Sri Dasam Granth Sahib

Displaying Page 1347 of 2820

ਸਕਲ ਮ੍ਰਿਗ ਸਬਦ ਆਦਿ ਕਹਿ ਅਰਦਨ ਪਦ ਕਹਿ ਅੰਤਿ

Sakala Mriga Sabada Aadi Kahi Ardan Pada Kahi Aanti ॥

ਸਸਤ੍ਰ ਮਾਲਾ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੨੯॥

Sakala Naam Sree Baan Ke Nikasata Chalai Anaanta ॥229॥

Saying all the names of related to “Mrig” (deer) in the beginning and uttering the word “Ardan” at the end, all the names of Baan continue to be evolved.229.

ਸਸਤ੍ਰ ਮਾਲਾ - ੨੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਭਕਰਨ ਪਦ ਆਦਿ ਕਹਿ ਅਰਦਨ ਬਹੁਰਿ ਬਖਾਨ

Kuaanbhakarn Pada Aadi Kahi Ardan Bahuri Bakhaan ॥

ਸਸਤ੍ਰ ਮਾਲਾ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੩੦॥

Sakala Naam Sree Baan Ke Chatur Chita Mai Jaan ॥230॥

The wise men comprehend all the names of Baan by uttering the word “Kumbhkaran” in the beginning and then saying the word “Ardan”.230.

ਸਸਤ੍ਰ ਮਾਲਾ - ੨੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਸਮੁਦ੍ਰ ਪਿਤ ਪ੍ਰਿਥਮ ਕਹਿ ਕਾਨ ਅਰਿ ਭਾਖੋ ਅੰਤਿ

Ripu Samudar Pita Prithama Kahi Kaan Ari Bhaakho Aanti ॥

ਸਸਤ੍ਰ ਮਾਲਾ - ੨੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੧॥

Sakala Naam Sree Baan Ke Nikasata Chalahi Anaanta ॥231॥

Uttering the word “Rip-Samudra” in the beginning and then saying the word “Kaanari” at the end, innumerable names of Baan get evolved.231.

ਸਸਤ੍ਰ ਮਾਲਾ - ੨੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਾਮ ਦਸਗ੍ਰੀਵ ਕੇ ਲੈ ਬੰਧੁ ਅਰਿ ਪਦ ਦੇਹੁ

Prithama Naam Dasagareeva Ke Lai Baandhu Ari Pada Dehu ॥

ਸਸਤ੍ਰ ਮਾਲਾ - ੨੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੨॥

Sakala Naam Sree Baan Ke Cheena Chatur Chiti Lehu ॥232॥

The wise people recognize all the names of Baan in their mind by uttering the names of “Dasgareev Ravana in the beginning and then adding words “Vadh and Ari”.232.

ਸਸਤ੍ਰ ਮਾਲਾ - ੨੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਲ ਖੜਗ ਖਤ੍ਰਿਅੰਤ ਕਰਿ ਕੈ ਹਰਿ ਪਦੁ ਕਹੁ ਅੰਤਿ

Khola Khrhaga Khtrinta Kari Kai Hari Padu Kahu Aanti ॥

ਸਸਤ੍ਰ ਮਾਲਾ - ੨੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੩੩॥

Sakala Naam Sree Baan Ke Nikasata Chalai Anaanta ॥233॥

Ending with the words “Khol, Khadag, Kshatriyantkaarak and Kehri”, all the names of Baan get evolved.233.

ਸਸਤ੍ਰ ਮਾਲਾ - ੨੩੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਵਚ ਕ੍ਰਿਪਾਨ ਕਟਾਰੀਅਹਿ ਭਾਖਿ ਅੰਤਿ ਅਰਿ ਭਾਖੁ

Kavacha Kripaan Kattaareeahi Bhaakhi Aanti Ari Bhaakhu ॥

ਸਸਤ੍ਰ ਮਾਲਾ - ੨੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੩੪॥

Sakala Naam Sree Baan Ke Cheena Chita Mahi Raakhu ॥234॥

Saying the words “Kavach, Kripaan and Kataari” and adding the world “Ari” at the end, the names of Baan are kept in the mind.234.

ਸਸਤ੍ਰ ਮਾਲਾ - ੨੩੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਸਸਤ੍ਰ ਸਭ ਉਚਰਿ ਕੈ ਅੰਤਿ ਸਬਦ ਅਰਿ ਦੇਹੁ

Prithama Sasatar Sabha Auchari Kai Aanti Sabada Ari Dehu ॥

ਸਸਤ੍ਰ ਮਾਲਾ - ੨੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੫॥

Sarba Naam Sree Baan Ke Cheena Chatur Chiti Lehu ॥235॥

Uttering firstly the names of all the weapons and adding the word “Ari” at the end, all the names of Baan are recognized in the mind.235.

ਸਸਤ੍ਰ ਮਾਲਾ - ੨੩੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲ ਸੈਹਥੀ ਸਤ੍ਰੁ ਹਾ ਸਿਪ੍ਰਾਦਰ ਕਹਿ ਅੰਤਿ

Soola Saihthee Sataru Haa Siparaadar Kahi Aanti ॥

ਸਸਤ੍ਰ ਮਾਲਾ - ੨੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੬॥

Sakala Naam Sree Baan Ke Nikasata Chalahi Anaanta ॥236॥

Saying the worlds “Shool, Saihathi, Shatruha and Sipraadar” at the end, all the names of Baan get evolved.236.

ਸਸਤ੍ਰ ਮਾਲਾ - ੨੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਮਰ ਸੰਦੇਸੋ ਸਤ੍ਰੁਹਾ ਸਤ੍ਰਾਂਤਕ ਜਿਹ ਨਾਮ

Samar Saandeso Sataruhaa Sataraantaka Jih Naam ॥

ਸਸਤ੍ਰ ਮਾਲਾ - ੨੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਬਰਨ ਰਛਾ ਕਰਨ ਸੰਤਨ ਕੇ ਸੁਖ ਧਾਮ ॥੨੩੭॥

Sabhai Barn Rachhaa Karn Saantan Ke Sukh Dhaam ॥237॥

O Baan ! whose names are Samar, Sandesh, Shatruha and Shatruha and Shatrantak, you are the protector of all the Varnas (castes) and giver of comfort to the saints.237.

ਸਸਤ੍ਰ ਮਾਲਾ - ੨੩੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰਿ ਬਖਾਨ

Bar Pada Prithama Bakhaani Kai Ari Pada Bahuri Bakhaan ॥

ਸਸਤ੍ਰ ਮਾਲਾ - ੨੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਤ੍ਰੁਹਾ ਕੇ ਸਭੈ ਚਤੁਰ ਚਿਤ ਮਹਿ ਜਾਨ ॥੨੩੮॥

Naam Sataruhaa Ke Sabhai Chatur Chita Mahi Jaan ॥238॥

Saying the word “Var” in the beginning and then uttering the word “Ari”, the names of Baan the destroyer of enemies, continue to be evolved.238.

ਸਸਤ੍ਰ ਮਾਲਾ - ੨੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਖਣ ਆਦਿ ਉਚਾਰਿ ਕੈ ਸਖਣ ਅੰਤਿ ਉਚਾਰ

Dakhn Aadi Auchaari Kai Sakhn Aanti Auchaara ॥

ਸਸਤ੍ਰ ਮਾਲਾ - ੨੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਖਣ ਕੌ ਭਖਣ ਦੀਓ ਸਰ ਸੌ ਰਾਮ ਕੁਮਾਰ ॥੨੩੯॥

Dakhn Kou Bhakhn Deeao Sar Sou Raam Kumaara ॥239॥

Uttering firstly the word “Dakshin” and then saying the word “Bhakshan” at the end, the meaning of Baan is comprehended, because Ram had given the food of Baan to Ravana, the resident of a Southern country and had killed him 239

ਸਸਤ੍ਰ ਮਾਲਾ - ੨੩੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਰਾ ਪ੍ਰਿਥਮ ਬਖਾਨਿ ਕੈ ਮੰਡਰਿ ਬਹੁਰਿ ਬਖਾਨ

Risaraa Prithama Bakhaani Kai Maandari Bahuri Bakhaan ॥

ਸਸਤ੍ਰ ਮਾਲਾ - ੨੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਸਰਾ ਕੋ ਬਿਸਿਰਾ ਕੀਯੋ ਸ੍ਰੀ ਰਘੁਪਤਿ ਕੇ ਬਾਨ ॥੨੪੦॥

Risaraa Ko Bisiraa Keeyo Sree Raghupati Ke Baan ॥240॥

Saying “Risra” in the beginning, then the word “Mundari” is uttered and then the Baan of Raghupati (Ram) are comprehended.240.

ਸਸਤ੍ਰ ਮਾਲਾ - ੨੪੦/(੨) - ਸ੍ਰੀ ਦਸਮ ਗ੍ਰੰਥ ਸਾਹਿਬ