Sri Dasam Granth Sahib

Displaying Page 129 of 2820

ਮਦ੍ਰ ਦੇਸ ਹਮ ਕੋ ਲੇ ਆਏ

Madar Desa Hama Ko Le Aaee ॥

ਬਚਿਤ੍ਰ ਨਾਟਕ ਅ. ੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਦਾਈਅਨ ਦੁਲਰਾਏ ॥੨॥

Bhaanti Bhaanti Daaeeean Dularaaee ॥2॥

Whence I was brought to Madra Desh (Punjab), where I was caressed by various nurses.2

ਬਚਿਤ੍ਰ ਨਾਟਕ ਅ. ੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੀ ਅਨਿਕ ਭਾਂਤਿ ਤਨ ਰਛਾ

Keenee Anika Bhaanti Tan Rachhaa ॥

ਬਚਿਤ੍ਰ ਨਾਟਕ ਅ. ੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੀ ਭਾਂਤਿ ਭਾਂਤਿ ਕੀ ਸਿਛਾ

Deenee Bhaanti Bhaanti Kee Sichhaa ॥

I was given physical protection in various ways and given various types of education.

ਬਚਿਤ੍ਰ ਨਾਟਕ ਅ. ੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹਮ ਧਰਮ ਕਰਮ ਮੋ ਆਇ

Jaba Hama Dharma Karma Mo Aaei ॥

ਬਚਿਤ੍ਰ ਨਾਟਕ ਅ. ੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਲੋਕਿ ਤਬ ਪਿਤਾ ਸਿਧਾਏ ॥੩॥

Dev Loki Taba Pitaa Sidhaaee ॥3॥

When I began to perform the act of Dharma (righteousness), my father departed for his heavenly abode.3.

ਬਚਿਤ੍ਰ ਨਾਟਕ ਅ. ੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਬਰਨਨੰ ਨਾਮ ਸਪਤਮੋ ਧਿਆਇ ਸਮਾਤਪਮ ਸਤੁ ਸੁਭਮ ਸਤੁ ॥੭॥੨੮੨॥

Eiti Sree Bachitar Naatak Graanthe Kabi Janaam Barnnaan Naam Sapatamo Dhiaaei Samaatapama Satu Subhama Satu ॥7॥282॥

End of the Seventh Chapter of BACHITTTAR NATAK entitled Description of the Poet.7.282


ਅਥ ਰਾਜ ਸਾਜ ਕਥਨੰ

Atha Raaja Saaja Kathanaan ॥

Here begins the Description of the Magnificence of Authority:


ਚੌਪਈ

Choupaee ॥

CHAUPAI


ਰਾਜ ਸਾਜ ਹਮ ਪਰ ਜਬ ਆਯੋ

Raaja Saaja Hama Par Jaba Aayo ॥

ਬਚਿਤ੍ਰ ਨਾਟਕ ਅ. ੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਥਾ ਸਕਤਿ ਤਬ ਧਰਮੁ ਚਲਾਯੋ

Jathaa Sakati Taba Dharmu Chalaayo ॥

When I obtained the position of responsibility, I performed the religious acts to the best of my ability.

ਬਚਿਤ੍ਰ ਨਾਟਕ ਅ. ੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਬਨਿ ਖੇਲਿ ਸਿਕਾਰਾ

Bhaanti Bhaanti Bani Kheli Sikaaraa ॥

ਬਚਿਤ੍ਰ ਨਾਟਕ ਅ. ੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਰੀਛ ਰੋਝ ਝੰਖਾਰਾ ॥੧॥

Maare Reechha Rojha Jhaankhaaraa ॥1॥

I went hunting various kinds of animals in the forest and killed bears, nilgais (blue bulls) and elks.1.

ਬਚਿਤ੍ਰ ਨਾਟਕ ਅ. ੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਚਾਲ ਹਮ ਤੇ ਪੁਨਿ ਭਈ

Desa Chaala Hama Te Puni Bhaeee ॥

ਬਚਿਤ੍ਰ ਨਾਟਕ ਅ. ੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਰ ਪਾਵਟਾ ਕੀ ਸੁਧਿ ਲਈ

Sahar Paavattaa Kee Sudhi Laeee ॥

Then I left my home and went to place named Paonta.

ਬਚਿਤ੍ਰ ਨਾਟਕ ਅ. ੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਿੰਦ੍ਰੀ ਤਟਿ ਕਰੇ ਬਿਲਾਸਾ

Kaaliaandaree Tatti Kare Bilaasaa ॥

ਬਚਿਤ੍ਰ ਨਾਟਕ ਅ. ੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਭਾਂਤਿ ਕੇ ਪੇਖਿ ਤਮਾਸਾ ॥੨॥

Anika Bhaanti Ke Pekhi Tamaasaa ॥2॥

I enjoyed my stay on the banks of Kalindri (Yamuna) and saw amusement of various kind2.

ਬਚਿਤ੍ਰ ਨਾਟਕ ਅ. ੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਕੇ ਸਿੰਘ ਘਨੇ ਚੁਨਿ ਮਾਰੇ

Taha Ke Siaangha Ghane Chuni Maare ॥

ਬਚਿਤ੍ਰ ਨਾਟਕ ਅ. ੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਝ ਰੀਛ ਬਹੁ ਭਾਂਤਿ ਬਿਦਾਰੇ

Rojha Reechha Bahu Bhaanti Bidaare ॥

There I killed may lions, nilgais and bears.

ਬਚਿਤ੍ਰ ਨਾਟਕ ਅ. ੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਤੇ ਸਾਹ ਕੋਪਾ ਤਬਿ ਰਾਜਾ

Phate Saaha Kopaa Tabi Raajaa ॥

ਬਚਿਤ੍ਰ ਨਾਟਕ ਅ. ੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਹ ਪਰਾ ਹਮ ਸੋ ਬਿਨੁ ਕਾਜਾ ॥੩॥

Loha Paraa Hama So Binu Kaajaa ॥3॥

On this the king Fateh Shah become angry and fought with me without any reason.3.

ਬਚਿਤ੍ਰ ਨਾਟਕ ਅ. ੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਤਹਾ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ

Tahaa Saaha Sreesaaha Saangaraam Kope ॥

ਬਚਿਤ੍ਰ ਨਾਟਕ ਅ. ੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ

Paancho Beera Baanke Prithee Paaei Rope ॥

There Sri Shah (Sango Shah) become enraged and all the five warriors stood firmly in the battlefield.

ਬਚਿਤ੍ਰ ਨਾਟਕ ਅ. ੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ