Sri Dasam Granth Sahib

Displaying Page 132 of 2820

ਰਿਸਿਯੋ ਤੇਜਿ ਮਾਣੰ

Risiyo Teji Maanaan ॥

The warriors struck with arrows became red with blood.

ਬਚਿਤ੍ਰ ਨਾਟਕ ਅ. ੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੂਹ ਬਾਜ ਡਾਰੇ

Samooha Baaja Daare ॥

ਬਚਿਤ੍ਰ ਨਾਟਕ ਅ. ੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਵਰਗੰ ਸਿਧਾਰੇ ॥੧੬॥

Suvargaan Sidhaare ॥16॥

Their horses feel and they left for heavens.16.

ਬਚਿਤ੍ਰ ਨਾਟਕ ਅ. ੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAAT STANZA


ਖੁਲੈ ਖਾਨ ਖੂਨੀ ਖੁਰਾਸਾਨ ਖਗੰ

Khulai Khaan Khoonee Khuraasaan Khgaan ॥

ਬਚਿਤ੍ਰ ਨਾਟਕ ਅ. ੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਸਸਤ੍ਰ ਧਾਰੰ ਉਠੀ ਝਾਲ ਅਗੰ

Paree Sasatar Dhaaraan Autthee Jhaala Agaan ॥

In the hands of blood-thirsty Khans, there were the Khorasan swords, whose sharp edges flashed like fire.

ਬਚਿਤ੍ਰ ਨਾਟਕ ਅ. ੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਤੀਰ ਭੀਰੰ ਕਮਾਣੰ ਕੜਕੇ

Bhaeee Teera Bheeraan Kamaanaan Karhake ॥

ਬਚਿਤ੍ਰ ਨਾਟਕ ਅ. ੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਬਾਜ ਤਾਜੀ ਲਗੇ ਧੀਰ ਧਕੇ ॥੧੭॥

Gire Baaja Taajee Lage Dheera Dhake ॥17॥

The bows shooing out volleys of arrows twanged, the splendid horses fell because of the heavy blows.17.

ਬਚਿਤ੍ਰ ਨਾਟਕ ਅ. ੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਜੀ ਭੇਰ ਭੁੰਕਾਰ ਧੁਕੇ ਨਗਾਰੇ

Bajee Bhera Bhuaankaara Dhuke Nagaare ॥

ਬਚਿਤ੍ਰ ਨਾਟਕ ਅ. ੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਓਰ ਤੇ ਬੀਰ ਬੰਕੇ ਬਕਾਰੇ

Duhooaan Aor Te Beera Baanke Bakaare ॥

The trumpets sounded and the musical pipes were played, the brave warriors thundered from both sides.

ਬਚਿਤ੍ਰ ਨਾਟਕ ਅ. ੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਬਾਹੁ ਆਘਾਤ ਸਸਤ੍ਰੰ ਪ੍ਰਹਾਰੰ

Kare Baahu Aaghaata Sasataraan Parhaaraan ॥

ਬਚਿਤ੍ਰ ਨਾਟਕ ਅ. ੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਕੀ ਡਾਕਣੀ ਚਾਵਡੀ ਚੀਤਕਾਰੰ ॥੧੮॥

Dakee Daakanee Chaavadee Cheetkaaraan ॥18॥

And with their strong arms struck (the enemy), the witches drank blood to their fill and produced dreadful sounds.18.

ਬਚਿਤ੍ਰ ਨਾਟਕ ਅ. ੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਕਹਾ ਲਗੇ ਬਰਨਨ ਕਰੌ ਮਚਿਯੋ ਜੁਧੁ ਅਪਾਰ

Kahaa Lage Barnna Karou Machiyo Judhu Apaara ॥

How far should I describe the great battle?

ਬਚਿਤ੍ਰ ਨਾਟਕ ਅ. ੮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਲੁਝੇ ਜੁਝੇ ਸਬੈ ਭਜੇ ਸੂਰ ਹਜਾਰ ॥੧੯॥

Je Lujhe Jujhe Sabai Bhaje Soora Hajaara ॥19॥

Those fought attained martyrdom, thousand fled away. 19.

ਬਚਿਤ੍ਰ ਨਾਟਕ ਅ. ੮ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਭਜਿਯੋ ਸਾਹ ਪਾਹਾੜ ਤਾਜੀ ਤ੍ਰਿਪਾਯੰ

Bhajiyo Saaha Paahaarha Taajee Tripaayaan ॥

ਬਚਿਤ੍ਰ ਨਾਟਕ ਅ. ੮ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿਯੋ ਬੀਰੀਯਾ ਤੀਰੀਯਾ ਚਲਾਯੰ

Chaliyo Beereeyaa Teereeyaa Na Chalaayaan ॥

The hill-chief spurred his horse and fled, the warriors went away without discharging their arrows.

ਬਚਿਤ੍ਰ ਨਾਟਕ ਅ. ੮ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਸੋ ਡਢਵਾਲੰ ਮਧੁਕਰ ਸੁ ਸਾਹੰ

Jaso Dadhavaalaan Madhukar Su Saahaan ॥

ਬਚਿਤ੍ਰ ਨਾਟਕ ਅ. ੮ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੇ ਸੰਗਿ ਲੈ ਕੈ ਸੁ ਸਾਰੀ ਸਿਪਾਹੰ ॥੨੦॥

Bhaje Saangi Lai Kai Su Saaree Sipaahaan ॥20॥

The chiefs of Jaswal and Dadhwal, who were fighting (in the field), left with all their soldiers.20.

ਬਚਿਤ੍ਰ ਨਾਟਕ ਅ. ੮ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਤ ਚੌਪਿਯੋ ਚੰਦ ਗਾਜੀ ਚੰਦੇਲੰ

Chakarta Choupiyo Chaanda Gaajee Chaandelaan ॥

ਬਚਿਤ੍ਰ ਨਾਟਕ ਅ. ੮ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਹਰੀ ਚੰਦੰ ਗਹੇ ਹਾਥ ਸੇਲੰ

Hatthee Haree Chaandaan Gahe Haatha Selaan ॥

The Raja of Chandel was perplexed, when the tenacious Hari Chand caught hold of the spear in his hand.

ਬਚਿਤ੍ਰ ਨਾਟਕ ਅ. ੮ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿਯੋ ਸੁਆਮ ਧਰਮ ਮਹਾ ਰੋਸ ਰੁਝਿਯੰ

Kariyo Suaam Dharma Mahaa Rosa Rujhiyaan ॥

He was filled with great fury, fulfilling his duty as a general

ਬਚਿਤ੍ਰ ਨਾਟਕ ਅ. ੮ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਟੂਕ ਟੂਕ ਹ੍ਵੈ ਇਸੋ ਸੂਰ ਜੁਝਿਯੰ ॥੨੧॥

Giriyo Ttooka Ttooka Havai Eiso Soora Jujhiyaan ॥21॥

Those who came in front of him, were cut into pieces nad fell (in the field).21.

ਬਚਿਤ੍ਰ ਨਾਟਕ ਅ. ੮ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ