Sri Dasam Granth Sahib

Displaying Page 122 of 2820

ਤਿਨ ਤਿਨ ਅਪਨੇ ਰਾਹ ਚਲਾਏ

Tin Tin Apane Raaha Chalaaee ॥

All the great Purushas created by me started their own paths.

ਬਚਿਤ੍ਰ ਨਾਟਕ ਅ. ੬ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੀਨ ਤਬਿ ਪ੍ਰਭ ਉਪਰਾਜਾ

Mahaadeena Tabi Parbha Auparaajaa ॥

ਬਚਿਤ੍ਰ ਨਾਟਕ ਅ. ੬ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬ ਦੇਸ ਕੋ ਕੀਨੋ ਰਾਜਾ ॥੨੬॥

Arba Desa Ko Keeno Raajaa ॥26॥

Then I created Muhammed, who was made the master of Arabia.26.

ਬਚਿਤ੍ਰ ਨਾਟਕ ਅ. ੬ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਭੀ ਏਕੁ ਪੰਥੁ ਉਪਰਾਜਾ

Tin Bhee Eeku Paanthu Auparaajaa ॥

ਬਚਿਤ੍ਰ ਨਾਟਕ ਅ. ੬ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿੰਗ ਬਿਨਾ ਕੀਨੇ ਸਭ ਰਾਜਾ

Liaanga Binaa Keene Sabha Raajaa ॥

He started a religion and circumcised all the kings.

ਬਚਿਤ੍ਰ ਨਾਟਕ ਅ. ੬ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤੇ ਅਪਨਾ ਨਾਮੁ ਜਪਾਯੋ

Sabha Te Apanaa Naamu Japaayo ॥

ਬਚਿਤ੍ਰ ਨਾਟਕ ਅ. ੬ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿਨਾਮੁ ਕਾਹੂੰ ਦ੍ਰਿੜਾਯੋ ॥੨੭॥

Satinaamu Kaahooaan Na Drirhaayo ॥27॥

He caused all to utter his name and did not give True Name of the Lord with firmness to anyone.27.

ਬਚਿਤ੍ਰ ਨਾਟਕ ਅ. ੬ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਪਨੀ ਅਪਨੀ ਉਰਝਾਨਾ

Sabha Apanee Apanee Aurjhaanaa ॥

ਬਚਿਤ੍ਰ ਨਾਟਕ ਅ. ੬ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬ੍ਰਹਮ ਕਾਹੂੰ ਪਛਾਨਾ

Paarabarhama Kaahooaan Na Pachhaanaa ॥

Everyone placed his own interest first and foremost and did not comprehend the Supreme Brahman.

ਬਚਿਤ੍ਰ ਨਾਟਕ ਅ. ੬ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਪ ਸਾਧਤ ਹਰਿ ਮੋਹਿ ਬੁਲਾਯੋ

Tapa Saadhata Hari Mohi Bulaayo ॥

ਬਚਿਤ੍ਰ ਨਾਟਕ ਅ. ੬ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥

Eima Kahi Kai Eih Loka Patthaayo ॥28॥

When I was busy in the austere devotion, the Lord called me and sent me to this world with the following words.28.

ਬਚਿਤ੍ਰ ਨਾਟਕ ਅ. ੬ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਕਾਲ ਪੁਰਖ ਬਾਚ

Akaal Purkh Baacha ॥

The Word of the Non-Temporal Lord:


ਚੌਪਈ

Choupaee ॥

CHAUPAI


ਮੈ ਅਪਨਾ ਸੁਤ ਤੋਹਿ ਨਿਵਾਜਾ

Mai Apanaa Suta Tohi Nivaajaa ॥

ਬਚਿਤ੍ਰ ਨਾਟਕ ਅ. ੬ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਥੁ ਪ੍ਰਚੁਰ ਕਰਬੇ ਕਹ ਸਾਜਾ

Paanthu Parchur Karbe Kaha Saajaa ॥

I have adopted you as my son and hath created you for the propagation of the path (Panth).

ਬਚਿਤ੍ਰ ਨਾਟਕ ਅ. ੬ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿ ਤਹਾ ਤੈ ਧਰਮੁ ਚਲਾਇ

Jaahi Tahaa Tai Dharmu Chalaaei ॥

ਬਚਿਤ੍ਰ ਨਾਟਕ ਅ. ੬ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਬੁਧਿ ਕਰਨ ਤੇ ਲੋਕ ਹਟਾਇ ॥੨੯॥

Kabudhi Karn Te Loka Hattaaei ॥29॥

“You go therefore for the spread of Dharma (righteousness) and cause people to retrace their steps from evil actions”.29.

ਬਚਿਤ੍ਰ ਨਾਟਕ ਅ. ੬ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਬਾਚ ਦੋਹਰਾ

Kabibaacha Doharaa ॥

The World of the Poet: DOHRA


ਠਾਂਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ

Tthaandha Bhayo Mai Jori Kar Bachan Kahaa Sri Nayaaei ॥

I stood up with folded hands and bowing down my head, I said:

ਬਚਿਤ੍ਰ ਨਾਟਕ ਅ. ੬ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥

Paantha Chalai Taba Jagata Mai Jaba Tuma Karhu Sahaaei ॥30॥

“The path (Panth) shall prevail only in the world, with THY ASSISTANCE.”30.

ਬਚਿਤ੍ਰ ਨਾਟਕ ਅ. ੬ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPI


ਇਹ ਕਾਰਨਿ ਪ੍ਰਭ ਮੋਹਿ ਪਠਾਯੋ

Eih Kaarani Parbha Mohi Patthaayo ॥

ਬਚਿਤ੍ਰ ਨਾਟਕ ਅ. ੬ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੈ ਜਗਤਿ ਜਨਮੁ ਧਰਿ ਆਯੋ

Taba Mai Jagati Janmu Dhari Aayo ॥

For this reason the Lord sent me and I was born in this world.

ਬਚਿਤ੍ਰ ਨਾਟਕ ਅ. ੬ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮ ਤਿਨ ਕਹੀ ਇਨੈ ਤਿਮ ਕਹਿਹੌ

Jima Tin Kahee Eini Tima Kahihou ॥

ਬਚਿਤ੍ਰ ਨਾਟਕ ਅ. ੬ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ