Sri Dasam Granth Sahib

Displaying Page 1247 of 2820

ਚਲਾਚਲ ਸਿੰਘ ਝਮਾਝੰਮ ਅਤ੍ਰੰ

Chalaachala Siaangha Jhamaajhaanma Ataraan ॥

ਪਾਰਸਨਾਥ ਰੁਦ੍ਰ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਹਾ ਹੂਹਿ ਹਾਸੰ ਝਲਾ ਝਲ ਛਤ੍ਰੰ ॥੨੨॥

Hahaa Hoohi Haasaan Jhalaa Jhala Chhataraan ॥22॥

He gleaming arms, weapons, splendour, canopy, pleasantry etc. increased his glory.22.

ਪਾਰਸਨਾਥ ਰੁਦ੍ਰ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਟਾ ਅਟ ਹਾਸੰ ਛਟਾ ਛੁਟ ਕੇਸੰ

Attaa Atta Haasaan Chhattaa Chhutta Kesaan ॥

ਪਾਰਸਨਾਥ ਰੁਦ੍ਰ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੰ ਓਧ ਪਾਣੰ ਨਮੋ ਕ੍ਰੂਰ ਭੇਸੰ

Asaan Aodha Paanaan Namo Karoor Bhesaan ॥

The beauty of his enjoyment and his hair appeared extremely comely and his sword glistened like lightning in his hands

ਪਾਰਸਨਾਥ ਰੁਦ੍ਰ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰਮਾਲ ਸ੍ਵਛੰ ਲਸੈ ਦੰਤ ਪੰਤੰ

Srinmaala Savachhaan Lasai Daanta Paantaan ॥

ਪਾਰਸਨਾਥ ਰੁਦ੍ਰ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੈ ਸਤ੍ਰੁ ਗੂੜੰ ਪ੍ਰਫੁਲੰਤ ਸੰਤੰ ॥੨੩॥

Bhajai Sataru Goorhaan Parphulaanta Saantaan ॥23॥

He had worn a pure rosary on his head and the rows of his teeth looked magnificent seeing him, the enemies fled away and the saints were pleased.23.

ਪਾਰਸਨਾਥ ਰੁਦ੍ਰ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲਿੰਪਾਤਿ ਅਰਧੀ ਮਹਾ ਰੂਪ ਰਾਜੈ

Aliaanpaati Ardhee Mahaa Roop Raajai ॥

ਪਾਰਸਨਾਥ ਰੁਦ੍ਰ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੋਤ ਜ੍ਵਾਲੰ ਕਰਾਲੰ ਬਿਰਾਜੈ

Mahaa Jota Javaalaan Karaalaan Biraajai ॥

He appeared as a most beautiful king and there was a hideous halo of light around his face

ਪਾਰਸਨਾਥ ਰੁਦ੍ਰ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸੈ ਦੁਸਟ ਪੁਸਟੰ ਹਸੈ ਸੁਧ ਸਾਧੰ

Tarsai Dustta Pusttaan Hasai Sudha Saadhaan ॥

ਪਾਰਸਨਾਥ ਰੁਦ੍ਰ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੈ ਪਾਨ ਦੁਰਗਾ ਅਰੂਪੀ ਅਗਾਧੰ ॥੨੪॥

Bhajai Paan Durgaa Aroopee Agaadhaan ॥24॥

On seeing him, the tyrants got illusioned and the saints smiled in their pleased mind he remembered the formless and mysterious Durga,24.

ਪਾਰਸਨਾਥ ਰੁਦ੍ਰ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੇ ਉਸਤਤੀ ਭੀ ਭਵਾਨੀ ਕ੍ਰਿਪਾਲੰ

Sune Austatee Bhee Bhavaanee Kripaalaan ॥

ਪਾਰਸਨਾਥ ਰੁਦ੍ਰ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧੰ ਉਰਧਵੀ ਆਪ ਰੂਪੀ ਰਸਾਲੰ

Adhaan Aurdhavee Aapa Roopee Rasaalaan ॥

On listening to her praises, Bhavani was pleased on him and she endowed him with unique beauty

ਪਾਰਸਨਾਥ ਰੁਦ੍ਰ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਇਖ੍ਵਧੀ ਦ੍ਵੈ ਅਭੰਗੰ ਖਤੰਗੰ

Daee Eikhvadhee Davai Abhaangaan Khtaangaan ॥

ਪਾਰਸਨਾਥ ਰੁਦ੍ਰ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਸ੍ਯੰ ਧਰੰ ਜਾਨ ਲੋਹੰ ਸੁਰੰਗੰ ॥੨੫॥

Parsaiaan Dharaan Jaan Lohaan Suraangaan ॥25॥

She gave him two unfailing arms which could cause the steel-armoured enemies to fall on the earth.25.

ਪਾਰਸਨਾਥ ਰੁਦ੍ਰ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਸਸਤ੍ਰ ਸਾਧੀ ਸਬੈ ਸਸਤ੍ਰ ਪਾਏ

Jabai Sasatar Saadhee Sabai Sasatar Paaee ॥

ਪਾਰਸਨਾਥ ਰੁਦ੍ਰ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਘਾਰੇ ਚੂਮੇ ਕੰਠ ਸੀਸੰ ਛੁਹਾਏ

Aughaare Choome Kaanttha Seesaan Chhuhaaee ॥

When this king, practising the armament, obtained the weapons, he kissed them, hugged them and placed them on his head

ਪਾਰਸਨਾਥ ਰੁਦ੍ਰ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖ੍ਯੋ ਸਰਬ ਰਾਵੰ ਪ੍ਰਭਾਵੰ ਅਪਾਰੰ

Lakhio Sarab Raavaan Parbhaavaan Apaaraan ॥

ਪਾਰਸਨਾਥ ਰੁਦ੍ਰ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੋਨੀ ਅਜੈ ਬੇਦ ਬਿਦਿਆ ਬਿਚਾਰੰ ॥੨੬॥

Ajonee Ajai Beda Bidiaa Bichaaraan ॥26॥

All the kings saw him as unconquerable warrior and a successful scholar of he Vedic learning.26.

ਪਾਰਸਨਾਥ ਰੁਦ੍ਰ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹੀਤੁਆ ਜਬੈ ਸਸਤ੍ਰ ਅਸਤ੍ਰੰ ਅਪਾਰੰ

Griheetuaa Jabai Sasatar Asataraan Apaaraan ॥

ਪਾਰਸਨਾਥ ਰੁਦ੍ਰ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੇ ਅਨੁਭਵੰ ਬੇਦ ਬਿਦਿਆ ਬਿਚਾਰੰ

Parhe Anubhavaan Beda Bidiaa Bichaaraan ॥

After obtaining the unlimited arms and weapons, he also obtained the experience of the reflection of Vedic learning

ਪਾਰਸਨਾਥ ਰੁਦ੍ਰ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੇ ਸਰਬ ਬਿਦਿਆ ਹੁਤੀ ਸਰਬ ਦੇਸੰ

Parhe Sarab Bidiaa Hutee Sarab Desaan ॥

ਪਾਰਸਨਾਥ ਰੁਦ੍ਰ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਸਰਬ ਦੇਸੀ ਸੁ ਅਸਤ੍ਰੰ ਨਰੇਸੰ ॥੨੭॥

Jite Sarab Desee Su Asataraan Naresaan ॥27॥

He studies the sciences of all the countries and on the strength of his arms and weapons, he conquered the kings of all the countries.27.

ਪਾਰਸਨਾਥ ਰੁਦ੍ਰ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੇ ਕਾਗਦੰ ਦੇਸ ਦੇਸੰ ਅਪਾਰੀ

Patthe Kaagadaan Desa Desaan Apaaree ॥

ਪਾਰਸਨਾਥ ਰੁਦ੍ਰ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਆਨਿ ਕੈ ਬੇਦ ਬਿਦ੍ਯਾ ਬਿਚਾਰੀ

Karo Aani Kai Beda Bidaiaa Bichaaree ॥

He invited the scholars and sages from many countries far and near for consultations on Vedic learning

ਪਾਰਸਨਾਥ ਰੁਦ੍ਰ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ