Sri Dasam Granth Sahib

Displaying Page 1255 of 2820

ਤੋਤਲਾ ਤੁੰਦਲਾ ਦੰਤਲੀ ਕਾਲਿਕਾ ॥੬੯॥

Totalaa Tuaandalaa Daantalee Kaalikaa ॥69॥

You are the goddess Kalika lisping, stuttering and stammering while being intoxicated.69.

ਪਾਰਸਨਾਥ ਰੁਦ੍ਰ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਮਣਾ ਨਿਭ੍ਰਮਾ ਭਾਵਨਾ ਭੈਹਰੀ

Bharmanaa Nibharmaa Bhaavanaa Bhaihree ॥

“You are the wanderer, fulfiller of the emotions beyond the illusions and the remover of fear

ਪਾਰਸਨਾਥ ਰੁਦ੍ਰ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਬੁਧਾ ਦਾਤ੍ਰਣੀ ਸਤ੍ਰਣੀ ਛੈਕਰੀ

Bar Budhaa Daatarnee Satarnee Chhaikaree ॥

You are the donor of boons and the destroyer of enemies

ਪਾਰਸਨਾਥ ਰੁਦ੍ਰ - ੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਕਟਾ ਦ੍ਰੁਭਿਦਾ ਦੁਧਰਾ ਦ੍ਰੁਮਦੀ

Darukattaa Darubhidaa Dudharaa Darumadee ॥

“You are indiscriminate, invincible and high like the tree

ਪਾਰਸਨਾਥ ਰੁਦ੍ਰ - ੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤ੍ਰੁਟਾ ਅਛੁਟਾ ਅਜਟਾ ਅਭਿਦੀ ॥੭੦॥

Ataruttaa Achhuttaa Ajattaa Abhidee ॥70॥

You are the wielder of arms, beyond all splendours, with lose matted locks and indistinguishable.70.

ਪਾਰਸਨਾਥ ਰੁਦ੍ਰ - ੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤਲਾ ਅੰਤਲਾ ਸੰਤਲਾ ਸਾਵਜਾ

Taantalaa Aantalaa Saantalaa Saavajaa ॥

“You are expert in Tantras and Mantras and black (Kali) like a cloud

ਪਾਰਸਨਾਥ ਰੁਦ੍ਰ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮੜਾ ਭੈਹਰੀ ਭੂਤਲਾ ਬਾਵਜਾ

Bheemarhaa Bhaihree Bhootalaa Baavajaa ॥

You have a large body You are the remover of fear and you are the emotion-manifestation of the whole world

ਪਾਰਸਨਾਥ ਰੁਦ੍ਰ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਕਣੀ ਸਾਕਣੀ ਝਾਕਣੀ ਕਾਕਿੜਾ

Daakanee Saakanee Jhaakanee Kaakirhaa ॥

“You are Dakini, Shakini and sweet in speech

ਪਾਰਸਨਾਥ ਰੁਦ੍ਰ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿੰਕੜੀ ਕਾਲਿਕਾ ਜਾਲਪਾ ਜੈ ਮ੍ਰਿੜਾ ॥੭੧॥

Kiaankarhee Kaalikaa Jaalapaa Jai Mrirhaa ॥71॥

O Goddess ! You are Kalika having the sound of Kinkini Hail to Thee.71.

ਪਾਰਸਨਾਥ ਰੁਦ੍ਰ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਠਿੰਗੁਲਾ ਹਿੰਗੁਲਾ ਪਿੰਗੁਲਾ ਪ੍ਰਾਸਣੀ

Tthiaangulaa Hiaangulaa Piaangulaa Paraasanee ॥

“You have a subtle form You are the adorable Hinglaj and Pinglaj

ਪਾਰਸਨਾਥ ਰੁਦ੍ਰ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰਣੀ ਅਸਤ੍ਰਣੀ ਸੂਲਣੀ ਸਾਸਣੀ

Sasatarnee Asatarnee Soolanee Saasanee ॥

You are the wielder of arms and weapons and the agoniser like the thorn

ਪਾਰਸਨਾਥ ਰੁਦ੍ਰ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਨਿਕਾ ਅੰਨਿਕਾ ਧੰਨਿਕਾ ਧਉਲਰੀ

Kaannikaa Aannikaa Dhaannikaa Dhaularee ॥

“O the Goddess of corn, pervading in all particles ! You are the one to arise from the cloud and become and renowned Hail to thee.

ਪਾਰਸਨਾਥ ਰੁਦ੍ਰ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਿਕਾ ਸਕਤਿਕਾ ਭਕਤਕਾ ਜੈਕਰੀ ॥੭੨॥

Rakatikaa Sakatikaa Bhakatakaa Jaikaree ॥72॥

You are the quality to activity, power-manifestation and sustainer of the saints, Hail to Thee.72.

ਪਾਰਸਨਾਥ ਰੁਦ੍ਰ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝਿੰਗੜਾ ਪਿੰਗੜਾ ਜਿੰਗੜਾ ਜਾਲਪਾ

Jhiaangarhaa Piaangarhaa Jiaangarhaa Jaalapaa ॥

“You are Goddess and the rules of prosody

ਪਾਰਸਨਾਥ ਰੁਦ੍ਰ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗਣੀ ਭੋਗਣੀ ਰੋਗ ਹਰੀ ਕਾਲਿਕਾ

Joganee Bhoganee Roga Haree Kaalikaa ॥

You are also Yogni, Enjoyer and Kalika, the destroyer of ailments

ਪਾਰਸਨਾਥ ਰੁਦ੍ਰ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾ ਚਾਂਵਡਾ ਚਾਚਰਾ ਚਿਤ੍ਰਤਾ

Chaanchalaa Chaanvadaa Chaacharaa Chitartaa ॥

“You are ever active in the form of Chamunda and you are charming like a portrait

ਪਾਰਸਨਾਥ ਰੁਦ੍ਰ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤਰੀ ਭਿੰਭਰੀ ਛਤ੍ਰਣੀ ਛਿੰਛਲਾ ॥੭੩॥

Taantaree Bhiaanbharee Chhatarnee Chhiaanchhalaa ॥73॥

You are the mistress of the Tantas You are all pervading and have canopy over your head.73.

ਪਾਰਸਨਾਥ ਰੁਦ੍ਰ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੰਤੁਲਾ ਦਾਮਣੀ ਦ੍ਰੁਕਟਾ ਦ੍ਰੁਭ੍ਰਮਾ

Daantulaa Daamnee Darukattaa Darubharmaa ॥

“You are the lightning of large teeth You are unstoppable and far away from all illusions

ਪਾਰਸਨਾਥ ਰੁਦ੍ਰ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਧਿਤਾ ਨਿੰਦ੍ਰਕਾ ਨ੍ਰਿਭਿਖਾ ਨ੍ਰਿਗਮਾ

Chhudhitaa Niaandarkaa Nribhikhaa Nrigamaa ॥

You are also the movement of all including hunger, sleep and garb

ਪਾਰਸਨਾਥ ਰੁਦ੍ਰ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਦ੍ਰਕਾ ਚੂੜਿਕਾ ਚਾਚਕਾ ਚਾਪਣੀ

Kadarkaa Choorhikaa Chaachakaa Chaapanee ॥

“You are the bow-wielder and ornament-wearer woman

ਪਾਰਸਨਾਥ ਰੁਦ੍ਰ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਚ੍ਰੜੀ ਚਾਵੜਾ ਚਿੰਪਿਲਾ ਜਾਪਣੀ ॥੭੪॥

Chicharrhee Chaavarhaa Chiaanpilaa Jaapanee ॥74॥

You are everywhere seated in various adorable forms.”74.

ਪਾਰਸਨਾਥ ਰੁਦ੍ਰ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਪਰਜ ਤ੍ਵਪ੍ਰਸਾਦਿ ਕਥਤਾ

Bisanpada ॥ Parja ॥ Tv Prasaadikathataa ॥

VISHNUPADA SAYING (A MUSICAL MODE) PARAZ

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਕੈਸੇ ਕੈ ਪਾਇਨ ਪ੍ਰਭਾ ਉਚਾਰੋਂ

Kaise Kai Paaein Parbhaa Auchaarona ॥

ਪਾਰਸਨਾਥ ਰੁਦ੍ਰ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਨਿਪਟ ਅਘਟ ਅੰਮ੍ਰਿਤ ਸਮ ਸੰਪਟ ਸੁਭਟ ਬਿਚਾਰੋ

Jaanuka Nipatta Aghatta Aanmrita Sama Saanpatta Subhatta Bichaaro ॥

How can I describe the Gory of thy feet? Thy feet are auspicious and vice-less like lotus

ਪਾਰਸਨਾਥ ਰੁਦ੍ਰ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ