Sri Dasam Granth Sahib

Displaying Page 1211 of 2820

ਕਿ ਚੰਦ੍ਰੰ ਪ੍ਰਭਾ ਛੈ ॥੩੧੫॥

Ki Chaandaraan Parbhaa Chhai ॥315॥

She was mercurial and glorious.315.

ਰੁਦ੍ਰ ਅਵਤਾਰ - ੩੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬੁਧੰ ਧਰੀ ਹੈ

Ki Budhaan Dharee Hai ॥

ਰੁਦ੍ਰ ਅਵਤਾਰ - ੩੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕ੍ਰੁਧੰ ਹਰੀ ਹੈ

Ki Karudhaan Haree Hai ॥

She was Sarasvati-incarnate, destroyer of anger, having long hair

ਰੁਦ੍ਰ ਅਵਤਾਰ - ੩੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਛਤ੍ਰਾਲਕਾ ਛੈ

Ki Chhataraalakaa Chhai ॥

ਰੁਦ੍ਰ ਅਵਤਾਰ - ੩੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬਿਜੰ ਛਟਾ ਹੈ ॥੩੧੬॥

Ki Bijaan Chhattaa Hai ॥316॥

She was like the flash of lighning.316.

ਰੁਦ੍ਰ ਅਵਤਾਰ - ੩੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਛਤ੍ਰਾਣਵੀ ਹੈ

Ki Chhataraanvee Hai ॥

ਰੁਦ੍ਰ ਅਵਤਾਰ - ੩੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਛਤ੍ਰੰਧਰੀ ਹੈ

Ki Chhataraandharee Hai ॥

ਰੁਦ੍ਰ ਅਵਤਾਰ - ੩੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਛਤ੍ਰੰ ਪ੍ਰਭਾ ਹੈ

Ki Chhataraan Parbhaa Hai ॥

ਰੁਦ੍ਰ ਅਵਤਾਰ - ੩੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਛਤ੍ਰੰ ਛਟਾ ਹੈ ॥੩੧੭॥

Ki Chhataraan Chhattaa Hai ॥317॥

She was a Kshatriya woman, a canopied queen and a glorious and beautiful damsel like the canopy.317.

ਰੁਦ੍ਰ ਅਵਤਾਰ - ੩੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬਾਨੰ ਦ੍ਰਿਗੀ ਹੈ

Ki Baanaan Drigee Hai ॥

ਰੁਦ੍ਰ ਅਵਤਾਰ - ੩੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਤ੍ਰੰ ਮ੍ਰਿਗੀ ਹੈ

Netaraan Mrigee Hai ॥

ਰੁਦ੍ਰ ਅਵਤਾਰ - ੩੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕਉਲਾ ਪ੍ਰਭਾ ਹੈ

Ki Kaulaa Parbhaa Hai ॥

ਰੁਦ੍ਰ ਅਵਤਾਰ - ੩੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੇਸਾਨਨੀ ਛੈ ॥੩੧੮॥

Nisesaannee Chhai ॥318॥

Her doe-like eyes worked like arrows and she was pretty like the radiance of lotus or the moonbeams.318.

ਰੁਦ੍ਰ ਅਵਤਾਰ - ੩੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਗੰਧ੍ਰਬਣੀ ਹੈ

Ki Gaandharbanee Hai ॥

ਰੁਦ੍ਰ ਅਵਤਾਰ - ੩੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬਿਦਿਆਧਰੀ ਛੈ

Ki Bidiaadharee Chhai ॥

ਰੁਦ੍ਰ ਅਵਤਾਰ - ੩੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬਾਸੰਤ ਨਾਰੀ

Ki Baasaanta Naaree ॥

ਰੁਦ੍ਰ ਅਵਤਾਰ - ੩੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਭੂਤੇਸ ਪਿਆਰੀ ॥੩੧੯॥

Ki Bhootesa Piaaree ॥319॥

She was a Gandharva woman or a Vidyadhar girl or the spring like lady or a beloved of all the people.319.

ਰੁਦ੍ਰ ਅਵਤਾਰ - ੩੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਜਾਦ੍ਵੇਸ ਨਾਰੀ

Ki Jaadavesa Naaree ॥

ਰੁਦ੍ਰ ਅਵਤਾਰ - ੩੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪੰਚਾਲ ਬਾਰੀ

Ki Paanchaala Baaree ॥

She was the beloved of Yadveshwar (Krishna) and a charming woman like Draupadi

ਰੁਦ੍ਰ ਅਵਤਾਰ - ੩੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਹਿੰਡੋਲਕਾ ਛੈ

Ki Hiaandolakaa Chhai ॥

ਰੁਦ੍ਰ ਅਵਤਾਰ - ੩੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰਾਜਹ ਸਿਰੀ ਹੈ ॥੩੨੦॥

Ki Raajaha Siree Hai ॥320॥

She appeared like the chief queen swinging in a swing.320.

ਰੁਦ੍ਰ ਅਵਤਾਰ - ੩੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸੋਵਰਣ ਪੁਤ੍ਰੀ

Ki Sovarn Putaree ॥

ਰੁਦ੍ਰ ਅਵਤਾਰ - ੩੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਕਾਸ ਉਤ੍ਰੀ

Ki Aakaas Autaree ॥

She, being studded with gold, seemed to be descending from the sky

ਰੁਦ੍ਰ ਅਵਤਾਰ - ੩੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸ੍ਵਰਣੀ ਪ੍ਰਿਤਾ ਹੈ

Ki Savarnee Pritaa Hai ॥

ਰੁਦ੍ਰ ਅਵਤਾਰ - ੩੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ