Sri Dasam Granth Sahib

Displaying Page 1198 of 2820

ਕਿ ਸੰਨਿਆਸ ਭਕਤਾ

Ki Saanniaasa Bhakataa ॥

ਰੁਦ੍ਰ ਅਵਤਾਰ - ੨੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਾਜੋਜ ਮੁਕਤਾ ॥੨੪੦॥

Ki Saajoja Mukataa ॥240॥

He was the destroyer of impiety, a devotee of the path of Sannyas, of Jivan-mukta (redeemed while living) and was skilful in all learnings.240.

ਰੁਦ੍ਰ ਅਵਤਾਰ - ੨੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਸਕਤ ਕਰਮੰ

Ki Aasakata Karmaan ॥

ਰੁਦ੍ਰ ਅਵਤਾਰ - ੨੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਬਿਯਕਤ ਧਰਮੰ

Ki Abiyakata Dharmaan ॥

He was absorbed in good deeds, an unattached Yogi

ਰੁਦ੍ਰ ਅਵਤਾਰ - ੨੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਤੇਵ ਜੋਗੀ

Ki Ateva Jogee ॥

ਰੁਦ੍ਰ ਅਵਤਾਰ - ੨੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅੰਗੰ ਅਰੋਗੀ ॥੨੪੧॥

Ki Aangaan Arogee ॥241॥

He was like unmanifested Dharma devoid of Yoga his limbs were healthy.241.

ਰੁਦ੍ਰ ਅਵਤਾਰ - ੨੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੁਧੰ ਸੁਰੋਸੰ

Ki Sudhaan Surosaan ॥

ਰੁਦ੍ਰ ਅਵਤਾਰ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਕੁ ਅੰਗ ਰੋਸੰ

Na Naiku Aanga Rosaan ॥

He was never in ire, even slightly

ਰੁਦ੍ਰ ਅਵਤਾਰ - ੨੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਕਰਮ ਕਰਤਾ

Na Kukarma Kartaa ॥

ਰੁਦ੍ਰ ਅਵਤਾਰ - ੨੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਧਰਮੰ ਸੁ ਸਰਤਾ ॥੨੪੨॥

Ki Dharmaan Su Sartaa ॥242॥

No vice touched him and he ever flowed like the river of Dharma.242.

ਰੁਦ੍ਰ ਅਵਤਾਰ - ੨੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਜੋਗਾਧਿਕਾਰੀ

Ki Jogaadhikaaree ॥

ਰੁਦ੍ਰ ਅਵਤਾਰ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੰਨ੍ਯਾਸ ਧਾਰੀ

Ki Saanniaasa Dhaaree ॥

He adopted Sannyas and was the supreme authority of Yoga

ਰੁਦ੍ਰ ਅਵਤਾਰ - ੨੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬ੍ਰਹਮੰ ਸੁ ਭਗਤਾ

Ki Barhamaan Su Bhagataa ॥

ਰੁਦ੍ਰ ਅਵਤਾਰ - ੨੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਰੰਭ ਜਗਤਾ ॥੨੪੩॥

Ki Aaraanbha Jagataa ॥243॥

He was the devotee of Brahman, the originator of the world.243.

ਰੁਦ੍ਰ ਅਵਤਾਰ - ੨੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਜਾਟਾਨ ਜੂਟੰ

Ki Jaattaan Joottaan ॥

ਰੁਦ੍ਰ ਅਵਤਾਰ - ੨੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਨਿਧਿਆਨ ਛੂਟੰ

Ki Nidhiaan Chhoottaan ॥

That king wearing matted locks, had abandoned all the stores of materials

ਰੁਦ੍ਰ ਅਵਤਾਰ - ੨੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਬਿਯਕਤ ਅੰਗੰ

Ki Abiyakata Aangaan ॥

ਰੁਦ੍ਰ ਅਵਤਾਰ - ੨੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕੈ ਪਾਨ ਭੰਗੰ ॥੨੪੪॥

Ki Kai Paan Bhaangaan ॥244॥

And he wore waist-cloth.24.

ਰੁਦ੍ਰ ਅਵਤਾਰ - ੨੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੰਨ੍ਯਾਸ ਕਰਮੀ

Ki Saanniaasa Karmee ॥

ਰੁਦ੍ਰ ਅਵਤਾਰ - ੨੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰਾਵਲ ਧਰਮੀ

Ki Raavala Dharmee ॥

He performed actions of Sannyas and adopted Rawal religion

ਰੁਦ੍ਰ ਅਵਤਾਰ - ੨੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਤ੍ਰਿਕਾਲ ਕੁਸਲੀ

Ki Trikaal Kuslee ॥

ਰੁਦ੍ਰ ਅਵਤਾਰ - ੨੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਾਮਾਦਿ ਦੁਸਲੀ ॥੨੪੫॥

Ki Kaamaadi Duslee ॥245॥

He always remained in bliss and was the destroyer of lust etc.245.

ਰੁਦ੍ਰ ਅਵਤਾਰ - ੨੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਡਾਮਾਰ ਬਾਜੈ

Ki Daamaara Baajai ॥

ਰੁਦ੍ਰ ਅਵਤਾਰ - ੨੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਬ ਪਾਪ ਭਾਜੈ

Ki Saba Paapa Bhaajai ॥

The tabors were being played, hearing which all the sins had fled away

ਰੁਦ੍ਰ ਅਵਤਾਰ - ੨੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ