Sri Dasam Granth Sahib

Displaying Page 1190 of 2820

ਤਹਾ ਏਕ ਚੇਰਕਾ ਨਿਹਾਰੀ

Tahaa Eeka Cherakaa Nihaaree ॥

ਰੁਦ੍ਰ ਅਵਤਾਰ - ੧੯੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦਨ ਘਸਤ ਮਨੋ ਮਤਵਾਰੀ ॥੧੯੫॥

Chaandan Ghasata Mano Matavaaree ॥195॥

There the sage Dutt saw a maid-servant, who, being intoxicated, was rubbing the sandalwood.195.

ਰੁਦ੍ਰ ਅਵਤਾਰ - ੧੯੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦਨ ਘਸਤ ਨਾਰਿ ਸੁਭ ਧਰਮਾ

Chaandan Ghasata Naari Subha Dharmaa ॥

ਰੁਦ੍ਰ ਅਵਤਾਰ - ੧੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਿਤ ਹ੍ਵੈ ਆਪਨ ਘਰ ਮਾ

Eeka Chita Havai Aapan Ghar Maa ॥

That lady of good conduct was grinding sandalwood single-mindedly in her home

ਰੁਦ੍ਰ ਅਵਤਾਰ - ੧੯੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਿਤ ਨਹੀ ਚਿਤ ਚਲਾਵੈ

Eeka Chita Nahee Chita Chalaavai ॥

ਰੁਦ੍ਰ ਅਵਤਾਰ - ੧੯੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਤਮਾ ਚਿਤ੍ਰ ਬਿਲੋਕਿ ਲਜਾਵੈ ॥੧੯੬॥

Pritamaa Chitar Biloki Lajaavai ॥196॥

She had concentrated her mind and seeing her even the portrait was getting shy.196.

ਰੁਦ੍ਰ ਅਵਤਾਰ - ੧੯੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਤ ਲਏ ਸੰਨ੍ਯਾਸਨ ਸੰਗਾ

Data Laee Saanniaasan Saangaa ॥

ਰੁਦ੍ਰ ਅਵਤਾਰ - ੧੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਯੋ ਤਹ ਭੇਟਤ ਅੰਗਾ

Jaata Bhayo Taha Bhettata Aangaa ॥

ਰੁਦ੍ਰ ਅਵਤਾਰ - ੧੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਉਚਾਇ ਤਾਸ ਨਿਹਾਰਾ

Seesa Auchaaei Na Taasa Nihaaraa ॥

ਰੁਦ੍ਰ ਅਵਤਾਰ - ੧੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਰੰਕ ਕੋ ਜਾਤ ਬਿਚਾਰਾ ॥੧੯੭॥

Raava Raanka Ko Jaata Bichaaraa ॥197॥

Dutt went that way alongwith the Sannyasis in order to meet her, but she did not raise her head and see whether some king or some pauper was going.197.

ਰੁਦ੍ਰ ਅਵਤਾਰ - ੧੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਦਤ ਬਿਲੋਕਿ ਪ੍ਰਭਾਵਾ

Taa Ko Data Biloki Parbhaavaa ॥

ਰੁਦ੍ਰ ਅਵਤਾਰ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟਮ ਗੁਰੂ ਤਾਹਿ ਠਹਰਾਵਾ

Asattama Guroo Taahi Tthaharaavaa ॥

ਰੁਦ੍ਰ ਅਵਤਾਰ - ੧੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨਿ ਧੰਨਿ ਇਹ ਚੇਰਕਾ ਸਭਾਗੀ

Dhaanni Dhaanni Eih Cherakaa Sabhaagee ॥

ਰੁਦ੍ਰ ਅਵਤਾਰ - ੧੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਪ੍ਰੀਤਿ ਨਾਥ ਸੰਗਿ ਲਾਗੀ ॥੧੯੮॥

Jaa Kee Pareeti Naatha Saangi Laagee ॥198॥

Seeing her impact, Dutt accepted her as the eighth Guru and said, “Blessed is this maid-servant, who is absorbed in love with that Lord.”198.

ਰੁਦ੍ਰ ਅਵਤਾਰ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਪ੍ਰੀਤਿ ਹਰਿ ਹੇਤ ਲਗਇਯੈ

Aaisa Pareeti Hari Heta Lagaeiyai ॥

ਰੁਦ੍ਰ ਅਵਤਾਰ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਨਾਥ ਨਿਰੰਜਨ ਪਇਯੈ

Taba Hee Naatha Nrinjan Paeiyai ॥

When such a love is observed with that Lord, then He is realized

ਰੁਦ੍ਰ ਅਵਤਾਰ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਚਿਤਿ ਦੀਨ ਹਾਥਿ ਨਹੀ ਆਵੈ

Binu Chiti Deena Haathi Nahee Aavai ॥

ਰੁਦ੍ਰ ਅਵਤਾਰ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਬੇਦ ਇਮਿ ਭੇਦ ਬਤਾਵੈ ॥੧੯੯॥

Chaara Beda Eimi Bheda Bataavai ॥199॥

He is not achieved without bringing humility in the mind and all the four Vedas tell this.199.

ਰੁਦ੍ਰ ਅਵਤਾਰ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਚੇਰਕਾ ਅਸਟਮੋ ਗੁਰੂ ਸਮਾਪਤੰ ॥੮॥

Eiti Cherakaa Asattamo Guroo Samaapataan ॥8॥

End of the description of the adoption of Maid-servant as the eighth Guru.


ਅਥ ਬਨਜਾਰਾ ਨਵਮੋ ਗੁਰੂ ਕਥਨੰ

Atha Banjaaraa Navamo Guroo Kathanaan ॥

Now begins the description of the adoption of the Trader as the Ninth Guru.


ਚੌਪਈ

Choupaee ॥

CHAUPAI


ਆਗੇ ਚਲਾ ਜੋਗ ਜਟ ਧਾਰੀ

Aage Chalaa Joga Jatta Dhaaree ॥

ਰੁਦ੍ਰ ਅਵਤਾਰ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸੰਗਿ ਚੇਲਕਾ ਅਪਾਰੀ

Laee Saangi Chelakaa Apaaree ॥

Then taking his disciples alongwith him, Dutt, the Yogi with matted locks, moved further

ਰੁਦ੍ਰ ਅਵਤਾਰ - ੨੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਬਨਖੰਡ ਨਗਰ ਪਹਾਰਾ

Dekhta Bankhaanda Nagar Pahaaraa ॥

ਰੁਦ੍ਰ ਅਵਤਾਰ - ੨੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ