਫਹਰਾਈ

Jaha Taha Dharma Dhujaa Phaharaaeee ॥

ਬ੍ਰਹਮਾ ਅਵਤਾਰ ਰਘੁ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਜਾਰ ਨਹ ਦੇਤ ਦਿਖਾਈ

Chora Jaara Naha Deta Dikhaaeee ॥

The religious banners fluttered everywhere and there seemed to be no thief or Thug anywhere

ਬ੍ਰਹਮਾ ਅਵਤਾਰ ਰਘੁ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਯਾਰ ਚੋਰ ਚੁਨਿ ਮਾਰਾ

Jaha Taha Yaara Chora Chuni Maaraa ॥

ਬ੍ਰਹਮਾ ਅਵਤਾਰ ਰਘੁ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦੇਸਿ ਕਹੂੰ ਰਹੈ ਪਾਰਾ ॥੧੭੦॥

Eeka Desi Kahooaan Rahai Na Paaraa ॥170॥

He had picked up and killed all the thieves and Thugs and had established one-canopy kingdom.170.

ਬ੍ਰਹਮਾ ਅਵਤਾਰ ਰਘੁ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧ ਓਰਿ ਕੋਈ ਦਿਸਟਿ ਪੇਖਾ

Saadha Aori Koeee Disatti Na Pekhaa ॥

ਬ੍ਰਹਮਾ ਅਵਤਾਰ ਰਘੁ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਰਾਜ ਰਘੁ ਰਾਜ ਬਿਸੇਖਵਾ

Aaisa Raaja Raghu Raaja Bisekhvaa ॥

The kingdom of king Raghu was such that the differentiation of a saint and a thief did not exist there and all were saits

ਬ੍ਰਹਮਾ ਅਵਤਾਰ ਰਘੁ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਦਿਸਾ ਚਕ੍ਰ ਫਹਰਾਵੈ

Chaaro Disaa Chakar Phaharaavai ॥

ਬ੍ਰਹਮਾ ਅਵਤਾਰ ਰਘੁ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪਿਨ ਕਾਟਿ ਮੂੰਡ ਫਿਰਿ ਆਵੈ ॥੧੭੧॥

Paapin Kaatti Mooaanda Phiri Aavai ॥171॥

His discus fluttered in all the four directions, which returned only on cutting the heads of the sinners.171.

ਬ੍ਰਹਮਾ ਅਵਤਾਰ ਰਘੁ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਸਿੰਘ ਕਹੁ ਦੂਧ ਪਿਲਾਵੈ

Gaaei Siaangha Kahu Doodha Pilaavai ॥

ਬ੍ਰਹਮਾ ਅਵਤਾਰ ਰਘੁ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਗਊ ਕਹ ਘਾਸੁ ਚੁਗਾਵੈ

Siaangha Gaoo Kaha Ghaasu Chugaavai ॥

The cow caused the lion to drink milk and the lion supervised the cow while grazing

ਬ੍ਰਹਮਾ ਅਵਤਾਰ ਰਘੁ - ੧੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਕਰਤ ਧਨ ਕੀ ਰਖਵਾਰਾ

Chora Karta Dhan Kee Rakhvaaraa ॥

ਬ੍ਰਹਮਾ ਅਵਤਾਰ ਰਘੁ - ੧੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਮਾਰਿ ਕੋਈ ਹਾਥੁ ਡਾਰਾ ॥੧੭੨॥

Taraasa Maari Koeee Haathu Na Daaraa ॥172॥

The persons considered to be thieves now protected the wealth and none committed any wrong act because of the fear of punishment.172.

ਬ੍ਰਹਮਾ ਅਵਤਾਰ ਰਘੁ - ੧੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਪੁਰਖ ਸੋਵਤ ਇਕ ਸੇਜਾ

Naari Purkh Sovata Eika Sejaa ॥

ਬ੍ਰਹਮਾ ਅਵਤਾਰ ਰਘੁ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਪਸਾਰ ਸਾਕਤ ਰੇਜਾ

Haatha Pasaara Na Saakata Rejaa ॥

The men and women slept peacefully in their beds and none begged for anything from others

ਬ੍ਰਹਮਾ ਅਵਤਾਰ ਰਘੁ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕ ਘ੍ਰਿਤ ਇਕ ਠਉਰ ਰਖਾਏ

Paavaka Ghrita Eika Tthaur Rakhaaee ॥

ਬ੍ਰਹਮਾ ਅਵਤਾਰ ਰਘੁ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਤ੍ਰਾਸ ਤੇ ਢਰੈ ਪਾਏ ॥੧੭੩॥

Raaja Taraasa Te Dhari Na Paaee ॥173॥

The ghee and fire lived at the same places, and did not damage each other because of the fear of the king.173.

ਬ੍ਰਹਮਾ ਅਵਤਾਰ ਰਘੁ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਸਾਧ ਮਗ ਏਕ ਸਿਧਾਰੈ

Chora Saadha Maga Eeka Sidhaarai ॥

ਬ੍ਰਹਮਾ ਅਵਤਾਰ ਰਘੁ - ੧੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸ ਤ੍ਰਸਤ ਕਰੁ ਕੋਈ ਡਾਰੈ

Taraasa Tarsata Karu Koeee Na Daarai ॥

The thief and saints moved together and none frightened any fear because of the fear of the administration

ਬ੍ਰਹਮਾ ਅਵਤਾਰ ਰਘੁ - ੧੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਸਿੰਘ ਇਕ ਖੇਤ ਫਿਰਾਹੀ

Gaaei Siaangha Eika Kheta Phiraahee ॥

ਬ੍ਰਹਮਾ ਅਵਤਾਰ ਰਘੁ - ੧੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਚਲਾਇ ਸਕਤ ਕੋਈ ਨਾਹੀ ॥੧੭੪॥

Haatha Chalaaei Sakata Koeee Naahee ॥174॥

The cow and the lion moved freely in the same field and no power could harm them.174.

ਬ੍ਰਹਮਾ ਅਵਤਾਰ ਰਘੁ - ੧੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ