Sri Dasam Granth Sahib

Displaying Page 1248 of 2820

ਜਟੇ ਦੰਡ ਮੁੰਡੀ ਤਪੀ ਬ੍ਰਹਮਚਾਰੀ

Jatte Daanda Muaandee Tapee Barhamachaaree ॥

ਪਾਰਸਨਾਥ ਰੁਦ੍ਰ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਧੀ ਸ੍ਰਾਵਗੀ ਬੇਦ ਬਿਦਿਆ ਬਿਚਾਰੀ ॥੨੮॥

Sadhee Saraavagee Beda Bidiaa Bichaaree ॥28॥

They included those with matted locks, Dandis, Mudis, ascetics, celibates, practisers and many other students and scholars of Vedic learning.28.

ਪਾਰਸਨਾਥ ਰੁਦ੍ਰ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਕਾਰੇ ਸਬੈ ਦੇਸ ਦੇਸਾ ਨਰੇਸੰ

Hakaare Sabai Desa Desaa Naresaan ॥

ਪਾਰਸਨਾਥ ਰੁਦ੍ਰ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲਾਏ ਸਬੈ ਮੋਨ ਮਾਨੀ ਸੁ ਬੇਸੰ

Bulaaee Sabai Mona Maanee Su Besaan ॥

The king of all the countries far and near and the silence-observing hermits were also called

ਪਾਰਸਨਾਥ ਰੁਦ੍ਰ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਟਾ ਧਾਰ ਜੇਤੇ ਕਹੂੰ ਦੇਖ ਪਈਯੈ

Jattaa Dhaara Jete Kahooaan Dekh Paeeeyai ॥

ਪਾਰਸਨਾਥ ਰੁਦ੍ਰ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਲਾਵੈ ਤਿਸੈ ਨਾਥ ਭਾਖੈ ਬੁਲਈਯੈ ॥੨੯॥

Bulaavai Tisai Naatha Bhaakhi Bulaeeeyai ॥29॥

Wherever an ascetic with matted locks was seen, he was also invited with the permission of Parasnath.29.

ਪਾਰਸਨਾਥ ਰੁਦ੍ਰ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਸਰਬ ਦੇਸੰ ਨਰੇਸੰ ਬੁਲਾਵੈ

Phire Sarab Desaan Naresaan Bulaavai ॥

ਪਾਰਸਨਾਥ ਰੁਦ੍ਰ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਤਿਸੈ ਛਤ੍ਰ ਛੈਣੀ ਛਿਨਾਵੈ

Mile Na Tisai Chhatar Chhainee Chhinaavai ॥

The kings of all the countries were called and whosoever refused to meet the messengers, his canopy and the army were seixed

ਪਾਰਸਨਾਥ ਰੁਦ੍ਰ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੇ ਪਤ੍ਰ ਏਕੈ ਦਿਸਾ ਏਕ ਧਾਵੈ

Patthe Patar Eekai Disaa Eeka Dhaavai ॥

ਪਾਰਸਨਾਥ ਰੁਦ੍ਰ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਟੀ ਦੰਡ ਮੁੰਡੀ ਕਹੂੰ ਹਾਥ ਆਵੈ ॥੩੦॥

Jattee Daanda Muaandee Kahooaan Haatha Aavai ॥30॥

The letters and persons were sent to all directions, so that if any ascetic with matted locks, Dandi, Mundi was found, he was brought.30.

ਪਾਰਸਨਾਥ ਰੁਦ੍ਰ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਚ੍ਯੋ ਜਗ ਰਾਜਾ ਚਲੇ ਸਰਬ ਜੋਗੀ

Rachaio Jaga Raajaa Chale Sarab Jogee ॥

ਪਾਰਸਨਾਥ ਰੁਦ੍ਰ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਲਉ ਕੋਈ ਬੂਢ ਬਾਰੋ ਸਭੋਗੀ

Jahaa Lau Koeee Boodha Baaro Sabhogee ॥

Then the king performed a Yajna, in which all the Yogis, children, old men came,

ਪਾਰਸਨਾਥ ਰੁਦ੍ਰ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਰੰਕ ਰਾਜਾ ਕਹਾ ਨਾਰ ਹੋਈ

Kahaa Raanka Raajaa Kahaa Naara Hoeee ॥

ਪਾਰਸਨਾਥ ਰੁਦ੍ਰ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਚ੍ਯੋ ਜਗ ਰਾਜਾ ਚਲਿਓ ਸਰਬ ਕੋਈ ॥੩੧॥

Rachaio Jaga Raajaa Chaliao Sarab Koeee ॥31॥

Kings, paupers, men, women etc. all came for participation.31.

ਪਾਰਸਨਾਥ ਰੁਦ੍ਰ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਪਤ੍ਰ ਸਰਬਤ੍ਰ ਦੇਸੰ ਅਪਾਰੰ

Phire Patar Sarabtar Desaan Apaaraan ॥

ਪਾਰਸਨਾਥ ਰੁਦ੍ਰ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਰੇ ਸਰਬ ਰਾਜਾ ਨ੍ਰਿਪੰ ਆਨਿ ਦੁਆਰੰ

Jure Sarab Raajaa Nripaan Aani Duaaraan ॥

Invitations were sent to all the countries and all the kings reached at the gate of Parasnath

ਪਾਰਸਨਾਥ ਰੁਦ੍ਰ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਲੌ ਹੁਤੇ ਜਗਤ ਮੈ ਜਟਾਧਾਰੀ

Jahaa Lou Hute Jagata Mai Jattaadhaaree ॥

ਪਾਰਸਨਾਥ ਰੁਦ੍ਰ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੈ ਰੋਹ ਦੇਸੰ ਭਏ ਭੇਖ ਭਾਰੀ ॥੩੨॥

Milai Roha Desaan Bhaee Bhekh Bhaaree ॥32॥

All the ascetics with matted locks in the world, they all gathered together and reached before the king.32.

ਪਾਰਸਨਾਥ ਰੁਦ੍ਰ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਲਉ ਹੁਤੇ ਜੋਗ ਜੋਗਿਸਟ ਸਾਧੇ

Jahaa Lau Hute Joga Jogisatta Saadhe ॥

ਪਾਰਸਨਾਥ ਰੁਦ੍ਰ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਲੇ ਮੁਖ ਬਿਭੂਤੰ ਸੁ ਲੰਗੋਟ ਬਾਧੇ

Male Mukh Bibhootaan Su Laangotta Baadhe ॥

The practising Yogis, smeared with ashes and wearing lion-cloth and all sages resided there peacefully

ਪਾਰਸਨਾਥ ਰੁਦ੍ਰ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਟਾ ਸੀਸ ਧਾਰੇ ਨਿਹਾਰੇ ਅਪਾਰੰ

Jattaa Seesa Dhaare Nihaare Apaaraan ॥

ਪਾਰਸਨਾਥ ਰੁਦ੍ਰ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੋਗ ਧਾਰੰ ਸੁਬਿਦਿਆ ਬਿਚਾਰੰ ॥੩੩॥

Mahaa Joga Dhaaraan Subidiaa Bichaaraan ॥33॥

Many great Yogis, scholars, and the ascetics with matted locks were seen there.33.

ਪਾਰਸਨਾਥ ਰੁਦ੍ਰ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਸਰਬ ਭੂਪੰ ਬੁਲੇ ਸਰਬ ਰਾਜਾ

Jite Sarab Bhoopaan Bule Sarab Raajaa ॥

ਪਾਰਸਨਾਥ ਰੁਦ੍ਰ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰ ਚਕ ਮੋ ਦਾਨ ਨੀਸਾਨ ਬਾਜਾ

Chahooaan Chaka Mo Daan Neesaan Baajaa ॥

All the kings were invited by Parasnath and in all the four directions, he became famous as a donor

ਪਾਰਸਨਾਥ ਰੁਦ੍ਰ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ