Sri Dasam Granth Sahib

Displaying Page 1324 of 2820

ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਪੈ ਹੈ ॥੧੯॥

Cheta Re Cheta Acheta Mahaa Jarha Bhekh Ke Keene Alekh Na Pai Hai ॥19॥

Therefore O foolish creature ! you away become careful even now, because by wearing a garb only, you will not be able to realise that Accountless Lord.19.

੩੩ ਸਵੈਯੇ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ

Kaahe Kau Poojata Paahan Kau Kachhu Paahan Mai Parmesar Naahee ॥

Why do you worship stones ?, because the Lord-God is not within those stones

੩੩ ਸਵੈਯੇ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੋ ਪੂਜ ਪ੍ਰਭੂ ਕਰਿ ਕੇ ਜਿਹ ਪੂਜਤ ਹੀ ਅਘ ਓਘ ਮਿਟਾਹੀ

Taahee Ko Pooja Parbhoo Kari Ke Jih Poojata Hee Agha Aogha Mittaahee ॥

You may only worship Him, whose adoration destroys clusters of sins

੩੩ ਸਵੈਯੇ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਬੈ ਛੁਟਿ ਜਾਹੀ

Aadhi Biaadhi Ke Baandhan Jetaka Naam Ke Leta Sabai Chhutti Jaahee ॥

With the remembrance on the Name of the Lord, the ties of all suffering are removed

੩੩ ਸਵੈਯੇ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹੀ ਕੋ ਧਯਾਨੁ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ ॥੨੦॥

Taahee Ko Dhayaanu Parmaan Sadaa Ein Phokatta Dharma Kare Phalu Naahee ॥20॥

Ever mediate on that Lord because the hollow religious will not bear any fruit.20.

੩੩ ਸਵੈਯੇ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟਿ ਗਵਾਈ

Phokatta Dharma Bhayo Phala Heena Ju Pooja Silaa Jugi Kotti Gavaaeee ॥

The hollow religion became fruitless and O being ! you have lost crores of years by worshipping the stones

੩੩ ਸਵੈਯੇ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧਿ ਕਹਾ ਸਿਲ ਕੇ ਪਰਸੈ ਬਲੁ ਬ੍ਰਿਧ ਘਟੀ ਨਵ ਨਿਧਿ ਪਾਈ

Sidhi Kahaa Sila Ke Parsai Balu Bridha Ghattee Nava Nidhi Na Paaeee ॥

You will not get power with the worship of stones the strength and glory will only decrease

੩੩ ਸਵੈਯੇ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਜ ਹੀ ਆਜੁ ਸਮੋ ਜੁ ਬਿਤਯੋ ਨਹਿ ਕਾਜਿ ਸਰਯੋ ਕਛੁ ਲਾਜਿ ਆਈ

Aaja Hee Aaju Samo Ju Bitayo Nahi Kaaji Saryo Kachhu Laaji Na Aaeee ॥

In this way, the time was lost uselessly and nothing was achieved and you were not ashamed

੩੩ ਸਵੈਯੇ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਵੰਤ ਭਜਯੋ ਅਰੇ ਜੜ ਐਸੇ ਹੀ ਐਸੇ ਸੁ ਬੈਸ ਗਵਾਈ ॥੨੧॥

Sree Bhagavaanta Bhajayo Na Are Jarha Aaise Hee Aaise Su Baisa Gavaaeee ॥21॥

O foolish intellect ! you have not remembered the Lord and have wasted your life in vain.21.

੩੩ ਸਵੈਯੇ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਜੁਗ ਤੇ ਕਰ ਹੈ ਤਪਸਾ ਕੁਛ ਤੋਹਿ ਪ੍ਰਸੰਨੁ ਪਾਹਨ ਕੈ ਹੈ

Jou Juga Te Kar Hai Tapasaa Kuchha Tohi Parsaannu Na Paahan Kai Hai ॥

You may even perform the austerities for an age, but these stones will not fulfil your wishes and please you

੩੩ ਸਵੈਯੇ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥਿ ਉਠਾਇ ਭਲੀ ਬਿਧਿ ਸੋ ਜੜ ਤੋਹਿ ਕਛੂ ਬਰਦਾਨੁ ਦੈ ਹੈ

Haathi Autthaaei Bhalee Bidhi So Jarha Tohi Kachhoo Bardaanu Na Dai Hai ॥

They will not raise their hands and grant you the boon

੩੩ ਸਵੈਯੇ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਭਰੋਸੋ ਭਯਾ ਇਹ ਕੋ ਕਹੁ ਭੀਰ ਪਰੀ ਨਹਿ ਆਨਿ ਬਚੈ ਹੈ

Kauna Bharoso Bhayaa Eih Ko Kahu Bheera Paree Nahi Aani Bachai Hai ॥

They can’t be trusted, because in the time of any difficulty, they will not reach and save you, therefore,

੩੩ ਸਵੈਯੇ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਰੇ ਜਾਨੁ ਅਜਾਨ ਹਠੀ ਇਹ ਫੋਕਟ ਧਰਮ ਸੁ ਭਰਮ ਗਵੈ ਹੈ ॥੨੨॥

Jaanu Re Jaanu Ajaan Hatthee Eih Phokatta Dharma Su Bharma Gavai Hai ॥22॥

O ignorant and persistent being ! ou may become careful, these hollow religious rituals will destroy your honour.22.

੩੩ ਸਵੈਯੇ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਲ ਬਧੇ ਸਬ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਬਾਚਨ ਪਾਏ

Jaala Badhe Saba Hee Mrita Ke Koaoo Raam Rasoola Na Baachan Paaee ॥

All the beings are entrapped in the nose of death and no Ram or Rasul (Prophet) could not escape form it

੩੩ ਸਵੈਯੇ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿਖ ਉਪਾਇ ਮਿਟਾਏ

Daanva Dev Phaniaanda Dharaadhar Bhoota Bhavikh Aupaaei Mittaaee ॥

That Lord created demos, gods and all other beings living on the earth and also destroyed them

੩੩ ਸਵੈਯੇ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈ ਅਵਤਾਰ ਕਹਾਏ

Aanta Mare Pachhutaaei Prithee Pari Je Jaga Mai Avataara Kahaaee ॥

Those who are known as incarnations in the world, they also ultimately repented and passed away

੩੩ ਸਵੈਯੇ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਪਾਇਨ ਧਾਏ ॥੨੩॥

Re Man Laila Eikela Hee Kaal Ke Laagata Kaahi Na Paaein Dhaaee ॥23॥

Therefore, O my mind! why do you not run catch the feet of that Supreme KAL i.e. the Lord.23.

੩੩ ਸਵੈਯੇ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮਿ ਭ੍ਰਮਾਨਯੋ

Kaal Hee Paaei Bhaeiao Barhamaa Gahi Daanda Kamaandala Bhoomi Bharmaanyo ॥

Brahma came into being under the control of KAL (death) and taking his staff and pot his hand, he wandered on the earth

੩੩ ਸਵੈਯੇ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਸਦਾ ਸਿਵ ਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ

Kaal Hee Paaei Sadaa Siva Joo Sabha Desa Badesa Bhaeiaa Hama Jaanyo ॥

Shiva was also under the control of KAL and wandered in various countries far and near

੩੩ ਸਵੈਯੇ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾ ਹੀ ਤੇ ਤਾਹਿ ਸਭੋ ਪਹਿਚਾਨਯੋ

Kaal Hee Paaei Bhayo Mitta Gayo Jaga Yaa Hee Te Taahi Sabho Pahichaanyo ॥

The world under the control of KAL was also destroyed, therefore, all are aware of that KAL

੩੩ ਸਵੈਯੇ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾਨਿਧਿ ਮਾਨਯੋ ॥੨੪॥

Beda Kateba Ke Bheda Sabai Taji Kevala Kaal Kripaanidhi Maanyo ॥24॥

Therefore, all are aware of that KAL therefore, abandoning the differentiation of Vedas and Katebs, accept only KAL as the Lord, the ocean of Grace.24.

੩੩ ਸਵੈਯੇ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਗਯੋ ਇਨ ਕਾਮਨ ਸਿਉ ਜੜ ਕਾਲ ਕ੍ਰਿਪਾਲ ਹੀਐ ਚਿਤਾਰਯੋ

Kaal Gayo Ein Kaamn Siau Jarha Kaal Kripaala Heeaai Na Chitaarayo ॥

O fool ! You have wasted your time in various desires and did not remember in your heart that most Gracious KAL or Lord

੩੩ ਸਵੈਯੇ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜਿ ਕਾਜਿ ਅਕਾਜ ਕੇ ਕਾਜ ਸਵਾਰਯੋ

Laaja Ko Chhaadi Nrilaaja Are Taji Kaaji Akaaja Ke Kaaja Savaarayo ॥

O shameless ! abandon your false shame, because that Lord has amended the works of all, forsaking the thought of good and bad

੩੩ ਸਵੈਯੇ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਬਨੇ ਗਜਰਾਜ ਬਡੇ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ

Baaja Bane Gajaraaja Bade Khra Ko Charhibo Chita Beecha Bichaarayo ॥

O fool ! why are you thinking of riding on the ass of maya instead of riding on elephants and horses?

੩੩ ਸਵੈਯੇ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ