Sri Dasam Granth Sahib

Displaying Page 1194 of 2820

ਸੰਨਯਾਸ ਦੇਵ

Saannyaasa Dev ॥

ਰੁਦ੍ਰ ਅਵਤਾਰ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਅਭੇਵ

Guna Gan Abheva ॥

ਰੁਦ੍ਰ ਅਵਤਾਰ - ੨੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਯਕਤ ਰੂਪ

Abiyakata Roop ॥

ਰੁਦ੍ਰ ਅਵਤਾਰ - ੨੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਅਨੂਪ ॥੨੧੭॥

Mahimaa Anoop ॥217॥

He was a god for Sannyasis and for the virtuous people he was mysterious, unmanifested and of unparalleled greatness.217.

ਰੁਦ੍ਰ ਅਵਤਾਰ - ੨੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਭ ਸੁਭਾਵ

Sabha Subha Subhaava ॥

ਰੁਦ੍ਰ ਅਵਤਾਰ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਭੁਤ ਪ੍ਰਭਾਵ

Atibhuta Parbhaava ॥

ਰੁਦ੍ਰ ਅਵਤਾਰ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਮਾ ਅਪਾਰ

Mahimaa Apaara ॥

ਰੁਦ੍ਰ ਅਵਤਾਰ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਨ ਉਦਾਰ ॥੨੧੮॥

Guna Gan Audaara ॥218॥

His temperament was auspicious, the impact marvelous and the greatness unlimited.218.

ਰੁਦ੍ਰ ਅਵਤਾਰ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਸੁਰਥ ਰਾਜ

Taha Surtha Raaja ॥

ਰੁਦ੍ਰ ਅਵਤਾਰ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਪਤਿ ਸਮਾਜ

Saanpati Samaaja ॥

ਰੁਦ੍ਰ ਅਵਤਾਰ - ੨੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜੰਤ ਚੰਡਿ

Poojaanta Chaandi ॥

ਰੁਦ੍ਰ ਅਵਤਾਰ - ੨੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਦਿਨ ਅਖੰਡ ॥੨੧੯॥

Nisi Din Akhaanda ॥219॥

There was a king name Surath there who was attached with his assets and society who worshipped Chandi uninterruptedly.219.

ਰੁਦ੍ਰ ਅਵਤਾਰ - ੨੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਅਤਿ ਪ੍ਰਚੰਡ

Nripa Ati Parchaanda ॥

ਰੁਦ੍ਰ ਅਵਤਾਰ - ੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬਿਧਿ ਅਖੰਡ

Sabha Bidhi Akhaanda ॥

ਰੁਦ੍ਰ ਅਵਤਾਰ - ੨੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਲਸਿਤ ਪ੍ਰਬੀਨ

Silasita Parbeena ॥

ਰੁਦ੍ਰ ਅਵਤਾਰ - ੨੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੀ ਅਧੀਨ ॥੨੨੦॥

Devee Adheena ॥220॥

The king, who was extremely powerful and had complete control of his kingdom, was skilful in all the sciences and was under the submission of the goddess.220.

ਰੁਦ੍ਰ ਅਵਤਾਰ - ੨੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਦਿਨ ਭਵਾਨਿ

Nisadin Bhavaani ॥

ਰੁਦ੍ਰ ਅਵਤਾਰ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਤ ਨਿਧਾਨ

Sevata Nidhaan ॥

ਰੁਦ੍ਰ ਅਵਤਾਰ - ੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਏਕ ਆਸ

Kari Eeka Aasa ॥

ਰੁਦ੍ਰ ਅਵਤਾਰ - ੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਦਿਨ ਉਦਾਸ ॥੨੨੧॥

Nisi Din Audaasa ॥221॥

He served the goddess Bhavani night and day and remained unattached with only one desire in his mind.221.

ਰੁਦ੍ਰ ਅਵਤਾਰ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਪੁਜੰਤ

Durgaa Pujaanta ॥

ਰੁਦ੍ਰ ਅਵਤਾਰ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਮਹੰਤ

Nitaparti Mahaanta ॥

ਰੁਦ੍ਰ ਅਵਤਾਰ - ੨੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਪ੍ਰਕਾਰ

Bahu Bidhi Parkaara ॥

ਰੁਦ੍ਰ ਅਵਤਾਰ - ੨੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਤ ਸਵਾਰ ॥੨੨੨॥

Sevata Savaara ॥222॥

He used to worship Durga always in various ways and made offerings.222.

ਰੁਦ੍ਰ ਅਵਤਾਰ - ੨੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ