Sri Dasam Granth Sahib

Displaying Page 1219 of 2820

ਅਵਿਲੋਕਿਸ ਮਾਸ ਅਕਾਸ ਉਡੀ

Avilokisa Maasa Akaas Audee ॥

ਰੁਦ੍ਰ ਅਵਤਾਰ - ੩੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਜੁਧੁ ਤਹੀ ਤਿਹੰ ਸੰਗ ਮੰਡੀ

Ati Judhu Tahee Tihaan Saanga Maandee ॥

They flew in the sky and there they began to fight with that vulture

ਰੁਦ੍ਰ ਅਵਤਾਰ - ੩੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਮਾਸੁ ਚੜਾ ਉਡਿ ਆਪ ਚਲੀ

Taji Maasu Charhaa Audi Aapa Chalee ॥

ਰੁਦ੍ਰ ਅਵਤਾਰ - ੩੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹਿ ਕੈ ਚਿਤ ਚਾਵੰਡਿ ਚਾਰ ਬਲੀ ॥੩੬੨॥

Lahi Kai Chita Chaavaandi Chaara Balee ॥362॥

Whe dropped the pieced of flesh on seeing these powerful vultures and flew away.362.

ਰੁਦ੍ਰ ਅਵਤਾਰ - ੩੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਸੁ ਚਾਵੰਡਿ ਚਾਰ ਪਲੰ

Aviloki Su Chaavaandi Chaara Palaan ॥

ਰੁਦ੍ਰ ਅਵਤਾਰ - ੩੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਤ੍ਰਾਸ ਭਾਈ ਥਿਰ ਭੂਮਿ ਥਲੰ

Taji Taraasa Bhaaeee Thri Bhoomi Thalaan ॥

Seeing those four vulture, even the earth below became stable out of fear seeing them,

ਰੁਦ੍ਰ ਅਵਤਾਰ - ੩੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਤਾਸੁ ਮਨੰ ਮੁਨਿ ਚਉਕ ਰਹ੍ਯੋ

Lakhi Taasu Manaan Muni Chauka Rahaio ॥

ਰੁਦ੍ਰ ਅਵਤਾਰ - ੩੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਸੋਰ੍ਹਸਵੇ ਗੁਰੁ ਤਾਸੁ ਕਹ੍ਯੋ ॥੩੬੩॥

Chita Sorahasave Guru Taasu Kahaio ॥363॥

The sage was startled and adopted them (it) as the Sixteeth Guru.363.

ਰੁਦ੍ਰ ਅਵਤਾਰ - ੩੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਐਸ ਤਜੈ ਜਬ ਸਰਬ ਧਨੰ

Koaoo Aaisa Tajai Jaba Sarab Dhanaan ॥

ਰੁਦ੍ਰ ਅਵਤਾਰ - ੩੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਬਿਨੁ ਆਸ ਉਦਾਸ ਮਨੰ

Kari Kai Binu Aasa Audaasa Manaan ॥

If anyone getting unattached with all the desires, forsakes all the assets

ਰੁਦ੍ਰ ਅਵਤਾਰ - ੩੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਾਚਉ ਇੰਦ੍ਰੀ ਤਿਆਗ ਰਹੈ

Taba Paachau Eiaandaree Tiaaga Rahai ॥

ਰੁਦ੍ਰ ਅਵਤਾਰ - ੩੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਚੀਲਨ ਜਿਉ ਸ੍ਰੁਤ ਐਸ ਕਹੈ ॥੩੬੪॥

Ein Cheelan Jiau Saruta Aaisa Kahai ॥364॥

Then only he can be considered an ascetic make his understanding like these vultures.364.

ਰੁਦ੍ਰ ਅਵਤਾਰ - ੩੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸੋਰ੍ਹਵੋ ਗੁਰੂ ਚਾਵੰਡਿ ਸਮਾਪਤੰ ॥੧੬॥

Eiti Sorahavo Guroo Chaavaandi Samaapataan ॥16॥

End of the description of the adoption of a Vulture as Sidxteenth Guru.


ਅਥ ਦੁਧੀਰਾ ਸਤਾਰਵੋ ਗੁਰੂ ਕਥਨੰ

Atha Dudheeraa Sataaravo Guroo Kathanaan ॥

Now begins the description of the adoption of a Fishing Bird as the Seventeenth Guru


ਤੋਟਕ ਛੰਦ

Tottaka Chhaand ॥

TOTAK STANZA


ਕਰਿ ਸੋਰਸਵੋ ਰਿਖਿ ਤਾਸੁ ਗੁਰੰ

Kari Sorasavo Rikhi Taasu Guraan ॥

ਰੁਦ੍ਰ ਅਵਤਾਰ - ੩੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਚਲੀਆ ਬਾਟ ਉਦਾਸ ਚਿਤੰ

Autthi Chaleeaa Baatta Audaasa Chitaan ॥

After adopting the vulture as the seventeenth Guru with unattached mind, Dutt proceeded again on his path

ਰੁਦ੍ਰ ਅਵਤਾਰ - ੩੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਿ ਪੂਰਤ ਨਾਦਿ ਨਿਨਾਦ ਧੁਨੰ

Mukhi Poorata Naadi Ninaada Dhunaan ॥

ਰੁਦ੍ਰ ਅਵਤਾਰ - ੩੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰੀਝਤ ਗੰਧ੍ਰਬ ਦੇਵ ਨਰੰ ॥੩੬੫॥

Suni Reejhata Gaandharba Dev Naraan ॥365॥

He was producing various types of sounds form his mouth and hearing the same, the gods, Gandharvas, men and women, all were getting pleased.365.

ਰੁਦ੍ਰ ਅਵਤਾਰ - ੩੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿ ਜਾਤ ਭਏ ਸਰਿਤਾ ਨਿਕਟੰ

Chali Jaata Bhaee Saritaa Nikattaan ॥

ਰੁਦ੍ਰ ਅਵਤਾਰ - ੩੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠਵੰਤ ਰਿਖੰ ਤਪਸਾ ਬਿਕਟ

Hatthavaanta Rikhaan Tapasaa Bikatta ॥

ਰੁਦ੍ਰ ਅਵਤਾਰ - ੩੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਦੁਧੀਰਯਾ ਏਕ ਤਹਾ

Aviloka Dudheerayaa Eeka Tahaa ॥

ਰੁਦ੍ਰ ਅਵਤਾਰ - ੩੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਛਰੰਤ ਹੁਤੇ ਨਦਿ ਮਛ ਜਹਾ ॥੩੬੬॥

Auchharaanta Hute Nadi Machha Jahaa ॥366॥

The persistent and ascetic sage reached near a stream, where he saw a flying bird named ‘Mahiggir’ near the jumping fish.366.

ਰੁਦ੍ਰ ਅਵਤਾਰ - ੩੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕੰਤ ਹੁਤੋ ਇਕ ਚਿਤ ਨਭੰ

Tharkaanta Huto Eika Chita Nabhaan ॥

ਰੁਦ੍ਰ ਅਵਤਾਰ - ੩੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ