Sri Dasam Granth Sahib

Displaying Page 1249 of 2820

ਮਿਲੇ ਦੇਸ ਦੇਸਾਨ ਅਨੇਕ ਮੰਤ੍ਰੀ

Mile Desa Desaan Aneka Maantaree ॥

ਪਾਰਸਨਾਥ ਰੁਦ੍ਰ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਸਾਧਨਾ ਜੋਗ ਬਾਜੰਤ੍ਰ ਤੰਤ੍ਰੀ ॥੩੪॥

Kari Saadhanaa Joga Baajaantar Taantaree ॥34॥

Many ministers of the countries gathered there, the musical instruments of the practising Yogis were played there.34.

ਪਾਰਸਨਾਥ ਰੁਦ੍ਰ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਸਰਬ ਭੂਮਿ ਸਥਲੀ ਸੰਤ ਆਹੇ

Jite Sarab Bhoomi Sathalee Saanta Aahe ॥

ਪਾਰਸਨਾਥ ਰੁਦ੍ਰ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਸਰਬ ਪਾਰਸ ਨਾਥੰ ਬੁਲਾਏ

Tite Sarab Paarasa Naathaan Bulaaee ॥

All the saints who had come at that place, they were all called by Prasnath

ਪਾਰਸਨਾਥ ਰੁਦ੍ਰ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਏ ਭਾਂਤਿ ਅਨੇਕ ਭੋਜ ਅਰਘ ਦਾਨੰ

Daee Bhaanti Aneka Bhoja Argha Daanaan ॥

ਪਾਰਸਨਾਥ ਰੁਦ੍ਰ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਜੀ ਪੇਖ ਦੇਵਿ ਸਥਲੀ ਮੋਨ ਮਾਨੰ ॥੩੫॥

Lajee Pekh Devi Sathalee Mona Maanaan ॥35॥

He served them with various types of food and bestowed charities on them, seeing which the abode of the gods felt shy.35.

ਪਾਰਸਨਾਥ ਰੁਦ੍ਰ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬੈਠ ਕੇ ਬੇਦ ਬਿਦਿਆ ਬਿਚਾਰੰ

Kari Baittha Ke Beda Bidiaa Bichaaraan ॥

ਪਾਰਸਨਾਥ ਰੁਦ੍ਰ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਕਾਸੋ ਸਬੈ ਆਪੁ ਆਪੰ ਪ੍ਰਕਾਰੰ

Parkaaso Sabai Aapu Aapaan Parkaaraan ॥

All sitting there held consultations in their own way regarding Vedic learning

ਪਾਰਸਨਾਥ ਰੁਦ੍ਰ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟਕੰ ਟਕ ਲਾਗੀ ਮੁਖੰ ਮੁਖਿ ਪੇਖਿਓ

Ttakaan Ttaka Laagee Mukhaan Mukhi Pekhiao ॥

ਪਾਰਸਨਾਥ ਰੁਦ੍ਰ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ੍ਯੋ ਕਾਨ ਹੋ ਤੋ ਸੁ ਤੋ ਆਖਿ ਦੇਖਿਓ ॥੩੬॥

Sunaio Kaan Ho To Su To Aakhi Dekhiao ॥36॥

All of them saw pointedly towards one another and whatever they had heard earlier with their ears, on that day they saw it there with their own eyes.36.

ਪਾਰਸਨਾਥ ਰੁਦ੍ਰ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਕਾਸੋ ਸਬੈ ਆਪ ਆਪੰ ਪੁਰਾਣੰ

Parkaaso Sabai Aapa Aapaan Puraanaan ॥

ਪਾਰਸਨਾਥ ਰੁਦ੍ਰ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੜੋ ਦੇਸਿ ਦੇਸਾਣ ਬਿਦਿਆ ਮੁਹਾਣੰ

Rarho Desi Desaan Bidiaa Muhaanaan ॥

All of them opened up their Puranas and began to study their country’s lore

ਪਾਰਸਨਾਥ ਰੁਦ੍ਰ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਭਾਂਤਿ ਭਾਤੰ ਸੁ ਬਿਦਿਆ ਬਿਚਾਰੰ

Karo Bhaanti Bhaataan Su Bidiaa Bichaaraan ॥

ਪਾਰਸਨਾਥ ਰੁਦ੍ਰ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਭੈ ਚਿਤ ਦੈ ਕੈ ਮਹਾ ਤ੍ਰਾਸ ਟਾਰੰ ॥੩੭॥

Nribhai Chita Dai Kai Mahaa Taraasa Ttaaraan ॥37॥

They began to reflect fearlessly on their lore in various ways.37.

ਪਾਰਸਨਾਥ ਰੁਦ੍ਰ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਰੇ ਬੰਗਸੀ ਰਾਫਿਜੀ ਰੋਹਿ ਰੂਮੀ

Jure Baangasee Raaphijee Rohi Roomee ॥

ਪਾਰਸਨਾਥ ਰੁਦ੍ਰ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਬਾਲਖੀ ਛਾਡ ਕੈ ਰਾਜ ਭੂਮੀ

Chale Baalakhee Chhaada Kai Raaja Bhoomee ॥

ਪਾਰਸਨਾਥ ਰੁਦ੍ਰ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਭੈ ਭਿੰਭਰੀ ਕਾਸਮੀਰੀ ਕੰਧਾਰੀ

Nribhai Bhiaanbharee Kaasmeeree Kaandhaaree ॥

ਪਾਰਸਨਾਥ ਰੁਦ੍ਰ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਕੈ ਕਾਲਮਾਖੀ ਕਸੇ ਕਾਸਕਾਰੀ ॥੩੮॥

Ki Kai Kaalmaakhee Kase Kaaskaaree ॥38॥

There were gathered there the residents of Bang country, rafzi, Rohelas, Sami, Balakshi, Kashmiri, Kandhari and several Kal-mukhi Snnyasis.38.

ਪਾਰਸਨਾਥ ਰੁਦ੍ਰ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਰੇ ਦਛਣੀ ਸਸਤ੍ਰ ਬੇਤਾ ਅਰਯਾਰੇ

Jure Dachhanee Sasatar Betaa Aryaare ॥

ਪਾਰਸਨਾਥ ਰੁਦ੍ਰ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਜੈ ਦ੍ਰਾਵੜੀ ਤਪਤ ਤਈਲੰਗ ਵਾਰੇ

Darujai Daraavarhee Tapata Taeeelaanga Vaare ॥

The southern scholars of Shastras and the Dravidian and Telangi Savants has also gathered there

ਪਾਰਸਨਾਥ ਰੁਦ੍ਰ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੰ ਪੂਰਬੀ ਉਤ੍ਰ ਦੇਸੀ ਅਪਾਰੰ

Paraan Poorabee Autar Desee Apaaraan ॥

ਪਾਰਸਨਾਥ ਰੁਦ੍ਰ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲੇ ਦੇਸ ਦੇਸੇਣ ਜੋਧਾ ਜੁਝਾਰੰ ॥੩੯॥

Mile Desa Desena Jodhaa Jujhaaraan ॥39॥

Alongwith them there were gathered warriors of Eastern and Northern countries.39.

ਪਾਰਸਨਾਥ ਰੁਦ੍ਰ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਧਰੀ ਛੰਦ

Paadharee Chhaand ॥

PAADHARI STANZA


ਇਹ ਭਾਂਤਿ ਬੀਰ ਬਹੁ ਬੀਰ ਜੋਰਿ

Eih Bhaanti Beera Bahu Beera Jori ॥

ਪਾਰਸਨਾਥ ਰੁਦ੍ਰ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ