Sri Dasam Granth Sahib

Displaying Page 1265 of 2820

ਇੰਦ੍ਰ ਚੰਦ ਉਪਿੰਦ੍ਰ ਕੌ ਪਲ ਮਧਿ ਜੀਤੌ ਜਾਇ

Eiaandar Chaanda Aupiaandar Kou Pala Madhi Jeetou Jaaei ॥

“I shall conquer even Indra, Chanddra, Upendra in an instant

ਪਾਰਸਨਾਥ ਰੁਦ੍ਰ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਐਸੋ ਕੋ ਭਯੋ ਰਣ ਮੋਹਿ ਜੀਤੇ ਆਇ

Aaur Aaiso Ko Bhayo Ran Mohi Jeete Aaei ॥

Who is there anyone else who will come to fight with me

ਪਾਰਸਨਾਥ ਰੁਦ੍ਰ - ੧੦੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਸਿੰਧ ਸੁਕਾਇ ਡਾਰੋ ਨੈਕੁ ਰੋਸੁ ਕਰੋ

Saata Siaandha Sukaaei Daaro Naiku Rosu Karo ॥

ਪਾਰਸਨਾਥ ਰੁਦ੍ਰ - ੧੦੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਛ ਗੰਧ੍ਰਬ ਕਿੰਨ੍ਰ ਕੋਰ ਕਰੋਰ ਮੋਰਿ ਧਰੋ

Jachha Gaandharba Kiaannra Kora Karora Mori Dharo ॥

“On getting slightly angry, I can dry up all the seven oceans and can throw away by twisting crores of Yakshas, gandharvas and Kinnars

ਪਾਰਸਨਾਥ ਰੁਦ੍ਰ - ੧੦੬/੬ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਔਰ ਅਦੇਵ ਜੀਤੇ ਕਰੇ ਸਬੈ ਗੁਲਾਮ

Dev Aour Adev Jeete Kare Sabai Gulaam ॥

ਪਾਰਸਨਾਥ ਰੁਦ੍ਰ - ੧੦੬/੭ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਬ ਦਾਨ ਦਯੋ ਮੁਝੈ ਛੁਐ ਸਕੈ ਕੋ ਮੁਹਿ ਛਾਮ ॥੧੦੬॥

Diba Daan Dayo Mujhai Chhuaai Sakai Ko Muhi Chhaam ॥106॥

“I have conquered and enslaved all the gods and demons, I have been blessed by the Divine Power and who is there who can even touch my shadow.”32.106.

ਪਾਰਸਨਾਥ ਰੁਦ੍ਰ - ੧੦੬/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਮਾਰੂ

Bisanpada ॥ Maaroo ॥

VISHNUPADA MARU


ਯੌ ਕਹਿ ਪਾਰਸ ਰੋਸ ਬਢਾਯੋ

You Kahi Paarasa Rosa Badhaayo ॥

ਪਾਰਸਨਾਥ ਰੁਦ੍ਰ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭਿ ਢੋਲ ਬਜਾਇ ਮਹਾ ਧੁਨਿ ਸਾਮੁਹਿ ਸੰਨ੍ਯਾਸਨਿ ਧਾਯੋ

Duaandabhi Dhola Bajaaei Mahaa Dhuni Saamuhi Saanniaasani Dhaayo ॥

Saying thus, Parasnath was greatly infuriated and he came in front of the Sannyasis

ਪਾਰਸਨਾਥ ਰੁਦ੍ਰ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਤ੍ਰ ਸਸਤ੍ਰ ਨਾਨਾ ਬਿਧਿ ਛਡੈ ਬਾਣ ਪ੍ਰਯੋਘ ਚਲਾਏ

Asatar Sasatar Naanaa Bidhi Chhadai Baan Paryogha Chalaaee ॥

ਪਾਰਸਨਾਥ ਰੁਦ੍ਰ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭਟ ਸਨਾਹਿ ਪਤ੍ਰ ਚਲਦਲ ਜ੍ਯੋਂ ਬਾਨਨ ਬੇਧਿ ਉਡਾਏ

Subhatta Sanaahi Patar Chaladala Jaiona Baann Bedhi Audaaee ॥

He struk blows of arms and weapons in various ways and pierced the armours of the warriors with his arrows like the leaves

ਪਾਰਸਨਾਥ ਰੁਦ੍ਰ - ੧੦੭/੪ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਦਿਸ ਬਾਨ ਪਾਨ ਤੇ ਛੂਟੇ ਦਿਨਪਤਿ ਦੇਹ ਦੁਰਾਨਾ

Duhadisa Baan Paan Te Chhootte Dinpati Deha Duraanaa ॥

The arrows were discharged from sides, which caused the concealment of the sun

ਪਾਰਸਨਾਥ ਰੁਦ੍ਰ - ੧੦੭/੫ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਮਿ ਅਕਾਸ ਏਕ ਜਨੁ ਹੁਐ ਗਏ ਚਾਲ ਚਹੂੰ ਚਕ ਮਾਨਾ

Bhoomi Akaas Eeka Janu Huaai Gaee Chaala Chahooaan Chaka Maanaa ॥

It appeared that the earth and the sky had become one

ਪਾਰਸਨਾਥ ਰੁਦ੍ਰ - ੧੦੭/੬ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦਰ ਚੰਦ੍ਰ ਮੁਨਿਵਰ ਸਬ ਕਾਂਪੇ ਬਸੁ ਦਿਗਿਪਾਲ ਡਰਾਨੀਯ

Eiaandar Chaandar Munivar Saba Kaanpe Basu Digipaala Daraaneeya ॥

Indra, Chandra, the great sages, Dikpals etc., all trembled with fear

ਪਾਰਸਨਾਥ ਰੁਦ੍ਰ - ੧੦੭/੭ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਨ ਕੁਬੇਰ ਛਾਡਿ ਪੁਰ ਭਾਜੇ ਦੁਤੀਯ ਪ੍ਰਲੈ ਕਰਿ ਮਾਨੀਯ ॥੧੦੭॥

Barn Kubera Chhaadi Pur Bhaaje Duteeya Parlai Kari Maaneeya ॥107॥

Varuna and Kuber etc., also feeling the presence of second doomsday, left their own abodes and ran away.33.107.

ਪਾਰਸਨਾਥ ਰੁਦ੍ਰ - ੧੦੭/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਮਾਰੂ

Bisanpada ॥ Maaroo ॥

VISHNUPADA MARU


ਸੁਰਪੁਰ ਨਾਰਿ ਬਧਾਵਾ ਮਾਨਾ

Surpur Naari Badhaavaa Maanaa ॥

ਪਾਰਸਨਾਥ ਰੁਦ੍ਰ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਿ ਹੈ ਆਜ ਮਹਾ ਸੁਭਟਨ ਕੌ ਸਮਰ ਸੁਯੰਬਰ ਜਾਨਾ

Bari Hai Aaja Mahaa Subhattan Kou Samar Suyaanbar Jaanaa ॥

The heavenly damsels began to sing songs of felicitation thinking that they would be wedding the great warriors in that swayamvara of war

ਪਾਰਸਨਾਥ ਰੁਦ੍ਰ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਹੈ ਏਕ ਪਾਇ ਠਾਢੀ ਹਮ ਜਿਮ ਜਿਮ ਸੁਭਟ ਜੁਝੈ ਹੈ

Lakhi Hai Eeka Paaei Tthaadhee Hama Jima Jima Subhatta Jujhai Hai ॥

ਪਾਰਸਨਾਥ ਰੁਦ੍ਰ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮ ਤਿਮ ਘਾਲਿ ਪਾਲਕੀ ਆਪਨ ਅਮਰਪੁਰੀ ਲੈ ਜੈ ਹੈ

Tima Tima Ghaali Paalakee Aapan Amarpuree Lai Jai Hai ॥

That they would stand on one foot and observe the warriors fighting and immediately take them to heaven, causing them to sit in their palanquins

ਪਾਰਸਨਾਥ ਰੁਦ੍ਰ - ੧੦੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦਨ ਚਾਰੁ ਚਿਤ੍ਰ ਚੰਦਨ ਕੇ ਚੰਚਲ ਅੰਗ ਚੜਾਊ

Chaandan Chaaru Chitar Chaandan Ke Chaanchala Aanga Charhaaoo ॥

ਪਾਰਸਨਾਥ ਰੁਦ੍ਰ - ੧੦੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਦਿਨ ਸਮਰ ਸੁਅੰਬਰ ਕਰਿ ਕੈ ਪਰਮ ਪਿਅਰ ਵਹਿ ਪਾਊ

Jaa Din Samar Suaanbar Kari Kai Parma Piar Vahi Paaoo ॥

The day on which they would come into contact with their beloved one, on that day they would decorated with sandal their pretty limbs

ਪਾਰਸਨਾਥ ਰੁਦ੍ਰ - ੧੦੮/੬ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਦੇਹ ਸਫਲ ਕਰਿ ਮਾਨੋ ਅੰਗ ਸੀਂਗਾਰ ਧਰੋ

Taa Din Deha Saphala Kari Maano Aanga Seenagaara Dharo ॥

ਪਾਰਸਨਾਥ ਰੁਦ੍ਰ - ੧੦੮/੭ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਦਿਨ ਸਮਰ ਸੁਯੰਬਰ ਸਖੀ ਰੀ ਪਾਰਸ ਨਾਥ ਬਰੋ ॥੧੦੮॥

Jaa Din Samar Suyaanbar Sakhee Ree Paarasa Naatha Baro ॥108॥

O friend ! the day on which they would wed Parasnath, on that day they would consider their body as fruitful and then embellish it.34.108.

ਪਾਰਸਨਾਥ ਰੁਦ੍ਰ - ੧੦੮/(੮) - ਸ੍ਰੀ ਦਸਮ ਗ੍ਰੰਥ ਸਾਹਿਬ