Sri Dasam Granth Sahib

Displaying Page 124 of 2820

ਜਾਪ ਆਨ ਕੋ ਜਪੋ

Na Jaapa Aan Ko Japo ॥

ਬਚਿਤ੍ਰ ਨਾਟਕ ਅ. ੬ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਥਾਪਨਾ ਥਪੋ ॥੩੭॥

Na Aaur Thaapanaa Thapo ॥37॥

I do not meditate on anyone else, nor do I seek assistance from any other quarter.37.

ਬਚਿਤ੍ਰ ਨਾਟਕ ਅ. ੬ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਅੰਤਿ ਨਾਮੁ ਧਿਆਇਹੌ

Biaanti Naamu Dhiaaeihou ॥

ਬਚਿਤ੍ਰ ਨਾਟਕ ਅ. ੬ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਜੋਤਿ ਪਾਇਹੌ

Parma Joti Paaeihou ॥

I recite infinite Names and attain the Supreme light.

ਬਚਿਤ੍ਰ ਨਾਟਕ ਅ. ੬ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਿਆਨ ਆਨ ਕੋ ਧਰੋ

Na Dhiaan Aan Ko Dharo ॥

ਬਚਿਤ੍ਰ ਨਾਟਕ ਅ. ੬ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੁ ਆਨਿ ਉਚਰੋ ॥੩੮॥

Na Naamu Aani Aucharo ॥38॥

I do not meditate on anyone else, nor do I repeat the Name of anyone else.38.

ਬਚਿਤ੍ਰ ਨਾਟਕ ਅ. ੬ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਵਿਕ ਨਾਮ ਰਤਿਯੰ

Tavika Naam Ratiyaan ॥

ਬਚਿਤ੍ਰ ਨਾਟਕ ਅ. ੬ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਮਾਨ ਮਤਿਯੰ

Na Aan Maan Matiyaan

I am absorbed only in the Name of the Lord, and honour none else.

ਬਚਿਤ੍ਰ ਨਾਟਕ ਅ. ੬ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਧਿਆਨ ਧਾਰੀਯੰ

Parma Dhiaan Dhaareeyaan ॥

ਬਚਿਤ੍ਰ ਨਾਟਕ ਅ. ੬ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਪਾਪ ਟਾਰੀਯੰ ॥੩੯॥

Anaanta Paapa Ttaareeyaan ॥39॥

By meditating on the Supreme, I am absolved of infinite sins.39.

ਬਚਿਤ੍ਰ ਨਾਟਕ ਅ. ੬ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੇਵ ਰੂਪ ਰਾਚਿਯੰ

Tumeva Roop Raachiyaan ॥

ਬਚਿਤ੍ਰ ਨਾਟਕ ਅ. ੬ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨ ਦਾਨ ਮਾਚਿਯੰ

Na Aan Daan Maachiyaan ॥

I am absorbed only in His Sight, and do not attend to any other charitable action.

ਬਚਿਤ੍ਰ ਨਾਟਕ ਅ. ੬ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਕਿ ਨਾਮੁ ਉਚਾਰੀਯੰ

Tvki Naamu Auchaareeyaan ॥

ਬਚਿਤ੍ਰ ਨਾਟਕ ਅ. ੬ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੰਤ ਦੂਖ ਟਾਰੀਯੰ ॥੪੦॥

Anaanta Dookh Ttaareeyaan ॥40॥

By uttering only His Name, I am absolved of infinite sorrows.40.

ਬਚਿਤ੍ਰ ਨਾਟਕ ਅ. ੬ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਜਿਨਿ ਜਿਨਿ ਨਾਮੁ ਤਿਹਾਰੋ ਧਿਆਇਆ

Jini Jini Naamu Tihaaro Dhiaaeiaa ॥

ਬਚਿਤ੍ਰ ਨਾਟਕ ਅ. ੬ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਖ ਪਾਪ ਤਿਨ ਨਿਕਟਿ ਆਇਆ

Dookh Paapa Tin Nikatti Na Aaeiaa ॥

Those who mediated on the Name of the Lord, none of the sorrows and sins came near them.

ਬਚਿਤ੍ਰ ਨਾਟਕ ਅ. ੬ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਅਉਰ ਧਿਆਨ ਕੋ ਧਰਹੀ

Je Je Aaur Dhiaan Ko Dharhee ॥

ਬਚਿਤ੍ਰ ਨਾਟਕ ਅ. ੬ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਿਸਿ ਬਹਿਸਿ ਬਾਦਨ ਤੇ ਮਰਹੀ ॥੪੧॥

Bahisi Bahisi Baadan Te Marhee ॥41॥

Those who meditated on any other Entiey, they ended themselves in futile discussions and quarrels.41.

ਬਚਿਤ੍ਰ ਨਾਟਕ ਅ. ੬ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਇਹ ਕਾਜ ਜਗਤ ਮੋ ਆਏ

Hama Eih Kaaja Jagata Mo Aaee ॥

ਬਚਿਤ੍ਰ ਨਾਟਕ ਅ. ੬ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਹੇਤ ਗੁਰਦੇਵਿ ਪਠਾਏ

Dharma Heta Gurdevi Patthaaee ॥

I have been sent into this world by the Preceptor-Lord to propagate Dharma (righteousness).

ਬਚਿਤ੍ਰ ਨਾਟਕ ਅ. ੬ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਤਹਾ ਤੁਮ ਧਰਮ ਬਿਥਾਰੋ

Jahaa Tahaa Tuma Dharma Bithaaro ॥

ਬਚਿਤ੍ਰ ਨਾਟਕ ਅ. ੬ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟ ਦੋਖਯਨਿ ਪਕਰਿ ਪਛਾਰੋ ॥੪੨॥

Dustta Dokhyani Pakari Pachhaaro ॥42॥

The Lord asked me to spread Dharma, and vanquish the tyrants and evil-minded persons. 42.

ਬਚਿਤ੍ਰ ਨਾਟਕ ਅ. ੬ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹੀ ਕਾਜ ਧਰਾ ਹਮ ਜਨਮੰ

Yaahee Kaaja Dharaa Hama Janaamn ॥

ਬਚਿਤ੍ਰ ਨਾਟਕ ਅ. ੬ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ