Sri Dasam Granth Sahib

Displaying Page 1193 of 2820

ਸਾਧੇ ਸਰਬ ਜੋਗ ਕੀ ਕਲਾ

Saadhe Sarab Joga Kee Kalaa ॥

Then the sage Dutt, practising all the arts of Yoga, moved forward

ਰੁਦ੍ਰ ਅਵਤਾਰ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਤੇਜ ਅਰੁ ਉਜਲ ਪ੍ਰਭਾਉ

Amita Teja Aru Aujala Parbhaau ॥

ਰੁਦ੍ਰ ਅਵਤਾਰ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਬਨਾ ਦੂਸਰ ਹਰਿ ਰਾਉ ॥੨੧੧॥

Jaanuka Banaa Doosar Hari Raau ॥211॥

His glory was infinite and he seemed to be the second God.211.

ਰੁਦ੍ਰ ਅਵਤਾਰ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਕਲਾ ਜੋਗ ਕੀ ਸਾਧੀ

Sabha Hee Kalaa Joga Kee Saadhee ॥

ਰੁਦ੍ਰ ਅਵਤਾਰ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸਿਧਿ ਮੋਨੀ ਮਨਿ ਲਾਧੀ

Mahaa Sidhi Monee Mani Laadhee ॥

That great adept and the silence-observing purusha practiced all the skill of Yoga

ਰੁਦ੍ਰ ਅਵਤਾਰ - ੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤੇਜ ਅਰੁ ਅਧਿਕ ਪ੍ਰਭਾਵਾ

Adhika Teja Aru Adhika Parbhaavaa ॥

ਰੁਦ੍ਰ ਅਵਤਾਰ - ੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਲਖਿ ਇੰਦ੍ਰਾਸਨ ਥਹਰਾਵਾ ॥੨੧੨॥

Jaa Lakhi Eiaandaraasan Thaharaavaa ॥212॥

Seeing his extreme glory and impact, the seat of Indra also trembled.212.

ਰੁਦ੍ਰ ਅਵਤਾਰ - ੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਭਾਰ ਛੰਦ ਤ੍ਵਪ੍ਰਸਾਦਿ

Madhubhaara Chhaand ॥ Tv Prasaadi॥

MADHUBHAAR STANZA BY THY GRACE


ਮੁਨਿ ਮਨਿ ਉਦਾਰ

Muni Mani Audaara ॥

ਰੁਦ੍ਰ ਅਵਤਾਰ - ੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਅਪਾਰ

Guna Gan Apaara ॥

ਰੁਦ੍ਰ ਅਵਤਾਰ - ੨੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਭਗਤਿ ਲੀਨ

Hari Bhagati Leena ॥

ਰੁਦ੍ਰ ਅਵਤਾਰ - ੨੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਕੋ ਅਧੀਨ ॥੨੧੩॥

Hari Ko Adheena ॥213॥

The generous sage, full of innumerable attributes, was absorbed in the devotion of the Lord and was under the submission of the Lord.213.

ਰੁਦ੍ਰ ਅਵਤਾਰ - ੨੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਰਾਜ ਭੋਗ

Taji Raaja Bhoga ॥

ਰੁਦ੍ਰ ਅਵਤਾਰ - ੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸ ਜੋਗ

Saanniaasa Joga ॥

ਰੁਦ੍ਰ ਅਵਤਾਰ - ੨੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸ ਰਾਇ

Saanniaasa Raaei ॥

ਰੁਦ੍ਰ ਅਵਤਾਰ - ੨੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਭਗਤ ਭਾਇ ॥੨੧੪॥

Hari Bhagata Bhaaei ॥214॥

Forsaking the royal enjoyments that king of Yogis had adopted Sannyas and Yoga for the devotion and desire of meeting the Lord.214.

ਰੁਦ੍ਰ ਅਵਤਾਰ - ੨੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਛਬਿ ਅਪਾਰ

Mukh Chhabi Apaara ॥

ਰੁਦ੍ਰ ਅਵਤਾਰ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਣ ਵਤਾਰ

Pooran Vataara ॥

The beauty of the face of that perfect incarnation was enormous

ਰੁਦ੍ਰ ਅਵਤਾਰ - ੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੜਗੰ ਅਸੇਖ

Khrhagaan Asekh ॥

ਰੁਦ੍ਰ ਅਵਤਾਰ - ੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦਿਆ ਬਿਸੇਖ ॥੨੧੫॥

Bidiaa Bisekh ॥215॥

He was sharp like dagger and was also skilful in many prominent sciences.215.

ਰੁਦ੍ਰ ਅਵਤਾਰ - ੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸਰੂਪ

Suaandar Saroop ॥

ਰੁਦ੍ਰ ਅਵਤਾਰ - ੨੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਅਨੂਪ

Mahimaa Anoop ॥

ਰੁਦ੍ਰ ਅਵਤਾਰ - ੨੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਭਾ ਅਪਾਰ

Aabhaa Apaara ॥

ਰੁਦ੍ਰ ਅਵਤਾਰ - ੨੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਮਨਿ ਉਦਾਰ ॥੨੧੬॥

Muni Mani Audaara ॥216॥

That charming sage had unique greatness, unlimited glory and generous mind.216.

ਰੁਦ੍ਰ ਅਵਤਾਰ - ੨੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ