Sri Dasam Granth Sahib

Displaying Page 133 of 2820

ਤਹਾ ਖਾਨ ਨੈਜਾਬਤੈ ਆਨ ਕੈ ਕੈ

Tahaa Khaan Naijaabatai Aan Kai Kai ॥

ਬਚਿਤ੍ਰ ਨਾਟਕ ਅ. ੮ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਓ ਸਾਹ ਸੰਗ੍ਰਾਮ ਕੋ ਸਸਤ੍ਰ ਲੈ ਕੈ

Haniao Saaha Saangaraam Ko Sasatar Lai Kai ॥

Then Najabat Khan came forward and struck Sango Shah with his weapons.

ਬਚਿਤ੍ਰ ਨਾਟਕ ਅ. ੮ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੈ ਖਾਨ ਬਾਨੀਨ ਹੂੰ ਅਸਤ੍ਰ ਝਾਰੇ

Kitai Khaan Baaneena Hooaan Asatar Jhaare ॥

ਬਚਿਤ੍ਰ ਨਾਟਕ ਅ. ੮ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੀ ਸਾਹ ਸੰਗ੍ਰਾਮ ਸੁਰਗੰ ਸਿਧਾਰੇ ॥੨੨॥

Sahee Saaha Saangaraam Surgaan Sidhaare ॥22॥

Several skillful Khans fell on him with their arms and sent Shah Sangram to heaven.22.

ਬਚਿਤ੍ਰ ਨਾਟਕ ਅ. ੮ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਮਾਰਿ ਨਿਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ

Maari Nijaabata Khaan Ko Saango Jujhai Jujhaara ॥

The brave warrior Sago Shah fell down after killing Najbat Khan.

ਬਚਿਤ੍ਰ ਨਾਟਕ ਅ. ੮ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾ ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ ॥੨੩॥

Haa Haa Eih Lokai Bhaeiao Surga Loka Jaikaara ॥23॥

There were lamentations in his world and rejoicing in heaven.23.

ਬਚਿਤ੍ਰ ਨਾਟਕ ਅ. ੮ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG STANZA


ਲਖੈ ਸਾਹ ਸੰਗ੍ਰਾਮ ਜੁਝੇ ਜੁਝਾਰੰ

Lakhi Saaha Saangaraam Jujhe Jujhaaraan ॥

ਬਚਿਤ੍ਰ ਨਾਟਕ ਅ. ੮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਵੰ ਕੀਟ ਬਾਣੰ ਕਮਾਣੰ ਸੰਭਾਰੰ

Tvaan Keetta Baanaan Kamaanaan Saanbhaaraan ॥

When this lowly person saw Shah Sangram falling (while fighting bravely) he held aloft his bow and arrows.

ਬਚਿਤ੍ਰ ਨਾਟਕ ਅ. ੮ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਯੋ ਏਕ ਖਾਨੰ ਖਿਆਲੰ ਖਤੰਗੰ

Haniyo Eeka Khaanaan Khiaalaan Khtaangaan ॥

ਬਚਿਤ੍ਰ ਨਾਟਕ ਅ. ੮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਸਿਯੋ ਸਤ੍ਰ ਕੋ ਜਾਨੁ ਸ੍ਯਾਮੰ ਭੁਜੰਗੰ ॥੨੪॥

Dasiyo Satar Ko Jaanu Saiaamaan Bhujangaan ॥24॥

He, fixing his gaze on a Khan, shot an arrow, which stung the enemy like a black cobra, who (the Khan) fell down.24.

ਬਚਿਤ੍ਰ ਨਾਟਕ ਅ. ੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਭੂਮਿ ਸੋ ਬਾਣ ਦੂਜੋ ਸੰਭਾਰਿਯੋ

Giriyo Bhoomi So Baan Doojo Saanbhaariyo ॥

ਬਚਿਤ੍ਰ ਨਾਟਕ ਅ. ੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਭੀਖਨੰ ਖਾਨ ਕੇ ਤਾਨਿ ਮਾਰਿਯੋ

Mukhaan Bheekhnaan Khaan Ke Taani Maariyo ॥

He drew out another arrow and aimed and shot it on the face of Bhikhan Khan.

ਬਚਿਤ੍ਰ ਨਾਟਕ ਅ. ੮ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਿਯੋ ਖਾਨ ਖੂਨੀ ਰਹਿਯੋ ਖੇਤਿ ਤਾਜੀ

Bhajiyo Khaan Khoonee Rahiyo Kheti Taajee ॥

ਬਚਿਤ੍ਰ ਨਾਟਕ ਅ. ੮ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਜੇ ਪ੍ਰਾਣ ਤੀਜੇ ਲਗੈ ਬਾਣ ਬਾਜੀ ॥੨੫॥

Taje Paraan Teeje Lagai Baan Baajee ॥25॥

The bloody Khan fled away leaving his horse in the field, who was killed with the third arrow.25.

ਬਚਿਤ੍ਰ ਨਾਟਕ ਅ. ੮ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੀ ਮੂਰਛਨਾ ਹਰੀ ਚੰਦੰ ਸੰਭਾਰੋ

Chhuttee Moorachhanaa Haree Chaandaan Saanbhaaro ॥

ਬਚਿਤ੍ਰ ਨਾਟਕ ਅ. ੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹੇ ਬਾਣ ਕਾਮਾਣ ਭੇ ਐਚ ਮਾਰੇ

Gahe Baan Kaamaan Bhe Aaicha Maare ॥

After regaining consciousness from the swoon, Hari Chand shot his arrows with unerring aim.

ਬਚਿਤ੍ਰ ਨਾਟਕ ਅ. ੮ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੇ ਅੰਗਿ ਜਾ ਕੇ ਰਹੇ ਸੰਭਾਰੰ

Lage Aangi Jaa Ke Rahe Na Saanbhaaraan ॥

ਬਚਿਤ੍ਰ ਨਾਟਕ ਅ. ੮ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੰ ਤਿਆਗ ਤੇ ਦੇਵ ਲੋਕੰ ਪਧਾਰੰ ॥੨੬॥

Tanaan Tiaaga Te Dev Lokaan Padhaaraan ॥26॥

Whosoever was struck, fell down unconscious, and leaving his body, went to the heavenly abode.26.

ਬਚਿਤ੍ਰ ਨਾਟਕ ਅ. ੮ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਯੰ ਬਾਣ ਖੈਚੇ ਇਕੰ ਬਾਰਿ ਮਾਰੇ

Duyaan Baan Khiche Eikaan Baari Maare ॥

ਬਚਿਤ੍ਰ ਨਾਟਕ ਅ. ੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਬੀਰ ਬਾਜੀਨ ਤਾਜੀ ਬਿਦਾਰੇ

Balee Beera Baajeena Taajee Bidaare ॥

He aimed and shot two arrows at the same time and did not care for the selection of his target.

ਬਚਿਤ੍ਰ ਨਾਟਕ ਅ. ੮ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸੈ ਬਾਨ ਲਾਗੈ ਰਹੇ ਸੰਭਾਰੰ

Jisai Baan Laagai Rahe Na Saanbhaaraan ॥

ਬਚਿਤ੍ਰ ਨਾਟਕ ਅ. ੮ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੰ ਬੇਧਿ ਕੈ ਤਾਹਿ ਪਾਰੰ ਸਿਧਾਰੰ ॥੨੭॥

Tanaan Bedhi Kai Taahi Paaraan Sidhaaraan ॥27॥

Whosoever was struck and pierced by his arrow, went straight to the other world.27.

ਬਚਿਤ੍ਰ ਨਾਟਕ ਅ. ੮ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ