Sri Dasam Granth Sahib

Displaying Page 13 of 2820

ਚਰਪਟ ਛੰਦ ਤ੍ਵਪ੍ਰਸਾਦਿ

Charpat Chhaand ॥ Tv Prasaadi॥

CHARPAT STANZA. BY THY GRACE


ਅੰਮ੍ਰਿਤ ਕਰਮੇ

Aanmrita Karme ॥

Thy actions are Permanent,

ਜਾਪੁ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਬ੍ਰਿਤ ਧਰਮੇ

Aanbrita Dharme ॥

Thy Laws are Permanent.

ਜਾਪੁ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਖਿਲ ਜੋਗੇ

Akhila Joge ॥

Thou art united with all,

ਜਾਪੁ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਭੋਗੇ ॥੧॥੭੪॥

Achala Bhoge ॥1॥74॥

Thou art their permanent Enjoyer.74.

ਜਾਪੁ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਚਲ ਰਾਜੇ

Achala Raaje ॥

Thy Kingdom is Permanent,

ਜਾਪੁ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਟਲ ਸਾਜੇ

Attala Saaje ॥

Thy Adornment is Permanent.

ਜਾਪੁ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਖਲ ਧਰਮੰ

Akhla Dharmaan ॥

Thy Laws are Complete,

ਜਾਪੁ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਖ ਕਰਮੰ ॥੨॥੭੫॥

Alakh Karmaan ॥2॥75॥

Thy Words are beyond Comprehension.75.

ਜਾਪੁ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਦਾਤਾ

Sarbaan Daataa ॥

Thou art the universal Donor,

ਜਾਪੁ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਗਿਆਤਾ

Sarbaan Giaataa ॥

Thou art Omniscient.

ਜਾਪੁ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਭਾਨੇ

Sarbaan Bhaane ॥

Thou art the Enlightener of all,

ਜਾਪੁ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਮਾਨੇ ॥੩॥੭੬॥

Sarbaan Maane ॥3॥76॥

Thou art the Enjoyer of all.76.

ਜਾਪੁ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਪ੍ਰਾਣੰ

Sarbaan Paraanaan ॥

Thou art the Life of all,

ਜਾਪੁ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਤ੍ਰਾਣੰ

Sarbaan Taraanaan ॥

Thou art the Strength of all.

ਜਾਪੁ - ੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਭੁਗਤਾ

Sarbaan Bhugataa ॥

Thou art the Enjoyer of all,

ਜਾਪੁ - ੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਜੁਗਤਾ ॥੪॥੭੭॥

Sarbaan Jugataa ॥4॥77॥

Thou art United with all.77.

ਜਾਪੁ - ੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਦੇਵੰ

Sarbaan Devaan ॥

Thou art worshipped by all,

ਜਾਪੁ - ੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਭੇਵੰ

Sarbaan Bhevaan ॥

Thou art a mystery for all.

ਜਾਪੁ - ੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਕਾਲੇ

Sarbaan Kaale ॥

Thou art the Destroyer of all,

ਜਾਪੁ - ੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬੰ ਪਾਲੇ ॥੫॥੭੮॥

Sarbaan Paale ॥5॥78॥

Thou art the Sustainer of all.78.

ਜਾਪੁ - ੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਆਲ ਛੰਦ ਤ੍ਵਪ੍ਰਸਾਦਿ

Rooaala Chhaand ॥ Tv Prasaadi॥

ROOALL STANZA. BY THY GRACE


ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ

Aadi Roop Anaadi Moorati Ajoni Purkh Apaara ॥

Thou art the Supreme Purush, an Eternal Entity in the beginning and free from birth.

ਜਾਪੁ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ

Sarba Maan Trimaan Dev Abheva Aadi Audaara ॥

Worshipped by all and venerated by three gods, Thou art without difference and art Generous from the very beginning.

ਜਾਪੁ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ