Sri Dasam Granth Sahib

Displaying Page 1210 of 2820

ਕਿ ਚਿਤ੍ਰੰ ਪ੍ਰਭਾ ਹੈ ॥੩੦੯॥

Ki Chitaraan Parbhaa Hai ॥309॥

She appeared like a mercurial woman, portrait-like and glorious.309.

ਰੁਦ੍ਰ ਅਵਤਾਰ - ੩੦੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਾਲਿੰਦ੍ਰਕਾ ਛੈ

Ki Kaaliaandarkaa Chhai ॥

ਰੁਦ੍ਰ ਅਵਤਾਰ - ੩੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਾਰਸ੍ਵਤੀ ਹੈ

Ki Saarasavatee Hai ॥

ਰੁਦ੍ਰ ਅਵਤਾਰ - ੩੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਜਾਨ੍ਹਵੀ ਹੈ

Kidhou Jaanhavee Hai ॥

ਰੁਦ੍ਰ ਅਵਤਾਰ - ੩੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਧੌ ਦੁਆਰਕਾ ਛੈ ॥੩੧੦॥

Kidhou Duaarakaa Chhai ॥310॥

She was looking beautiful like the rivers, Ganges, Yamuna and Sarasvati or the city of Dwarka.310.

ਰੁਦ੍ਰ ਅਵਤਾਰ - ੩੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਾਲਿੰਦ੍ਰਜਾ ਛੈ

Ki Kaaliaandarjaa Chhai ॥

ਰੁਦ੍ਰ ਅਵਤਾਰ - ੩੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਾਮੰ ਪ੍ਰਭਾ ਛੈ

Ki Kaamaan Parbhaa Chhai ॥

ਰੁਦ੍ਰ ਅਵਤਾਰ - ੩੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਾਮਏਸਵਰੀ ਹੈ

Ki Kaameesavaree Hai ॥

ਰੁਦ੍ਰ ਅਵਤਾਰ - ੩੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਇੰਦ੍ਰਾਨੁਜਾ ਹੈ ॥੩੧੧॥

Ki Eiaandaraanujaa Hai ॥311॥

She was looking like Yamuna, Kankala, Kameshwari and Indrani.311.

ਰੁਦ੍ਰ ਅਵਤਾਰ - ੩੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਭੈ ਖੰਡਣੀ ਛੈ

Ki Bhai Khaandanee Chhai ॥

ਰੁਦ੍ਰ ਅਵਤਾਰ - ੩੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਖੰਭਾਵਤੀ ਹੈ

Ki Khaanbhaavatee Hai ॥

ਰੁਦ੍ਰ ਅਵਤਾਰ - ੩੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬਾਸੰਤ ਨਾਰੀ

Ki Baasaanta Naaree ॥

ਰੁਦ੍ਰ ਅਵਤਾਰ - ੩੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਧਰਮਾਧਿਕਾਰੀ ॥੩੧੨॥

Ki Dharmaadhikaaree ॥312॥

She was the destroyer of fear, a pillar-like damsel, a spring-lady or an authoritative woman.312.

ਰੁਦ੍ਰ ਅਵਤਾਰ - ੩੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਰਮਹ ਪ੍ਰਭਾ ਛੈ

Ki Parmaha Parbhaa Chhai ॥

ਰੁਦ੍ਰ ਅਵਤਾਰ - ੩੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਾਵਿਤ੍ਰਤਾ ਛੈ

Ki Paavitartaa Chhai ॥

She was illustrious, pure and like enlightning effulgence

ਰੁਦ੍ਰ ਅਵਤਾਰ - ੩੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਲੋਕਣੀ ਹੈ

Ki Aalokanee Hai ॥

ਰੁਦ੍ਰ ਅਵਤਾਰ - ੩੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਭਾ ਪਰੀ ਹੈ ॥੩੧੩॥

Ki Aabhaa Paree Hai ॥313॥

She was a glorious fairy.313.

ਰੁਦ੍ਰ ਅਵਤਾਰ - ੩੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਚੰਦ੍ਰਾ ਮੁਖੀ ਛੈ

Ki Chaandaraa Mukhee Chhai ॥

ਰੁਦ੍ਰ ਅਵਤਾਰ - ੩੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੂਰੰ ਪ੍ਰਭਾ ਛੈ

Ki Sooraan Parbhaa Chhai ॥

She was glorious like the moon and the sun

ਰੁਦ੍ਰ ਅਵਤਾਰ - ੩੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਾਵਿਤ੍ਰਤਾ ਹੈ

Ki Paavitartaa Hai ॥

ਰੁਦ੍ਰ ਅਵਤਾਰ - ੩੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਰਮੰ ਪ੍ਰਭਾ ਹੈ ॥੩੧੪॥

Ki Parmaan Parbhaa Hai ॥314॥

She was supremely immaculate and radiant.314,

ਰੁਦ੍ਰ ਅਵਤਾਰ - ੩੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਪੰ ਲਟੀ ਹੈ

Ki Sarpaan Lattee Hai ॥

ਰੁਦ੍ਰ ਅਵਤਾਰ - ੩੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਦੁਖੰ ਕਟੀ ਹੈ

Ki Dukhaan Kattee Hai ॥

She was a Naga-girl and the destroyer of all sufferings

ਰੁਦ੍ਰ ਅਵਤਾਰ - ੩੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਚੰਚਾਲਕਾ ਛੈ

Ki Chaanchaalakaa Chhai ॥

ਰੁਦ੍ਰ ਅਵਤਾਰ - ੩੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ