Sri Dasam Granth Sahib

Displaying Page 117 of 2820

ਹਰੀ ਕ੍ਰਿਸਨਿ ਤਿਨ ਕੇ ਸੁਤ ਵਏ

Haree Krisani Tin Ke Suta Vaee ॥

ਬਚਿਤ੍ਰ ਨਾਟਕ ਅ. ੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਤੇਗ ਬਹਾਦੁਰ ਭਏ ॥੧੨॥

Tin Te Tega Bahaadur Bhaee ॥12॥

Har Krishan (the next Guru) was his son, after him, Tegh Bahadur became the Guru.12.

ਬਚਿਤ੍ਰ ਨਾਟਕ ਅ. ੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲਕ ਜੰਞੂ ਰਾਖਾ ਪ੍ਰਭ ਤਾ ਕਾ

Tilaka Jaannjoo Raakhaa Parbha Taa Kaa ॥

ਬਚਿਤ੍ਰ ਨਾਟਕ ਅ. ੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੋ ਬਡੋ ਕਲੂ ਮਹਿ ਸਾਕਾ

Keeno Bado Kaloo Mahi Saakaa ॥

He protected the forehead mark and sacred thread (of the Hindus) which marked a great event in the Iron age.

ਬਚਿਤ੍ਰ ਨਾਟਕ ਅ. ੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਨ ਹੇਤਿ ਇਤੀ ਜਿਨਿ ਕਰੀ

Saadhan Heti Eitee Jini Karee ॥

ਬਚਿਤ੍ਰ ਨਾਟਕ ਅ. ੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸੁ ਦੀਯਾ ਪਰੁ ਸੀ ਉਚਰੀ ॥੧੩॥

Seesu Deeyaa Paru See Na Aucharee ॥13॥

For the sake of saints, he laid down his head without even a sign.13.

ਬਚਿਤ੍ਰ ਨਾਟਕ ਅ. ੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਹੇਤ ਸਾਕਾ ਜਿਨਿ ਕੀਆ

Dharma Heta Saakaa Jini Keeaa ॥

ਬਚਿਤ੍ਰ ਨਾਟਕ ਅ. ੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸੁ ਦੀਆ ਪਰੁ ਸਿਰਰੁ ਦੀਆ

Seesu Deeaa Paru Sriru Na Deeaa ॥

For the sake of Dharma, he sacrificed himself. He laid down his head but not his creed.

ਬਚਿਤ੍ਰ ਨਾਟਕ ਅ. ੫ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਟਕ ਚੇਟਕ ਕੀਏ ਕੁਕਾਜਾ

Naatak Chettaka Keeee Kukaajaa ॥

ਬਚਿਤ੍ਰ ਨਾਟਕ ਅ. ੫ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥

Parbha Logan Kaha Aavata Laajaa ॥14॥

The saints of the Lord abhor the performance of miracles and malpractices. 14.

ਬਚਿਤ੍ਰ ਨਾਟਕ ਅ. ੫ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ

Ttheekar Phori Dileesa Siri Parbha Puri Keeyaa Payaan ॥

Breaking the potsherd of his body head of the king of Delhi (Aurangzeb), He left for the abode of the Lord.

ਬਚਿਤ੍ਰ ਨਾਟਕ ਅ. ੫ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਗ ਬਹਾਦੁਰ ਸੀ ਕ੍ਰਿਆ ਕਰੀ ਕਿਨਹੂੰ ਆਨਿ ॥੧੫॥

Tega Bahaadur See Kriaa Karee Na Kinhooaan Aani ॥15॥

None could perform such a feat as that of Tegh Bahadur.15.

ਬਚਿਤ੍ਰ ਨਾਟਕ ਅ. ੫ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ

Tega Bahaadur Ke Chalata Bhayo Jagata Ko Soka ॥

The whole world bemoaned the departure of Tegh Bahadur.

ਬਚਿਤ੍ਰ ਨਾਟਕ ਅ. ੫ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ॥੧੬॥

Hai Hai Hai Sabha Jaga Bhayo Jai Jai Jai Sur Loki ॥16॥

Whit the world Iamented, the gods hailed his arrival in heavens.16.

ਬਚਿਤ੍ਰ ਨਾਟਕ ਅ. ੫ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸਾਹੀ ਬਰਨਨੰ ਨਾਮ ਪੰਚਮੋ ਧਿਆਉ ਸਮਾਪਤਮ ਸਤ ਸੁਭਮ ਸਤੁ ॥੫॥੨੧੫॥

Eiti Sree Bachitar Naatak Graanthe Paatasaahee Barnnaan Naam Paanchamo Dhiaaau Samaapatama Sata Subhama Satu ॥5॥215॥

End of the Fifth Chapter of BACHTTAR NATAK entitled ‘The Description of the Spiritual Kings (Preceptors).5.


ਚੌਪਈ

Choupaee ॥

CHAUPAI


ਅਬ ਮੈ ਅਪਨੀ ਕਥਾ ਬਖਾਨੋ

Aba Mai Apanee Kathaa Bakhaano ॥

ਬਚਿਤ੍ਰ ਨਾਟਕ ਅ. ੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪ ਸਾਧਤ ਜਿਹ ਬਿਧਿ ਮੁਹਿ ਆਨੋ

Tapa Saadhata Jih Bidhi Muhi Aano ॥

Now I relate my own story as to how I was brought here, while I was absorbed in deep meditation.

ਬਚਿਤ੍ਰ ਨਾਟਕ ਅ. ੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਮ ਕੁੰਟ ਪਰਬਤ ਹੈ ਜਹਾਂ

Hema Kuaantta Parbata Hai Jahaan ॥

ਬਚਿਤ੍ਰ ਨਾਟਕ ਅ. ੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥

Sapata Sringa Sobhita Hai Tahaan ॥1॥

The site was the mountain named Hemkunt, with seven peaks and looks there very impressive.1.

ਬਚਿਤ੍ਰ ਨਾਟਕ ਅ. ੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਪਤਸ੍ਰਿੰਗ ਤਿਹ ਨਾਮੁ ਕਹਾਵਾ

Sapatasringa Tih Naamu Kahaavaa ॥

ਬਚਿਤ੍ਰ ਨਾਟਕ ਅ. ੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਡੁ ਰਾਜ ਜਹ ਜੋਗੁ ਕਮਾਵਾ

Paandu Raaja Jaha Jogu Kamaavaa ॥

That mountain is called Sapt Shring (seven-peaked mountain), where the Pandavas Practised Yoga.

ਬਚਿਤ੍ਰ ਨਾਟਕ ਅ. ੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹਮ ਅਧਿਕ ਤਪਸਿਆ ਸਾਧੀ

Taha Hama Adhika Tapasiaa Saadhee ॥

ਬਚਿਤ੍ਰ ਨਾਟਕ ਅ. ੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ