Sri Dasam Granth Sahib

Displaying Page 114 of 2820

ਮਹਾ ਪਾਪ ਨਾਸੰ

Mahaa Paapa Naasaan ॥

He himself adopted the sin-destroyer Vanaprastha Ashrama.

ਬਚਿਤ੍ਰ ਨਾਟਕ ਅ. ੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖੰ ਭੇਸ ਕੀਯੰ

Rikhaan Bhesa Keeyaan ॥

ਬਚਿਤ੍ਰ ਨਾਟਕ ਅ. ੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੈ ਰਾਜ ਦੀਯੰ ॥੫॥

Tisai Raaja Deeyaan ॥5॥

He put on the garb of a sage (rishi) and gave his kingdom to the reciter (Amrit Rai)5.

ਬਚਿਤ੍ਰ ਨਾਟਕ ਅ. ੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੇ ਹੋਰਿ ਲੋਗੰ

Rahe Hori Logaan ॥

ਬਚਿਤ੍ਰ ਨਾਟਕ ਅ. ੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੇ ਸਰਬ ਸੋਗੰ

Taje Sarab Sogaan ॥

The people tried to the king to do so, but, he had abandoned all sorrows.

ਬਚਿਤ੍ਰ ਨਾਟਕ ਅ. ੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੰ ਧਾਮ ਤਿਆਗੇ

Dhanaan Dhaam Tiaage ॥

ਬਚਿਤ੍ਰ ਨਾਟਕ ਅ. ੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੰ ਪ੍ਰੇਮ ਪਾਗੇ ॥੬॥

Parbhaan Parema Paage ॥6॥

And leaving his wealth and property, absorbed himself in divine love.6.

ਬਚਿਤ੍ਰ ਨਾਟਕ ਅ. ੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

ARIL


ਬੇਦੀ ਭਯੋ ਪ੍ਰਸੰਨ ਰਾਜ ਕਹ ਪਾਇ ਕੈ

Bedee Bhayo Parsaann Raaja Kaha Paaei Kai ॥

ਬਚਿਤ੍ਰ ਨਾਟਕ ਅ. ੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ

Deta Bhayo Bardaan Heeaai Hulasaaei Kai ॥

Having been bestowed the kingdom, the Bedis were very much pleased. With happy heart, he predicted this boon:

ਬਚਿਤ੍ਰ ਨਾਟਕ ਅ. ੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਨਾਨਕ ਕਲ ਮੈ ਹਮ ਆਨਿ ਕਹਾਇ ਹੈ

Jaba Naanka Kala Mai Hama Aani Kahaaei Hai ॥

ਬਚਿਤ੍ਰ ਨਾਟਕ ਅ. ੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਗਤ ਪੂਜ ਕਰਿ ਤੋਹਿ ਪਰਮ ਪਦੁ ਪਾਇ ਹੈ ॥੭॥

Ho Jagata Pooja Kari Tohi Parma Padu Paaei Hai ॥7॥

“When in the Iron age, I shall be called Nanak, you will attain the Supreme State and be worshipped by the world.”7.

ਬਚਿਤ੍ਰ ਨਾਟਕ ਅ. ੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਲਵੀ ਰਾਜ ਦੇ ਬਨਿ ਗਯੇ ਬੇਦੀਅਨ ਕੀਨੋ ਰਾਜ

Lavee Raaja De Bani Gaye Bedeean Keeno Raaja ॥

The descendants of Lava, after handing over the kingdom, went to the forest, and the Bedis (descendants of Kusha) began to rule.

ਬਚਿਤ੍ਰ ਨਾਟਕ ਅ. ੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨਿ ਭੋਗੀਯੰ ਭੂਅ ਕਾ ਸਕਲ ਸਮਾਜ ॥੮॥

Bhaanti Bhaanti Tani Bhogeeyaan Bhooa Kaa Sakala Samaaja ॥8॥

They enjoyed all comforts of the earth in various ways.8.

ਬਚਿਤ੍ਰ ਨਾਟਕ ਅ. ੪ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਤ੍ਰਿਤੀਯ ਬੇਦ ਸੁਨਬੇ ਤੁਮ ਕੀਆ

Triteeya Beda Sunabe Tuma Keeaa ॥

ਬਚਿਤ੍ਰ ਨਾਟਕ ਅ. ੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬੇਦ ਸੁਨਿ ਭੂਅ ਕੋ ਦੀਆ

Chatur Beda Suni Bhooa Ko Deeaa ॥

“O Sodhi king! You have listened to the recitation of three Vedas, and while listening to the fourth, you gave away your kingdom.

ਬਚਿਤ੍ਰ ਨਾਟਕ ਅ. ੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਜਨਮ ਹਮਹੂੰ ਜਬ ਧਰਿ ਹੈ

Teena Janaam Hamahooaan Jaba Dhari Hai ॥

ਬਚਿਤ੍ਰ ਨਾਟਕ ਅ. ੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਥੇ ਜਨਮ ਗੁਰੂ ਤੁਹਿ ਕਰਿ ਹੈ ॥੯॥

Chouthe Janaam Guroo Tuhi Kari Hai ॥9॥

“When I shall have taken three births, you will be made the Guru in he fourth birth.”9.

ਬਚਿਤ੍ਰ ਨਾਟਕ ਅ. ੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਰਾਜਾ ਕਾਨਨਹਿ ਸਿਧਾਯੋ

Auta Raajaa Kaannhi Sidhaayo ॥

ਬਚਿਤ੍ਰ ਨਾਟਕ ਅ. ੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤ ਇਨ ਰਾਜ ਕਰਤ ਸੁਖ ਪਾਯੋ

Eita Ein Raaja Karta Sukh Paayo ॥

That (Sodhi) king left for the forest, and this (Bedi) king absorbed himself in royal pleasures.

ਬਚਿਤ੍ਰ ਨਾਟਕ ਅ. ੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਲਗੇ ਕਰਿ ਕਥਾ ਸੁਨਾਊ

Kahaa Lage Kari Kathaa Sunaaoo ॥

ਬਚਿਤ੍ਰ ਨਾਟਕ ਅ. ੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਬਢਨ ਤੇ ਅਧਿਕ ਡਰਾਊ ॥੧੦॥

Graanth Badhan Te Adhika Daraaoo ॥10॥

To what extent, I should narrate the story? It is feared that this book will become voluminous.10.

ਬਚਿਤ੍ਰ ਨਾਟਕ ਅ. ੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ