Sri Dasam Granth Sahib

Displaying Page 1343 of 2820

ਧ੍ਰਿਸਟੁ ਦ੍ਰੁਮਨੁਜਾ ਪ੍ਰਿਥਮ ਕਹਿ ਪੁਨਿ ਪਤਿ ਸਬਦ ਬਖਾਨ

Dhrisattu Darumanujaa Prithama Kahi Puni Pati Sabada Bakhaan ॥

ਸਸਤ੍ਰ ਮਾਲਾ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੮੧॥

Anuja Auchari Sootari Auchari Naam Baan Ke Jaan ॥181॥

Saying primarily the word Dharishdayumanja”, then adding the words “Pati and Anuj” and afterwards saying “Sutari”, the names of Baan are known.181.

ਸਸਤ੍ਰ ਮਾਲਾ - ੧੮੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਪਤ ਦ੍ਰੋਣ ਰਿਪੁ ਪ੍ਰਿਥਮ ਕਹਿ ਜਾ ਕਹਿ ਪਤਿ ਪੁਨਿ ਭਾਖਿ

Darupata Darona Ripu Prithama Kahi Jaa Kahi Pati Puni Bhaakhi ॥

ਸਸਤ੍ਰ ਮਾਲਾ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੨॥

Anuja Auchari Sootari Auchari Naam Baan Lakhi Raakhu ॥182॥

Uttering the words Drupad and Dron-ripu”, then adding the word “Ja” and afterwards saying the words “Pati, Anuj and Sutari” many names of Baan are known.182.

ਸਸਤ੍ਰ ਮਾਲਾ - ੧੮੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਲੈ ਦ੍ਰੁਪਤ ਕੋ ਜਾਮਾਤਾ ਪੁਨਿ ਭਾਖਿ

Prithama Naam Lai Darupata Ko Jaamaataa Puni Bhaakhi ॥

ਸਸਤ੍ਰ ਮਾਲਾ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੁਜ ਉਚਰ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੩॥

Anuja Auchar Sootari Auchari Naam Baan Lakhi Raakhu ॥183॥

Uttering the name Drupad in the beginning and then saying the words “Jamata, Anuj and Sutari”, many names of Baan are known.183.

ਸਸਤ੍ਰ ਮਾਲਾ - ੧੮੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਿ ਪਦ ਬਹੁਰਿ ਉਚਾਰਿ

Prithama Darona Ko Naam Lai Ari Pada Bahuri Auchaari ॥

ਸਸਤ੍ਰ ਮਾਲਾ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਨੀ ਕਹਿ ਪਤਿ ਭ੍ਰਾਤ ਕਹਿ ਸੂਤਰਿ ਬਾਨ ਬਿਚਾਰ ॥੧੮੪॥

Bhaganee Kahi Pati Bharaata Kahi Sootari Baan Bichaara ॥184॥

Uttering the name "Dron”, adding “Ari” and then saying the words “Bhagini, Pati, Bharaat and Sutari”, the names of Baan are known.184.

ਸਸਤ੍ਰ ਮਾਲਾ - ੧੮੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਰਾਜ ਸੁਤਾਂਤ ਕਰਿ ਬਿਸਿਖ ਬਾਰਹਾ ਬਾਨ

Asur Raaja Sutaanta Kari Bisikh Baarahaa Baan ॥

ਸਸਤ੍ਰ ਮਾਲਾ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੂਨੀਰਪ ਦੁਸਟਾਂਤ ਕਰਿ ਨਾਮ ਤੀਰ ਕੇ ਜਾਨ ॥੧੮੫॥

Tooneerapa Dusttaanta Kari Naam Teera Ke Jaan ॥185॥

The destroyer of Ravana, the enemy of Indra, the ripper of he clouds and the perisher of all kinds of adversities is called by the name of TIR (Baan).185.

ਸਸਤ੍ਰ ਮਾਲਾ - ੧੮੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਦ੍ਰੀ ਸਬਦ ਪ੍ਰਿਥਮੇ ਕਹੋ ਸੁਤ ਪਦ ਬਹੁਰਿ ਬਖਾਨ

Maadaree Sabada Prithame Kaho Suta Pada Bahuri Bakhaan ॥

ਸਸਤ੍ਰ ਮਾਲਾ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗ੍ਰ ਅਨੁਜ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੮੬॥

Agar Anuja Sootari Auchari Sar Ke Naam Pachhaan ॥186॥

Uttering primarily the word "Maaadra", then saying the word "Sut" then adding the words "Anuj and Satari", the names of Baan are recognised.186.

ਸਸਤ੍ਰ ਮਾਲਾ - ੧੮੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਗ੍ਰੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰਿ ਬਖਾਨ

Sugareeva Ko Prithama Kahi Ari Pada Bahuri Bakhaan ॥

ਸਸਤ੍ਰ ਮਾਲਾ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੮੭॥

Sakala Naam Sree Baan Ke Leejahu Chatur Pachhaan ॥187॥

Uttering primarily the word “Sugriva”, then adding the word “Ari” the wise people recognize all the names of Baan.187.

ਸਸਤ੍ਰ ਮਾਲਾ - ੧੮੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਗ੍ਰੀਵ ਦਸ ਕੰਠ ਭਨਿ ਅਰਿ ਪਦ ਬਹੁਰਿ ਉਚਾਰ

Dasa Gareeva Dasa Kaanttha Bhani Ari Pada Bahuri Auchaara ॥

ਸਸਤ੍ਰ ਮਾਲਾ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਏਹ ਬਾਨ ਕੇ ਲੀਜਹੁ ਚਤੁਰ ਸੁਧਾਰ ॥੧੮੮॥

Sakala Naam Eeha Baan Ke Leejahu Chatur Sudhaara ॥188॥

Uttering the words “Dasgriva and Daskanth”, then saying the word “Ari”, the wise people correctly known the names of Baan.188.

ਸਸਤ੍ਰ ਮਾਲਾ - ੧੮੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰਿ ਬਖਾਨ

Prithama Jattaayu Bakhaan Kai Ari Pada Bahuri Bakhaan ॥

ਸਸਤ੍ਰ ਮਾਲਾ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਪਦ ਬਹੁਰਿ ਉਚਾਰੀਯੈ ਸਰ ਕੇ ਨਾਮ ਪਛਾਨ ॥੧੮੯॥

Ripu Pada Bahuri Auchaareeyai Sar Ke Naam Pachhaan ॥189॥

Uttering primarily the word Jataayoo and then and then adding the words “Ari and Ripu”, the names of Baan are recognized.189.

ਸਸਤ੍ਰ ਮਾਲਾ - ੧੮੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਰਸਾਸੁਰ ਪ੍ਰਿਥਮ ਭਨਿ ਅੰਤਿ ਸਬਦ ਅਰਿ ਦੇਹੁ

Raavan Rasaasur Prithama Bhani Aanti Sabada Ari Dehu ॥

ਸਸਤ੍ਰ ਮਾਲਾ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੯੦॥

Sakala Naam Sree Baan Ke Cheena Chatur Chiti Lehu ॥190॥

Saying “Rajeshwar Ravan” in the beginning and adding “Ari” at the end, all the names of Baan are known.190.

ਸਸਤ੍ਰ ਮਾਲਾ - ੧੯੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸਬਦ ਧੁਨਿ ਦੇਹੋ

Prithama Megha Ke Naam Lai Aanta Sabada Dhuni Deho ॥

ਸਸਤ੍ਰ ਮਾਲਾ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਉਚਰਿ ਅਰਿ ਸਬਦ ਕਹੁ ਨਾਮ ਬਾਨ ਲਖਿ ਲੇਹੁ ॥੧੯੧॥

Pitaa Auchari Ari Sabada Kahu Naam Baan Lakhi Lehu ॥191॥

Naming Meghnaad in the beginning, then adding the words “Pita and Ari”, the names of Baan are spoken.191.

ਸਸਤ੍ਰ ਮਾਲਾ - ੧੯੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮੇਘਨਾਦ ਭਨ ਜਲਦਧੁਨਿ ਪੁਨਿ ਘਨਨਿਸਨ ਉਚਾਰਿ

Meghanaada Bhan Jaladadhuni Puni Ghannisan Auchaari ॥

ਸਸਤ੍ਰ ਮਾਲਾ - ੧੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤ ਕਹਿ ਅਰਿ ਕਹਿ ਬਾਣ ਕੇ ਲੀਜਹੁ ਨਾਮ ਸੁ ਧਾਰ ॥੧੯੨॥

Pita Kahi Ari Kahi Baan Ke Leejahu Naam Su Dhaara ॥192॥

After saying the word Meghnaad and then the words “Jaldhi and Dhvani”, then uttering the words “Dhan and Nishaan”, adding afterwards the words “Pitaa and Ari”, the names of Baan are spoken.192.

ਸਸਤ੍ਰ ਮਾਲਾ - ੧੯੨/(੨) - ਸ੍ਰੀ ਦਸਮ ਗ੍ਰੰਥ ਸਾਹਿਬ