Sri Dasam Granth Sahib

Displaying Page 1191 of 2820

ਆਵਤ ਲਖਾ ਏਕ ਬਨਜਾਰਾ ॥੨੦੦॥

Aavata Lakhaa Eeka Banjaaraa ॥200॥

When, passing through the forests, cities and mountains, they went forward, there they saw a trader coming.200.

ਰੁਦ੍ਰ ਅਵਤਾਰ - ੨੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਕਰ ਭਰੇ ਸਬੈ ਭੰਡਾਰਾ

Dhan Kar Bhare Sabai Bhaandaaraa ॥

ਰੁਦ੍ਰ ਅਵਤਾਰ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਾ ਸੰਗ ਲੈ ਟਾਡ ਅਪਾਰਾ

Chalaa Saanga Lai Ttaada Apaaraa ॥

ਰੁਦ੍ਰ ਅਵਤਾਰ - ੨੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਗਾਵ ਲਵੰਗਨ ਕੇ ਭਰੇ

Amita Gaava Lavaangan Ke Bhare ॥

ਰੁਦ੍ਰ ਅਵਤਾਰ - ੨੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਨਾ ਤੇ ਨਹੀ ਜਾਤ ਬਿਚਰੇ ॥੨੦੧॥

Bidhanaa Te Nahee Jaata Bichare ॥201॥

His coffers were full of money and he was moving with a good deal of merchandise, he had many bags full of cloves and no one could enumerate them.201.

ਰੁਦ੍ਰ ਅਵਤਾਰ - ੨੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਤਿ ਦਿਵਸ ਤਿਨ ਦ੍ਰਬ ਕੀ ਆਸਾ

Raati Divasa Tin Darba Kee Aasaa ॥

ਰੁਦ੍ਰ ਅਵਤਾਰ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਚਨ ਚਲਾ ਛਾਡਿ ਘਰ ਵਾਸਾ

Bechan Chalaa Chhaadi Ghar Vaasaa ॥

He desired for more wealth day and night and he had left his home for selling his articles

ਰੁਦ੍ਰ ਅਵਤਾਰ - ੨੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਆਸ ਦੂਸਰ ਨਹੀ ਕੋਈ

Aour Aasa Doosar Nahee Koeee ॥

ਰੁਦ੍ਰ ਅਵਤਾਰ - ੨੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਆਸ ਬਨਜ ਕੀ ਹੋਈ ॥੨੦੨॥

Eekai Aasa Banja Kee Hoeee ॥202॥

He had no other desire except his trade.202.

ਰੁਦ੍ਰ ਅਵਤਾਰ - ੨੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛਾਹ ਧੂਪ ਕੋ ਤ੍ਰਾਸ ਮਾਨੈ

Chhaaha Dhoop Ko Taraasa Na Maani ॥

ਰੁਦ੍ਰ ਅਵਤਾਰ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਤਿ ਅਉ ਦਿਵਸ ਗਵਨ ਠਾਨੈ

Raati Aau Divasa Gavan Eee Tthaani ॥

He had no fear of sunshine and shade and he was always musing of moving forward day and night

ਰੁਦ੍ਰ ਅਵਤਾਰ - ੨੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਪੁੰਨ ਕੀ ਅਉਰ ਬਾਤਾ

Paapa Puaann Kee Aaur Na Baataa ॥

ਰੁਦ੍ਰ ਅਵਤਾਰ - ੨੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕੈ ਰਸ ਮਾਤ੍ਰਾ ਕੇ ਰਾਤਾ ॥੨੦੩॥

Eekai Rasa Maataraa Ke Raataa ॥203॥

He had no concern for virtue and vice and he was only absorbed in the relish of trade.203.

ਰੁਦ੍ਰ ਅਵਤਾਰ - ੨੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਦੇਖਿ ਦਤ ਹਰਿ ਭਗਤੂ

Taa Kaha Dekhi Data Hari Bhagatoo ॥

ਰੁਦ੍ਰ ਅਵਤਾਰ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਰ ਰੂਪ ਜਗਤਿ ਜਗ ਮਗਤੂ

Jaa Kar Roop Jagati Jaga Magatoo ॥

ਰੁਦ੍ਰ ਅਵਤਾਰ - ੨੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਭਾਂਤਿ ਜੋ ਸਾਹਿਬ ਧਿਆਈਐ

Aaisa Bhaanti Jo Saahib Dhiaaeeeaai ॥

ਰੁਦ੍ਰ ਅਵਤਾਰ - ੨੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਪੁਰਖ ਪੁਰਾਤਨ ਪਾਈਐ ॥੨੦੪॥

Taba Hee Purkh Puraatan Paaeeeaai ॥204॥

Seeing him, Dutt, the devotee of the Lord, whose person was revered throughout the world, thought in his mind that in such manner the Lord be remembered, only then that Supreme Purusha i.e. the Lord can be realized.204.

ਰੁਦ੍ਰ ਅਵਤਾਰ - ੨੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਬਨਜਾਰਾ ਨਉਮੋ ਗੁਰੂ ਸਮਾਪਤੰ ॥੯॥

Eiti Banjaaraa Naumo Guroo Samaapataan ॥9॥

End of the description of the adoption of he Trader as the Ninth Guru.


ਅਥ ਕਾਛਨ ਦਸਮੋ ਗੁਰੂ ਕਥਨੰ

Atha Kaachhan Dasamo Guroo Kathanaan ॥

Now begins the description of the adoption of the Lady-Gardener as the Tenth Guru.


ਚੌਪਈ

Choupaee ॥

CHAUPAI


ਚਲਾ ਮੁਨੀ ਤਜਿ ਪਰਹਰਿ ਆਸਾ

Chalaa Munee Taji Parhari Aasaa ॥

ਰੁਦ੍ਰ ਅਵਤਾਰ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੋਨਿ ਅਰੁ ਮਹਾ ਉਦਾਸਾ

Mahaa Moni Aru Mahaa Audaasaa ॥

The sage forsaking all desires and observing great silence moved further in a state of apathy

ਰੁਦ੍ਰ ਅਵਤਾਰ - ੨੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਤਤ ਬੇਤਾ ਬਡਭਾਗੀ

Parma Tata Betaa Badabhaagee ॥

ਰੁਦ੍ਰ ਅਵਤਾਰ - ੨੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੋਨ ਹਰਿ ਕੋ ਅਨੁਰਾਗੀ ॥੨੦੫॥

Mahaa Mona Hari Ko Anuraagee ॥205॥

He was a great knower of the Essence, a silence-observer and a lover of the Lord.205.

ਰੁਦ੍ਰ ਅਵਤਾਰ - ੨੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ