Sri Dasam Granth Sahib

Displaying Page 127 of 2820

ਸ੍ਵਾਂਗ ਦੇਖਿ ਕਰਿ ਪੂਜਤ ਰਾਜਾ ॥੫੪॥

Savaanga Dekhi Kari Poojata Raajaa ॥54॥

While alive, their worldly desires may be fulfilled and the king may be pleased on seeing their mimicry.54.

ਬਚਿਤ੍ਰ ਨਾਟਕ ਅ. ੬ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਆਂਗਨ ਮੈ ਪਰਮੇਸੁਰ ਨਾਹੀ

Suaanagan Mai Parmesur Naahee ॥

ਬਚਿਤ੍ਰ ਨਾਟਕ ਅ. ੬ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਫਿਰੈ ਸਭ ਹੀ ਕੋ ਕਾਹੀ

Khoji Phrii Sabha Hee Ko Kaahee ॥

The Lord-God is not present in such mimics, even all the places be serched by all.

ਬਚਿਤ੍ਰ ਨਾਟਕ ਅ. ੬ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਮਨੁ ਕਰ ਮੋ ਜਿਹ ਆਨਾ

Apano Manu Kar Mo Jih Aanaa ॥

ਬਚਿਤ੍ਰ ਨਾਟਕ ਅ. ੬ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬ੍ਰਹਮ ਕੋ ਤਿਨੀ ਪਛਾਨਾ ॥੫੫॥

Paarabarhama Ko Tinee Pachhaanaa ॥55॥

Only those who controlled their minds, recognized the Supreme Brahman.55.

ਬਚਿਤ੍ਰ ਨਾਟਕ ਅ. ੬ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਿ ਕੀਨ

Bhekh Dikhaaee Jagata Ko Logan Ko Basi Keena ॥

Those who exhibit various guises in the world and win people on their side.

ਬਚਿਤ੍ਰ ਨਾਟਕ ਅ. ੬ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਕਾਲਿ ਕਾਤੀ ਕਟਿਯੋ ਬਾਸੁ ਨਰਕ ਮੋ ਲੀਨ ॥੫੬॥

Aanti Kaali Kaatee Kattiyo Baasu Narka Mo Leena ॥56॥

They will reside in hell, when the sword of death chops them. 56.

ਬਚਿਤ੍ਰ ਨਾਟਕ ਅ. ੬ - ੫੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHUPAI


ਜੇ ਜੇ ਜਗ ਕੋ ਡਿੰਭ ਦਿਖਾਵੈ

Je Je Jaga Ko Diaanbha Dikhaavai ॥

ਬਚਿਤ੍ਰ ਨਾਟਕ ਅ. ੬ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਮੂੰਡਿ ਅਧਿਕ ਸੁਖ ਪਾਵੈ

Logan Mooaandi Adhika Sukh Paavai ॥

Those who exhibit different guises, find disciples and enjoy great comforts.

ਬਚਿਤ੍ਰ ਨਾਟਕ ਅ. ੬ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਸਾ ਮੂੰਦ ਕਰੈ ਪਰਣਾਮੰ

Naasaa Mooaanda Kari Parnaamaan ॥

ਬਚਿਤ੍ਰ ਨਾਟਕ ਅ. ੬ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਧਰਮ ਕਉਡੀ ਕਾਮੰ ॥੫੭॥

Phokatta Dharma Na Kaudee Kaamaan ॥57॥

Those who their nostrils and perform prostrations, their religious discipline is vain and useless.57.

ਬਚਿਤ੍ਰ ਨਾਟਕ ਅ. ੬ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਧਰਮ ਜਿਤੇ ਜਗ ਕਰਹੀ

Phokatta Dharma Jite Jaga Karhee ॥

ਬਚਿਤ੍ਰ ਨਾਟਕ ਅ. ੬ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਕਿ ਕੁੰਡ ਭੀਤਰ ਤੇ ਪਰਹੀ

Narki Kuaanda Bheetr Te Parhee ॥

All the followers of the futile path, fall into hell from within.

ਬਚਿਤ੍ਰ ਨਾਟਕ ਅ. ੬ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਹਲਾਏ ਸੁਰਗਿ ਜਾਹੂ

Haatha Halaaee Surgi Na Jaahoo ॥

ਬਚਿਤ੍ਰ ਨਾਟਕ ਅ. ੬ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਮਨੁ ਜੀਤ ਸਕਾ ਨਹਿ ਕਾਹੂ ॥੫੮॥

Jo Manu Jeet Sakaa Nahi Kaahoo ॥58॥

They cannot go to heavens with the movement of the hands, because they could not control their minds in any way. 58.

ਬਚਿਤ੍ਰ ਨਾਟਕ ਅ. ੬ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਬਾਚ ਦੋਹਰਾ

Kabibaacha Doharaa ॥

The Words of the Poet: DOHRA


ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋ ਜਗ ਮਾਹਿ

Jo Nija Parbha Mo So Kahaa So Kahiho Jaga Maahi ॥

Whatever my Lord said to me, I say the same in the world.

ਬਚਿਤ੍ਰ ਨਾਟਕ ਅ. ੬ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤਿ ਸੁਰਗ ਕੋ ਜਾਹਿ ॥੫੯॥

Jo Tih Parbha Ko Dhiaaei Hai Aanti Surga Ko Jaahi ॥59॥

Those who have meditated on the Lord, ultimately go to heaven.59.

ਬਚਿਤ੍ਰ ਨਾਟਕ ਅ. ੬ - ੫੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਹਰਿ ਹਰਿ ਜਨ ਦੁਈ ਏਕ ਹੈ ਬਿਬ ਬਿਚਾਰ ਕਛੁ ਨਾਹਿ

Hari Hari Jan Dueee Eeka Hai Biba Bichaara Kachhu Naahi ॥

The Lord and His devotees are one, there is no difference between them.

ਬਚਿਤ੍ਰ ਨਾਟਕ ਅ. ੬ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਤੇ ਉਪਜਿ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥

Jala Te Aupaji Taraanga Jiau Jala Hee Bikhi Samaahi ॥60॥

Just as the wave of water, arising in water, merges in water.60.

ਬਚਿਤ੍ਰ ਨਾਟਕ ਅ. ੬ - ੬੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI