Sri Dasam Granth Sahib

Displaying Page 123 of 2820

ਅਉਰ ਕਿਸੁ ਤੇ ਬੈਰ ਗਹਿਹੌ ॥੩੧॥

Aaur Kisu Te Bari Na Gahihou ॥31॥

Whatever the Lord said, I am repeating the same unto you, I do not bear enmity with anyone.31.

ਬਚਿਤ੍ਰ ਨਾਟਕ ਅ. ੬ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਹਮ ਕੋ ਪਰਮੇਸੁਰ ਉਚਰਿ ਹੈ

Jo Hama Ko Parmesur Auchari Hai ॥

ਬਚਿਤ੍ਰ ਨਾਟਕ ਅ. ੬ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਸਭ ਨਰਕਿ ਕੁੰਡ ਮਹਿ ਪਰਿ ਹੈ

Te Sabha Narki Kuaanda Mahi Pari Hai ॥

Whosoever shall call me the Lord, shall fall into hell.

ਬਚਿਤ੍ਰ ਨਾਟਕ ਅ. ੬ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕੋ ਦਾਸੁ ਤਵਨ ਕਾ ਜਾਨੋ

Mo Ko Daasu Tavan Kaa Jaano ॥

ਬਚਿਤ੍ਰ ਨਾਟਕ ਅ. ੬ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਭੇਦੁ ਰੰਚ ਪਛਾਨੋ ॥੩੨॥

Yaa Mai Bhedu Na Raancha Pachhaano ॥32॥

Consider me as His servant and do not think of any difference between me and the Lord.32.

ਬਚਿਤ੍ਰ ਨਾਟਕ ਅ. ੬ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਹੋ ਪਰਮ ਪੁਰਖ ਕੋ ਦਾਸਾ

Mai Ho Parma Purkh Ko Daasaa ॥

ਬਚਿਤ੍ਰ ਨਾਟਕ ਅ. ੬ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਨਿ ਆਯੋ ਜਗਤ ਤਮਾਸਾ

Dekhni Aayo Jagata Tamaasaa ॥

I am the servant of the Supreme Purusha and hath come to see the Sport of the world.

ਬਚਿਤ੍ਰ ਨਾਟਕ ਅ. ੬ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋ

Jo Parbha Jagati Kahaa So Kahi Ho ॥

ਬਚਿਤ੍ਰ ਨਾਟਕ ਅ. ੬ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤ ਲੋਗ ਤੇ ਮੋਨਿ ਰਹਿ ਹੋ ॥੩੩॥

Mrita Loga Te Moni Na Rahi Ho ॥33॥

Whatever the Lord of the world said, I say the same unto you, I cannot remain silent in this abode of death.33.

ਬਚਿਤ੍ਰ ਨਾਟਕ ਅ. ੬ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NAARAAJ CHHAND


ਕਹਿਯੋ ਪ੍ਰਭੂ ਸੁ ਭਾਖਿਹੌ

Kahiyo Parbhoo Su Bhaakhihou ॥

ਬਚਿਤ੍ਰ ਨਾਟਕ ਅ. ੬ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੂ ਕਾਨ ਰਾਖਿਹੌ

Kisoo Na Kaan Raakhihou ॥

I say only that which the Lord hath said, I do not yield to anyone else.

ਬਚਿਤ੍ਰ ਨਾਟਕ ਅ. ੬ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੂ ਭੇਖ ਭੀਜਹੌ

Kisoo Na Bhekh Bheejahou ॥

ਬਚਿਤ੍ਰ ਨਾਟਕ ਅ. ੬ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖ ਬੀਜ ਬੀਜਹੌ ॥੩੪॥

Alekh Beeja Beejahou ॥34॥

I do not feel pleased with any particular garb, I sow the seed of God’s Name.34.

ਬਚਿਤ੍ਰ ਨਾਟਕ ਅ. ੬ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਖਾਣ ਪੂਜਿ ਹੌ ਨਹੀ

Pakhaan Pooji Hou Nahee ॥

ਬਚਿਤ੍ਰ ਨਾਟਕ ਅ. ੬ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਖ ਭੀਜ ਹੌ ਕਹੀ

Na Bhekh Bheeja Hou Kahee ॥

I do not worship stones, nor I have any liking for a particular guise.

ਬਚਿਤ੍ਰ ਨਾਟਕ ਅ. ੬ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਨਾਮੁ ਗਾਇਹੌ

Anaanta Naamu Gaaeihou ॥

ਬਚਿਤ੍ਰ ਨਾਟਕ ਅ. ੬ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਪੁਰਖ ਪਾਇਹੌ ॥੩੫॥

Parma Purkh Paaeihou ॥35॥

I sing infinite Names (of the Lord), and meet the Supreme Purusha.35.

ਬਚਿਤ੍ਰ ਨਾਟਕ ਅ. ੬ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਟਾ ਸੀਸ ਧਾਰਿਹੌ

Jattaa Na Seesa Dhaarihou ॥

ਬਚਿਤ੍ਰ ਨਾਟਕ ਅ. ੬ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਦ੍ਰਕਾ ਸੁ ਧਾਰਿਹੌ

Na Muaandarkaa Su Dhaarihou ॥

I do not wear matted hair on my head, nor do I put rings in my ears.

ਬਚਿਤ੍ਰ ਨਾਟਕ ਅ. ੬ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨਿ ਕਾਹੂੰ ਕੀ ਧਰੋ

Na Kaani Kaahooaan Kee Dharo ॥

ਬਚਿਤ੍ਰ ਨਾਟਕ ਅ. ੬ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਪ੍ਰਭੂ ਸੁ ਮੈ ਕਰੋ ॥੩੬॥

Kahiyo Parbhoo Su Mai Karo ॥36॥

I do not pay attention to anyone else, all my actions are at the bidding of the Lord.36.

ਬਚਿਤ੍ਰ ਨਾਟਕ ਅ. ੬ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਜੋ ਸੁ ਏਕੁ ਨਾਮਯੰ

Bhajo Su Eeku Naamyaan ॥

ਬਚਿਤ੍ਰ ਨਾਟਕ ਅ. ੬ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਕਾਮ ਸਰਬ ਠਾਮਯੰ

Ju Kaam Sarab Tthaamyaan ॥

I recite only the Name of the Lord, which is useful at all places.

ਬਚਿਤ੍ਰ ਨਾਟਕ ਅ. ੬ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ