Sri Dasam Granth Sahib

Displaying Page 135 of 2820

ਵਹੈ ਕਾਲ ਘਾਯੰ ॥੩੩॥

Vahai Kaal Ghaayaan ॥33॥

The chief of Kot Lehar was seized by death.33.

ਬਚਿਤ੍ਰ ਨਾਟਕ ਅ. ੮ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਤਿਆਗਿ ਭਾਗੇ

Ranaan Tiaagi Bhaage ॥

ਬਚਿਤ੍ਰ ਨਾਟਕ ਅ. ੮ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਤ੍ਰਾਸ ਪਾਗੇ

Sabai Taraasa Paage ॥

The hill-men fled from the battlefield, all were filled with fear.

ਬਚਿਤ੍ਰ ਨਾਟਕ ਅ. ੮ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਜੀਤ ਮੇਰੀ

Bhaeee Jeet Meree ॥

ਬਚਿਤ੍ਰ ਨਾਟਕ ਅ. ੮ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਾਲ ਕੇਰੀ ॥੩੪॥

Kripaa Kaal Keree ॥34॥

I gained victory through the favour of the Eternal Lord (KAL).34.

ਬਚਿਤ੍ਰ ਨਾਟਕ ਅ. ੮ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣੰ ਜੀਤਿ ਆਏ

Ranaan Jeeti Aaee ॥

ਬਚਿਤ੍ਰ ਨਾਟਕ ਅ. ੮ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੰ ਗੀਤ ਗਾਏ

Jayaan Geet Gaaee ॥

We returned after victory and sang songs of triumph.

ਬਚਿਤ੍ਰ ਨਾਟਕ ਅ. ੮ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੰਧਾਰ ਬਰਖੇ

Dhanaandhaara Barkhe ॥

ਬਚਿਤ੍ਰ ਨਾਟਕ ਅ. ੮ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬੈ ਸੂਰ ਹਰਖੇ ॥੩੫॥

Sabai Soora Harkhe ॥35॥

I showered wealth on the warriors, who were full of rejoicings.35.

ਬਚਿਤ੍ਰ ਨਾਟਕ ਅ. ੮ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਜੁਧ ਜੀਤ ਆਏ ਜਬੈ ਟਿਕੈ ਤਿਨ ਪੁਰ ਪਾਵ

Judha Jeet Aaee Jabai Ttikai Na Tin Pur Paava ॥

When I returned after victory, I did not remain at Paonta.

ਬਚਿਤ੍ਰ ਨਾਟਕ ਅ. ੮ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹਲੂਰ ਮੈ ਬਾਧਿਯੋ ਆਨਿ ਅਨੰਦਪੁਰ ਗਾਵ ॥੩੬॥

Kaahaloora Mai Baadhiyo Aani Anaandapur Gaava ॥36॥

I came to Kahlur and established the village Anandpur.36.

ਬਚਿਤ੍ਰ ਨਾਟਕ ਅ. ੮ - ੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਨਰ ਤਹ ਭਿਰੇ ਦੀਨੇ ਨਗਰ ਨਿਕਾਰ

Je Je Nar Taha Na Bhire Deene Nagar Nikaara ॥

Those, who did not join the forces, were turned out from the town.

ਬਚਿਤ੍ਰ ਨਾਟਕ ਅ. ੮ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਤਿਹ ਠਉਰ ਭਲੇ ਭਿਰੇ ਤਿਨੈ ਕਰੀ ਪ੍ਰਤਿਪਾਰ ॥੩੭॥

Je Tih Tthaur Bhale Bhire Tini Karee Partipaara ॥37॥

And those who fought bravely were patronized by me 37.

ਬਚਿਤ੍ਰ ਨਾਟਕ ਅ. ੮ - ੩੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਬਹਤ ਦਿਵਸ ਇਹ ਭਾਂਤਿ ਬਿਤਾਏ

Bahata Divasa Eih Bhaanti Bitaaee ॥

ਬਚਿਤ੍ਰ ਨਾਟਕ ਅ. ੮ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਉਬਾਰਿ ਦੁਸਟ ਸਭ ਘਾਏ

Saanta Aubaari Dustta Sabha Ghaaee ॥

Many days passed in this way, he saints were protected and the wicked persons were killed.

ਬਚਿਤ੍ਰ ਨਾਟਕ ਅ. ੮ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟਾਂਗ ਟਾਂਗ ਕਰਿ ਹਨੇ ਨਿਦਾਨਾ

Ttaanga Ttaanga Kari Hane Nidaanaa ॥

ਬਚਿਤ੍ਰ ਨਾਟਕ ਅ. ੮ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਕਰ ਜਿਮਿ ਤਿਨ ਤਜੇ ਪ੍ਰਾਨਾ ॥੩੮॥

Kookar Jimi Tin Taje Paraanaa ॥38॥

The tyrants were hanged ultimately killed, they breathed their last like dogs.38.

ਬਚਿਤ੍ਰ ਨਾਟਕ ਅ. ੮ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਜ ਸਾਜ ਕਥਨੰ ਭੰਗਾਣੀ ਜੁਧ ਬਰਨਨੰ ਨਾਮ ਅਸਟਮੋ ਧਿਆਇ ਸਮਾਪਤੰ ਸਤੁ ਸੁਭਮ ਸਤੁ ॥੮॥੩੨੦॥

Eiti Sree Bachitar Naatak Graanthe Raaja Saaja Kathanaan Bhaangaanee Judha Barnnaan Naam Asattamo Dhiaaei Samaapataan Satu Subhama Satu ॥8॥320॥

End of the Eighth Chapter of BACHITTAR NATAK entitled ‘Description of the Battle of Bhangani.’8.320.


ਅਥ ਨਉਦਨ ਕਾ ਜੁਧ ਬਰਨਨੰ

Atha Naudan Kaa Judha Barnnaan ॥

Here begins the Description of the Battle of Nadaun:


ਚੌਪਈ

Choupaee ॥

CHAUPAI


ਬਹੁਤ ਕਾਲ ਇਹ ਭਾਂਤਿ ਬਿਤਾਯੋ

Bahuta Kaal Eih Bhaanti Bitaayo ॥

ਬਚਿਤ੍ਰ ਨਾਟਕ ਅ. ੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਆ ਖਾਨ ਜੰਮੂ ਕਹ ਆਯੋ

Meeaa Khaan Jaanmoo Kaha Aayo ॥

Much time passed in this way, Mian Khan came (from Delhi) to Jammu (for collection of revenue).

ਬਚਿਤ੍ਰ ਨਾਟਕ ਅ. ੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ