Sri Dasam Granth Sahib

Displaying Page 1199 of 2820

ਕਿ ਬਿਭੂਤ ਸੋਹੈ

Ki Bibhoota Sohai ॥

ਰੁਦ੍ਰ ਅਵਤਾਰ - ੨੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਮੋਹੈ ॥੨੪੬॥

Ki Sarabtar Mohai ॥246॥

His body had been smeared with ashes and all were getting allured towards him.246.

ਰੁਦ੍ਰ ਅਵਤਾਰ - ੨੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਲੰਗੋਟ ਬੰਦੀ

Ki Laangotta Baandee ॥

ਰੁਦ੍ਰ ਅਵਤਾਰ - ੨੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਏਕਾਦਿ ਛੰਦੀ

Ki Eekaadi Chhaandee ॥

He wore loin-cloth and spoke occasionally

ਰੁਦ੍ਰ ਅਵਤਾਰ - ੨੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਧਰਮਾਨ ਧਰਤਾ

Ki Dharmaan Dhartaa ॥

ਰੁਦ੍ਰ ਅਵਤਾਰ - ੨੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਾਪਾਨ ਹਰਤਾ ॥੨੪੭॥

Ki Paapaan Hartaa ॥247॥

He was the adopter of piety and destroyer of sin.247.

ਰੁਦ੍ਰ ਅਵਤਾਰ - ੨੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਨਿਨਾਦਿ ਬਾਜੈ

Ki Ninaadi Baajai ॥

ਰੁਦ੍ਰ ਅਵਤਾਰ - ੨੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪੰਪਾਪ ਭਾਜੈ

Ki Paanpaapa Bhaajai ॥

The horn was being blown and the sins were running away

ਰੁਦ੍ਰ ਅਵਤਾਰ - ੨੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਦੇਸ ਬੁਲੈ

Ki Aadesa Bulai ॥

ਰੁਦ੍ਰ ਅਵਤਾਰ - ੨੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਲੈ ਗ੍ਰੰਥ ਖੁਲੈ ॥੨੪੮॥

Ki Lai Graanth Khulai ॥248॥

The orders were given there that the religious texts be read.248.

ਰੁਦ੍ਰ ਅਵਤਾਰ - ੨੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਾਵਿਤ੍ਰ ਦੇਸੀ

Ki Paavitar Desee ॥

ਰੁਦ੍ਰ ਅਵਤਾਰ - ੨੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਧਰਮੇਂਦ੍ਰ ਭੇਸੀ

Ki Dharmenadar Bhesee ॥

ਰੁਦ੍ਰ ਅਵਤਾਰ - ੨੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਲੰਗੋਟ ਬੰਦੰ

Ki Laangotta Baandaan ॥

ਰੁਦ੍ਰ ਅਵਤਾਰ - ੨੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਜੋਤਿ ਵੰਦੰ ॥੨੪੯॥

Ki Aajoti Vaandaan ॥249॥

In that holy country, assuming the religious garb, the prayer was being held, thinking of that one wearing the lion-cloth as effulgence.249.

ਰੁਦ੍ਰ ਅਵਤਾਰ - ੨੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਨਰਥ ਰਹਿਤਾ

Ki Aanrtha Rahitaa ॥

ਰੁਦ੍ਰ ਅਵਤਾਰ - ੨੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੰਨ੍ਯਾਸ ਸਹਿਤਾ

Ki Saanniaasa Sahitaa ॥

He was devoid of misfortune and attached to Sannyas

ਰੁਦ੍ਰ ਅਵਤਾਰ - ੨੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਰਮੰ ਪੁਨੀਤੰ

Ki Parmaan Puneetaan ॥

ਰੁਦ੍ਰ ਅਵਤਾਰ - ੨੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਮੀਤੰ ॥੨੫੦॥

Ki Sarabtar Meetaan ॥250॥

He was supremely immaculate and friend of all.250.

ਰੁਦ੍ਰ ਅਵਤਾਰ - ੨੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਚਾਚਲ ਅੰਗੰ

Ki Achaachala Aangaan ॥

ਰੁਦ੍ਰ ਅਵਤਾਰ - ੨੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਜੋਗੰ ਅਭੰਗੰ

Ki Jogaan Abhaangaan ॥

He was absorbed in yoga, having indescribable form

ਰੁਦ੍ਰ ਅਵਤਾਰ - ੨੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਬਿਯਕਤ ਰੂਪੰ

Ki Abiyakata Roopaan ॥

ਰੁਦ੍ਰ ਅਵਤਾਰ - ੨੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੰਨਿਆਸ ਭੂਪੰ ॥੨੫੧॥

Ki Saanniaasa Bhoopaan ॥251॥

He was a Sannyasi king.251.

ਰੁਦ੍ਰ ਅਵਤਾਰ - ੨੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬੀਰਾਨ ਰਾਧੀ

Ki Beeraan Raadhee ॥

ਰੁਦ੍ਰ ਅਵਤਾਰ - ੨੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਤ੍ਰ ਸਾਧੀ

Ki Sarabtar Saadhee ॥

He was the hero of heroes and practiser of all the disciplines

ਰੁਦ੍ਰ ਅਵਤਾਰ - ੨੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ