Sri Dasam Granth Sahib

Displaying Page 1340 of 2820

ਪ੍ਰਿਥਮ ਪਵਨ ਕੇ ਨਾਮ ਲੈ ਸੁਤ ਪਦ ਬਹੁਰਿ ਬਖਾਨ

Prithama Pavan Ke Naam Lai Suta Pada Bahuri Bakhaan ॥

ਸਸਤ੍ਰ ਮਾਲਾ - ੧੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਪਹਿਚਾਨੁ ॥੧੪੬॥

Anuja Auchari Sootari Auchari Naam Baan Pahichaanu ॥146॥

Uttering primarily the names of “Pawan” (wind), then adding the word “Sut”, then speaking “Anuj and Sootari”, all the names of Baan are recognized.146.

ਸਸਤ੍ਰ ਮਾਲਾ - ੧੪੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੁਤ ਪਵਨ ਘਨਾਂਤਕਰ ਕਹਿ ਸੁਤ ਸਬਦ ਉਚਾਰਿ

Maaruta Pavan Ghanaantakar Kahi Suta Sabada Auchaari ॥

ਸਸਤ੍ਰ ਮਾਲਾ - ੧੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਬਿਚਾਰੁ ॥੧੪੭॥

Anuja Auchari Sootari Auchari Sar Ke Naam Bichaaru ॥147॥

Uttering the words “Maaroot, Pawan, and Ghanantkar” and then adding the words “Sut and Sutari”, all the names of Baan are known.147.

ਸਸਤ੍ਰ ਮਾਲਾ - ੧੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਬਿਆਪਕ ਸਰਬਦਾ ਸਲ੍ਯਜਨ ਸੁ ਬਖਾਨ

Sarba Biaapaka Sarabdaa Salaijan Su Bakhaan ॥

ਸਸਤ੍ਰ ਮਾਲਾ - ੧੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੪੮॥

Tanuja Anuja Sootari Auchari Naam Baan Ke Jaan ॥148॥

After describing “Shalyarjun”, the all pervading and then adding the words “Tanuj, Anuj” and speaking “Sutari” at the end, the names of Baan are known.148.

ਸਸਤ੍ਰ ਮਾਲਾ - ੧੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਬਾਰ ਕੇ ਨਾਮ ਲੈ ਪੁਨਿ ਅਰਿ ਸਬਦ ਬਖਾਨ

Prithama Baara Ke Naam Lai Puni Ari Sabada Bakhaan ॥

ਸਸਤ੍ਰ ਮਾਲਾ - ੧੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਪਹਿਚਾਨ ॥੧੪੯॥

Tanuja Anuja Sootari Auchari Naam Baan Pahichaan ॥149॥

Uttering the names of “Baar” (water), then speaking “Ari” and afterwards speaking the words “Tanuj, Anuj nd Sutari”, the names of Baan are recognized.149.

ਸਸਤ੍ਰ ਮਾਲਾ - ੧੪੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦ ਅਰਿ ਦੇਹੁ

Prithama Agani Ke Naam Lai Aanti Sabada Ari Dehu ॥

ਸਸਤ੍ਰ ਮਾਲਾ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੦॥

Tanuja Anuja Sootari Auchari Naam Baan Lakhi Lehu ॥150॥

Uttering primarily “Agni” (fire), then adding “Ar” and afterwards speaking the words “Tanuj, and Sutari”, the names of Baan are known.150.

ਸਸਤ੍ਰ ਮਾਲਾ - ੧੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਅਗਨਿ ਕੇ ਨਾਮ ਲੈ ਅੰਤਿ ਸਬਦਿ ਅਰਿ ਭਾਖੁ

Prithama Agani Ke Naam Lai Aanti Sabadi Ari Bhaakhu ॥

ਸਸਤ੍ਰ ਮਾਲਾ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੧॥

Tanuja Anuja Kahi Ari Auchari Naam Baan Lakhi Raakhu ॥151॥

Naming “Agni” primarily, then adding “Ari” and afterwards saying “Tanuj, Anuj and Ari”, the names of Baan are spoken.151

ਸਸਤ੍ਰ ਮਾਲਾ - ੧੫੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਅਗਨਿ ਕੇ ਨਾਮ ਲੈ ਅਰਿ ਅਰਿ ਪਦ ਪੁਨਿ ਦੇਹੁ

Prithama Agani Ke Naam Lai Ari Ari Pada Puni Dehu ॥

ਸਸਤ੍ਰ ਮਾਲਾ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਕਹਿ ਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੨॥

Tanuja Anuja Kahi Ari Auchari Naam Baan Lakhi Lehu ॥152॥

Uttering primarily the names of Agni, then adding “Ari-Ari” and afterwards saying “Tanuj, Anuj and Ari”, the names of Baan are spoken.152.

ਸਸਤ੍ਰ ਮਾਲਾ - ੧੫੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕਾਰਿ ਅਗਨਾਂਤ ਕਰ ਕਹਿ ਅਰਿ ਸਬਦ ਬਖਾਨ

Paavakaari Aganaanta Kar Kahi Ari Sabada Bakhaan ॥

ਸਸਤ੍ਰ ਮਾਲਾ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਕਹਿ ਅਨੁਜ ਤਨੁਜ ਉਚਰਿ ਸੂਤਰਿ ਬਾਨ ਪਛਾਨ ॥੧੫੩॥

Ari Kahi Anuja Tanuja Auchari Sootari Baan Pachhaan ॥153॥

Saying “Paavkari and Agnant” and then uttering “Anuj Tanuj and Sutari”, the names of Baan are recognized.153.

ਸਸਤ੍ਰ ਮਾਲਾ - ੧੫੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਮ ਬਾਰਿ ਬਕਹਾ ਗਦੀ ਭੀਮ ਸਬਦ ਪੁਨਿ ਦੇਹੁ

Hima Baari Bakahaa Gadee Bheema Sabada Puni Dehu ॥

ਸਸਤ੍ਰ ਮਾਲਾ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁਜ ਅਨੁਜ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੪॥

Tanuja Anuja Sutari Auchari Naam Baan Lakhi Lehu ॥154॥

By adding the works “Tanuj, Anuj and Sutari” to the words “Himvari, Bak-haa, Gadi and Bheem”, the names of Baan are known.154.

ਸਸਤ੍ਰ ਮਾਲਾ - ੧੫੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਜੋਧਨ ਕੇ ਨਾਮ ਲੈ ਅੰਤੁ ਸਬਦ ਅਰਿ ਦੇਹੁ

Durjodhan Ke Naam Lai Aantu Sabada Ari Dehu ॥

ਸਸਤ੍ਰ ਮਾਲਾ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੫੫॥

Anuja Auchari Sutari Auchari Naam Baan Lakhi Lehu ॥155॥

By adding the word “Ari” with the name of Duryodhna and then uttering the words “Anuj and Sutari, the names of Baan are known.155.

ਸਸਤ੍ਰ ਮਾਲਾ - ੧੫੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਧ ਸੁਤਨ ਕੇ ਨਾਮ ਲੈ ਅੰਤਿ ਸਬਦ ਅਰਿ ਭਾਖੁ

Aandha Sutan Ke Naam Lai Aanti Sabada Ari Bhaakhu ॥

ਸਸਤ੍ਰ ਮਾਲਾ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੁਤਅਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੫੬॥

Anuja Auchari Sutari Auchari Naam Baan Lakhi Raakhu ॥156॥

After uttering the names of the sons of Dhritrashtra, then adding the word “Ari” at the end and afterwards speaking “Anuj and Sutari”, the names of Baan are known.156.

ਸਸਤ੍ਰ ਮਾਲਾ - ੧੫੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਾਸਨ ਦੁਰਮੁਖ ਦ੍ਰੁਜੈ ਕਹਿ ਅਰਿ ਸਬਦ ਬਖਾਨ

Dusaasan Durmukh Darujai Kahi Ari Sabada Bakhaan ॥

ਸਸਤ੍ਰ ਮਾਲਾ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜਾ ਉਚਰਿ ਸੁਤਅਰਿ ਉਚਰਿ ਨਾਮ ਬਾਨ ਪਹਿਚਾਨ ॥੧੫੭॥

Anujaa Auchari Sutari Auchari Naam Baan Pahichaan ॥157॥

After uttering the words “Dushasan, Surmukh and Durvijay”, then adding “Ari” and afterwards saying “Anuj and Sutari”, the names of Baan are recognized.157.

ਸਸਤ੍ਰ ਮਾਲਾ - ੧੫੭/(੨) - ਸ੍ਰੀ ਦਸਮ ਗ੍ਰੰਥ ਸਾਹਿਬ