Sri Dasam Granth Sahib

Displaying Page 1212 of 2820

ਕਿ ਸੁਵ੍ਰਣੰ ਪ੍ਰਭਾ ਹੈ ॥੩੨੧॥

Ki Suvarnaan Parbhaa Hai ॥321॥

She was like a portrait of gold with the golden effulgence.321.

ਰੁਦ੍ਰ ਅਵਤਾਰ - ੩੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਦਮੰ ਦ੍ਰਿਗੀ ਹੈ

Ki Padamaan Drigee Hai ॥

ਰੁਦ੍ਰ ਅਵਤਾਰ - ੩੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਪਰਮੰ ਪ੍ਰਭੀ ਹੈ

Ki Parmaan Parbhee Hai ॥

She was lotus-eyed with supreme radiance

ਰੁਦ੍ਰ ਅਵਤਾਰ - ੩੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬੀਰਾਬਰਾ ਹੈ

Ki Beeraabaraa Hai ॥

ਰੁਦ੍ਰ ਅਵਤਾਰ - ੩੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਸਿ ਕੀ ਸੁਭਾ ਹੈ ॥੩੨੨॥

Ki Sasi Kee Subhaa Hai ॥322॥

She was a heroine with moon-like temperament spreading coolness.322.

ਰੁਦ੍ਰ ਅਵਤਾਰ - ੩੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਨਾਗੇਸਜਾ ਹੈ

Ki Naagesajaa Hai ॥

ਰੁਦ੍ਰ ਅਵਤਾਰ - ੩੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਗਨ ਪ੍ਰਭਾ ਹੈ

Naagan Parbhaa Hai ॥

She was radiant like the queen of Nagas

ਰੁਦ੍ਰ ਅਵਤਾਰ - ੩੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਨਲਨੰ ਦ੍ਰਿਗੀ ਹੈ

Ki Nalanaan Drigee Hai ॥

ਰੁਦ੍ਰ ਅਵਤਾਰ - ੩੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਮਲਿਨੀ ਮ੍ਰਿਗੀ ਹੈ ॥੩੨੩॥

Ki Malinee Mrigee Hai ॥323॥

Her eyes were like those of a doe or lotus.323.

ਰੁਦ੍ਰ ਅਵਤਾਰ - ੩੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਮਿਤੰ ਪ੍ਰਭਾ ਹੈ

Ki Amitaan Parbhaa Hai ॥

ਰੁਦ੍ਰ ਅਵਤਾਰ - ੩੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਮਿਤੋਤਮਾ ਹੈ

Ki Amitotamaa Hai ॥

She was a unique one with infinite radiance

ਰੁਦ੍ਰ ਅਵਤਾਰ - ੩੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਕਲੰਕ ਰੂਪੰ

Ki Akalaanka Roopaan ॥

ਰੁਦ੍ਰ ਅਵਤਾਰ - ੩੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਭ ਜਗਤ ਭੂਪੰ ॥੩੨੪॥

Ki Sabha Jagata Bhoopaan ॥324॥

Her unblemished beauty was the king of all the kings.324.

ਰੁਦ੍ਰ ਅਵਤਾਰ - ੩੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਣੀ ਛੰਦ

Mohanee Chhaand ॥

MOHANI STANZA


ਜੁਬਣਮਯ ਮੰਤੀ ਸੁ ਬਾਲੀ

Jubanaamya Maantee Su Baalee ॥

ਰੁਦ੍ਰ ਅਵਤਾਰ - ੩੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਨੂਰੰ ਪੂਰੰ ਉਜਾਲੀ

Mukh Nooraan Pooraan Aujaalee ॥

There was radiant glory on the face of that youthful woman

ਰੁਦ੍ਰ ਅਵਤਾਰ - ੩੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਨੈਣੀ ਬੈਣੀ ਕੋਕਿਲਾ

Mriga Nainee Bainee Kokilaa ॥

ਰੁਦ੍ਰ ਅਵਤਾਰ - ੩੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਆਭਾ ਸੋਭਾ ਚੰਚਲਾ ॥੩੨੫॥

Sasi Aabhaa Sobhaa Chaanchalaa ॥325॥

Her eyes were like a doe and the speech like a nightingale she was mercurial, youth and moon-faced.325.

ਰੁਦ੍ਰ ਅਵਤਾਰ - ੩੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਣਿ ਮੰਝੈ ਜੈ ਹੈ ਚੰਚਾਲੀ

Ghani Maanjhai Jai Hai Chaanchaalee ॥

ਰੁਦ੍ਰ ਅਵਤਾਰ - ੩੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦੁਹਾਸਾ ਨਾਸਾ ਖੰਕਾਲੀ

Mriduhaasaa Naasaa Khaankaalee ॥

Her laughter was like lightning amongst the clouds and her nostril was extremely glorious

ਰੁਦ੍ਰ ਅਵਤਾਰ - ੩੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਖੁ ਚਾਰੰ ਹਾਰੰ ਕੰਠਾਯੰ

Chakhu Chaaraan Haaraan Kaantthaayaan ॥

ਰੁਦ੍ਰ ਅਵਤਾਰ - ੩੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਨੈਣੀ ਬੇਣੀ ਮੰਡਾਯੰ ॥੩੨੬॥

Mriga Nainee Benee Maandaayaan ॥326॥

She was wearing. Pretty necklaces and doe-eyed one had embellished her wrist nicely.326.

ਰੁਦ੍ਰ ਅਵਤਾਰ - ੩੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਜ ਗਾਮੰ ਬਾਮੰ ਸੁ ਗੈਣੀ

Gaja Gaamaan Baamaan Su Gainee ॥

ਰੁਦ੍ਰ ਅਵਤਾਰ - ੩੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦਹਾਸੰ ਬਾਸੰ ਬਿਧ ਬੈਣੀ

Mridahaasaan Baasaan Bidha Bainee ॥

That woman of elephant-gait was like a fascinating heavenly damsel and that sweetly smiling lady uttered very sweet words

ਰੁਦ੍ਰ ਅਵਤਾਰ - ੩੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ